
10/06/2025
ਜਸਵਿੰਦਰ ਸਿੰਘ ਬਰਾੜ(ਮਾਹਲਾ ਖੁਰਦ) ਜੀ
ਦਾ (ਦਾਰਾਂਗਾ ਸਿਟੀ )Bicol Philippines 🇵🇭
ਵਿਚ ਅਣਪਛਾਤਿਆਂ ਵੱਲੋਂ ਕੀਤਾ ਕ/ਤ/ਲ 😭😭😭😭
ਪੰਜਾਬ ਦੇ ਪੁੱਤਰਾਂ ਦੀਆਂ ਲਾ/ਸ਼ਾਂ , Philippines 🇵🇭
ਦੀ ਧਰਤੀ ਤੇ ਨਿੱਤ ਵਿਛੀਆਂ ਦੇਖਦੇ ਆ।
ਕਈ ਹੀਰੇ ਵਰਗੇ ਮਾਵਾਂ ਦੇ ਪੁੱਤ
ਇਸ ਫਿਲੀਪੀਨਸ ਦੀ ਧਰਤੀ ਨੇ ਖੋਹ ਲਏ।
ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਵੇ🙏🙏🙏🙏 😭😭😭
Rest in peace 🪦om Shanti 🕉