17/12/2025
🫴ਪਿੱਛੇ ਜਿਹੇ ਇਹ ਮੈਡਮ ਦੇ ਬੜੇ🫴 ਕਲਿੱਪ ਵਾਇਰਲ ਹੁੰਦੇ ਆ । ਮੁੱਦਾ ਇਹਦੇ ਕੋਲ ਉਹੀ ਸੀ ਘਸਿਆ ਪੁਰਾਣਾ ਔਰਤ ਅਤੇ ਮਰਦ । 🫴ਕੁੜੀਆਂ ਨੂੰ ਯੇਹ ਨਹੀ ਕਰਨਾ ਚਾਹੀਦਾ ਵੋਹ ਨਹੀਂ ਕਰਨਾ ਚਾਹੀਦਾ। ਵਿਆਹ ਦੀ ਕੋਈ ਲੋੜ ਨਹੀ , ਬੱਚੇ ਜੰਮਣੇ ਜ਼ਰੂਰੀ ਨਹੀਂ । ਫੇਰ ਹੌਲੀ ਜਿਹੀ ਇਹਨੇ ਆਪਣਾ ਕੋਈ ਬ੍ਰਾਂਡ ਲਾਂਚ ਕਰਤਾ । ਹੁਣ ਇਹਨੇ ਢਲਦੀ ਉਮਰ ਵਿਚ ਵਿਆਹ ਵੀ ਕਰਵਾ ਲਿਆ।
🙏🙏🙏🙏
🫴ਹੁਣ ਉਹ ਗਿਆਨ ਕਿੱਧਰ ਗਿਆ?🤔🙏🤔