06/11/2025
(ਸੁਬੰਗਾ ਸ਼ਾਇਡ)
ਮਨੀਲਾ ਵਿਚ ਅਣਪਛਾਤਿਆਂ ਵੱਲੋਂ ਕੀਤਾ ਕਤਲ 😭😭😭😭
ਪੰਜਾਬ ਦੇ ਪੁੱਤਰਾਂ ਦੀਆਂ ਲਾਸ਼ਾਂ , ਮਾਨੀਲੇ ਦੀ ਧਰਤੀ ਤੇ ਨਿੱਤ ਵਿਛੀਆਂ ਦੇਖਦੇ ਆ। ਕਈ ਹੀਰੇ ਵਰਗੇ ਮਾਵਾਂ ਦੇ ਪੁੱਤ ਇਸ ਫਿਲਪੀਨ (ਮਾਨੀਲੇ) ਦੀ ਧਰਤੀ ਨੇ ਖੋਹ ਲਏ।
ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਵੇ🙏🙏🙏🙏 😭😭😭