Unfold Punjab

Unfold Punjab دنیا بھر اچ وسن والیاں پنجابیاں دا سانجھا ڈیجیٹل میڈیا پلیٹ فارم

عمران خان نوں شفا دی بجائے پمز ہسپتال کیوں لے گئے؟  ਇਮਰਾਨ ਖਾਨ ਨੂੰ ਸ਼ਿਫਾ ਦੀ ਬਜਾਏਪਿਮਸ ਹਸਪਤਾਲ ਕਿਉਂ ਲੈ ਗਏ?
22/08/2026

عمران خان نوں شفا دی بجائے پمز ہسپتال کیوں لے گئے؟
ਇਮਰਾਨ ਖਾਨ ਨੂੰ ਸ਼ਿਫਾ ਦੀ ਬਜਾਏਪਿਮਸ ਹਸਪਤਾਲ ਕਿਉਂ ਲੈ ਗਏ?

دواں وچ بند دا ٹریفک، کاروبار تے پڑھائی اُتے اثر، معمول دی زندگی متاثر۔  ਦੋਆਬਾ ਵਿੱਚ ਬੰਦ ਦਾ ਟ੍ਰੈਫਿਕ, ਕਾਰੋਬਾਰ ਤੇ ਪੜ੍ਹਾਈ ਉੱ...
22/08/2026

دواں وچ بند دا ٹریفک، کاروبار تے پڑھائی اُتے اثر، معمول دی زندگی متاثر۔
ਦੋਆਬਾ ਵਿੱਚ ਬੰਦ ਦਾ ਟ੍ਰੈਫਿਕ, ਕਾਰੋਬਾਰ ਤੇ ਪੜ੍ਹਾਈ ਉੱਤੇ ਅਸਰ, ਆਮ ਜ਼ਿੰਦਗੀ ਪ੍ਰਭਾਵਿਤ۔

22/08/2026

ہالے بیر نئیں ڈولے، تے ڈولن توں پہلاں پہلاں کیتی نال مکّا لے
ਹਾਲੇ ਬੇਰ ਨਈਂ ਡੋਲੇ, ਤੇ ਡੋਲਣ ਤੋਂ ਪਹਿਲਾਂ ਪਹਿਲਾਂ ਕੀਤੀ ਨਾਲ ਮੁੱਕਾ ਲੈ

سیچوال نے ’خان بابا‘ گینگ بارے تحقیقات دا مطالبہ کیتا، تھائی لینڈ توں واپس آئے شخص نے خوفناک واقعات سنائے۔ਸੀਚੇਵਾਲ ਨੇ ‘ਖਾ...
22/08/2026

سیچوال نے ’خان بابا‘ گینگ بارے تحقیقات دا مطالبہ کیتا، تھائی لینڈ توں واپس آئے شخص نے خوفناک واقعات سنائے۔
ਸੀਚੇਵਾਲ ਨੇ ‘ਖਾਨ ਬਾਬਾ’ ਗੈਂਗ ਬਾਰੇ ਜਾਂਚ ਦੀ ਮੰਗ ਕੀਤੀ, ਥਾਈਲੈਂਡ ਤੋਂ ਵਾਪਸ ਆਏ ਵਿਅਕਤੀ ਨੇ ਖੌਫ਼ਨਾਕ ਘਟਨਾਵਾਂ ਸੁਣਾਈਆਂ।

22/08/2026

چار چوفیرے ویکھ تاں سہی اوکھ دے اُتے اوکھاں
ਚਾਰ ਚੁਫੇਰੇ ਵੇਖ ਤਾਂ ਸਹੀ ਔਖ ਦੇ ਉੱਤੇ ਔਖਾਂ

بٹھنڈہ وچ سکول دی بس نوں اگ لگ گئی، 35 طالب علماں دی بال بال بچت ہو گئی۔ਬਠਿੰਡਾ ਵਿੱਚ ਸਕੂਲ ਦੀ ਬੱਸ ਨੂੰ ਅੱਗ ਲੱਗ ਗਈ, 35 ਵਿਦਿਆ...
22/08/2026

بٹھنڈہ وچ سکول دی بس نوں اگ لگ گئی، 35 طالب علماں دی بال بال بچت ہو گئی۔
ਬਠਿੰਡਾ ਵਿੱਚ ਸਕੂਲ ਦੀ ਬੱਸ ਨੂੰ ਅੱਗ ਲੱਗ ਗਈ, 35 ਵਿਦਿਆਰਥੀਆਂ ਦੀ ਵਾਲ-ਵਾਲ ਬਚਤ ਹੋ ਗਈ।

22/08/2026

تاج محل بنا سکدا ایں قبر نئیں کھود سکدا؟
ਤਾਜ ਮਹਿਲ ਬਣਾ ਸਕਦਾ ਏਂ ਕਬਰ ਨੀਂ ਖੋਦ ਸਕਦਾ?

22/08/2026

پنجابی نوں پھولو، وچوں ہیرے نکلدے نیں
ਪੰਜਾਬੀ ਨੂੰ ਫਰੋਲੋ, ਵਿੱਚੋਂ ਹੀਰੇ ਨਿਕਲਦੇ ਨੇ।

22/08/2026

پنجابی مہنگی بولی ،اک گل دے 100مطلب نے
ਪੰਜਾਬੀ ਮਹਿੰਗੀ ਬੋਲੀ, ਇੱਕ ਗੱਲ ਦੇ 100 ਮਤਲਬ ਨੇ।

کروڑاں دیاں کوششاں دے باوجود بدھا دریا آلودگی توں نہ بچ سکیاਕਰੋੜਾਂ ਦਿਆਂ ਕੋਸ਼ਿਸ਼ਾਂ ਦੇ ਬਾਵਜੂਦ ਬੁੱਢਾ ਦਰਿਆ ਪ੍ਰਦੂਸ਼ਣ ਤੋਂ ਨਾ ...
22/08/2026

کروڑاں دیاں کوششاں دے باوجود بدھا دریا آلودگی توں نہ بچ سکیا
ਕਰੋੜਾਂ ਦਿਆਂ ਕੋਸ਼ਿਸ਼ਾਂ ਦੇ ਬਾਵਜੂਦ ਬੁੱਢਾ ਦਰਿਆ ਪ੍ਰਦੂਸ਼ਣ ਤੋਂ ਨਾ ਬਚ ਸਕਿਆ

Address

DHA Phase 6 Raya Club, Pakistan
Lahore
54792

Alerts

Be the first to know and let us send you an email when Unfold Punjab posts news and promotions. Your email address will not be used for any other purpose, and you can unsubscribe at any time.

Shortcuts

Share