15/04/2026
ਸਤਿ ਸ੍ਰੀ ਅਕਾਲ ਜੀ..🙏
ਮੈਂ ਹਰਦਰਸ਼ਨ ਸਿੰਘ ਕਮਲ, ਪੰਜਾਬ ਤੋਂ। ਮੈਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਬੇਅੰਤ ਪਿਆਰ ਹੈ ਅਤੇ ਮੈਂ ਇਸੀ ਰਾਹੀਂ ਆਪਣੇ ਜਜ਼ਬਾਤ ਤੁਹਾਡੇ ਨਾਲ ਸਾਂਝੇ ਕਰਦਾ ਹਾਂ।
📚 ਮੇਰੀ ਕਿਤਾਬ “ਉਜਾੜ ਪਈਆਂ ਰਾਹਾਂ” ਪ੍ਰਕਾਸ਼ਿਤ ਹੋ ਚੁੱਕੀ ਹੈ
🆕 ਅਤੇ “ਚੁੱਪ 'ਚੋਂ ਉੱਗੀਆਂ ਆਵਾਜ਼ਾਂ” ਵੀ ਪ੍ਰਕਾਸ਼ਿਤ ਹੋ ਚੁੱਕੀ ਹੈ, ਜਲਦ ਹੀ ਲੋਕ ਅਰਪਣ ਕਰਾਂਗੇ।
ਮੇਰੇ ਯੂਟਿਊਬ ਚੈਨਲ Hardarshan Singh Kamal 'ਤੇ ਤੁਹਾਨੂੰ ਮਿਲੇਗਾ:
✨ ਕਵਿਤਾਵਾਂ
✨ ਗ਼ਜ਼ਲਾਂ
✨ ਕਹਾਣੀਆਂ
✨ ਵਿਚਾਰ ਅਤੇ ਪ੍ਰੇਰਕ ਵੀਡੀਓ
ਜੇ ਤੁਸੀਂ ਪੰਜਾਬੀ ਸਾਹਿਤ ਨੂੰ ਪਸੰਦ ਕਰਦੇ ਹੋ, ਤਾਂ ਚੈਨਲ ਨੂੰ subscribe ਕਰੋ ਇਸ ਪੇਜ ਨੂੰ ਵੀ ਫੋਲੋ ਕਰੋ ਅਤੇ ਆਪਣੇ ਕੀਮਤੀ ਵਿਚਾਰ ਜ਼ਰੂਰ ਸਾਂਝੇ ਕਰੋ।
ਧੰਨਵਾਦ ਜੀ ..🙏📚