Safar Tv

Safar Tv Safar TV is Michigan’s first-ever Punjabi TV channel. Main motive of this channel is to connect ou

The main motive of this channel is to connect our community to local news, events, and Sikh temple live programs. At safar tv, we believe that for the latest news you need to trust on news you are watching online and Safar tv brings in the advantage of the language of your comfort! We offer a comfortable and friendly user experience with highly evolved video streaming technology at an amazing spee

d and clear sounds. SAFAR TV BROADCASTING LLC

For More Info Contact: 734 377 8845

[email protected]

https://www.youtube.com/c/SafarTvUSA

https://safartv.net

06/08/2025

LIVE | Darbar Sri Guru Granth Sahib Ji | Canton, MI USA

📿 Sikh Sikhi – The Voice of Sikhism 🎥ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!🙏 Sikh Sikhi – ਤੁਹਾਡੀ ਆਪਣੀ ਸਿੱਖੀ ਨਾਲ ਜੁੜੀ...
03/10/2025

📿 Sikh Sikhi – The Voice of Sikhism 🎥

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!

🙏 Sikh Sikhi – ਤੁਹਾਡੀ ਆਪਣੀ ਸਿੱਖੀ ਨਾਲ ਜੁੜੀ YouTube Channel, ਜਿੱਥੇ ਤੁਸੀਂ ਪਾਓਗੇ ਗੁਰਬਾਣੀ ਵਿਚਾਰ, ਸਿੱਖ ਇਤਿਹਾਸ, ਰਹਿਤ ਮਰਿਆਦਾ, ਕੀਰਤਨ, ਅਤੇ ਸਿੱਖ ਜ਼ਿੰਦਗੀ ਨਾਲ ਜੁੜੀਆਂ ਵਧੀਆ ਜਾਣਕਾਰੀਆਂ!

🌟 ਬੱਚਿਆਂ ਲਈ ਵਿਸ਼ੇਸ਼ ਵਿਡੀਓਜ਼!
ਅਸੀਂ ਬੱਚਿਆਂ ਲਈ ਵੀ ਖਾਸ ਸਮੱਗਰੀ ਤਿਆਰ ਕਰ ਰਹੇ ਹਾਂ, ਤਾਂ ਕਿ ਉਹ ਸਿੱਖੀ ਦੇ ਮੁੱਢਲੇ ਗੁਣ, ਗੁਰਬਾਣੀ, ਇਤਿਹਾਸ, ਅਤੇ ਸਿੱਖੀ ਦੇ ਮੂਲ ਸਿਧਾਂਤਾਂ ਨੂੰ ਆਸਾਨ ਅਤੇ ਰੰਗੀਨ ਢੰਗ ਨਾਲ ਸਮਝ ਸਕਣ! ਸਿੱਖੀ ਸਿੱਖਣ ਦੀ ਸ਼ੁਰੂਆਤ ਛੋਟੀ ਉਮਰ ਤੋਂ ਹੀ ਹੋਵੇ!

📌 ਕਿਉਂ ਦੇਖੋ Sikh Sikhi?
✅ ਗੁਰਬਾਣੀ ਦੇ ਅਸਲ ਅਰਥ ਸਮਝਣ ਲਈ
✅ ਸਿੱਖ ਇਤਿਹਾਸ ਅਤੇ ਮਹਾਨ ਸ਼ਹੀਦਾਂ ਦੀਆਂ ਗੱਲਾਂ
✅ ਬੱਚਿਆਂ ਲਈ ਆਸਾਨ ਅਤੇ ਮਨੋਰੰਜਕ ਸਿੱਖੀ ਸਮੱਗਰੀ
✅ ਸਿੱਖੀ ਸੰਬੰਧੀ ਦਿਲਚਸਪ ਅਤੇ ਜਾਣਕਾਰੀ ਭਰੀ ਵੀਡੀਓਜ਼
✅ ਮਨੁੱਖੀ ਜੀਵਨ ਲਈ ਗੁਰਮਤਿ ਸਿੱਖਿਆ
✅ ਮੌਜੂਦਾ ਸਮਾਜਿਕ ਅਤੇ ਧਾਰਮਿਕ ਮੁੱਦਿਆਂ ‘ਤੇ ਵਿਚਾਰ

🔔 ਹੁਣੇ ਹੀ Subscribe ਕਰੋ Sikh Sikhi YouTube Channel ਤੇ!
📢 ਸਾਡਾ ਮਿਸਨ – ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਹਰ ਘਰ ਤਕ ਪਹੁੰਚਾਉਣਾ!

📲 Follow us on:
📍 YouTube – https://youtu.be/35hoeWpM5j4

📍 Facebook – https://www.facebook.com/profile.php?id=61573424039404

🙏 ਸਾਡੇ ਨਾਲ ਜੁੜੋ, ਸਿੱਖੀ ਨੂੰ ਆਪਣੇ ਜੀਵਨ ਵਿਚ ਅਪਣਾਓ, ਅਤੇ ਆਪਣੇ ਬੱਚਿਆਂ ਨੂੰ ਵੀ ਸਿੱਖੀ ਸਿੱਖਣ ਲਈ ਪ੍ਰੇਰਿਤ ਕਰੋ! 🙏

This Channel is for Kids, where they can learn more about Sikhi. They can do Meditation. Please like Share and Subscribe Our Channel. You can also follow us...

Address

Canton, MI
48188

Alerts

Be the first to know and let us send you an email when Safar Tv posts news and promotions. Your email address will not be used for any other purpose, and you can unsubscribe at any time.

Contact The Business

Send a message to Safar Tv:

Share

Safar Tv

m.me/safartvusa