Harcharan Singh Sotha Brar Fans

Harcharan Singh Sotha Brar Fans Contact information, map and directions, contact form, opening hours, services, ratings, photos, videos and announcements from Harcharan Singh Sotha Brar Fans, Video Creator, England, AR.

09/06/2026

ਜੀ ਆਇਆਂ ਨੂੰ
09/06/2026

ਜੀ ਆਇਆਂ ਨੂੰ

09/06/2026

ਅਹਿਮਦ ਸ਼ਾਹ ਅਬਦਾਲੀ==ਭਗਵੰਤ ਮਾਨ ਦੀ ਰੈਲੀ ਵਿੱਚ ਦਿਖਾਏ ਕਾਲੇ ਝੰਡੇ - ਜਿੱਥੇ ਜਿੱਥੇ ਭਗਵੰਤ ਮਾਨ ਜਾਏਗਾ ਉੱਥੇ ਉੱਥੇ ਅਸੀਂ ਕਾਲੇ ਝੰਡੇ ਦਿਖਾਵਾਂਗੇ-- ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ


ਸ਼੍ਰੀ Sachin Pilot ਜੀ ਨੂੰ Indian National Congress Punjab ਦਾ ਜਨਰਲ ਸਕੱਤਰ ਇੰਚਾਰਜ ਬਣਨ ’ਤੇ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂਪੰਜਾ...
09/05/2026

ਸ਼੍ਰੀ Sachin Pilot ਜੀ ਨੂੰ Indian National Congress Punjab ਦਾ ਜਨਰਲ ਸਕੱਤਰ ਇੰਚਾਰਜ ਬਣਨ ’ਤੇ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ
ਪੰਜਾਬ ਕਾਂਗਰਸ ਨਵੀਂ ਊਰਜਾ, ਨਵੇਂ ਹੌਸਲੇ ਅਤੇ ਜਿੱਤ ਦੇ ਪੱਕੇ ਇਰਾਦੇ ਨਾਲ ਅੱਗੇ ਵਧੇਗੀ।

09/05/2026

ਅੱਜ ਸੰਗਰੂਰ ਵਿਖੇ ਮੋਹਨਜੀਤ ਸ਼ੇਰੋ ਜੀ ਨਾਲ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਨੇ ਮੁਲਾਕਾਤ ਕੀਤੀ, ਜਿਨ੍ਹਾਂ ਨਾਲ ਭਗਵੰਤ ਮਾਨ ਦੀ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ।

ਇਸ ਦੌਰਾਨ ਸ਼੍ਰੀ ਰਾਹੁਲ ਗਾਂਧੀ ਜੀ ਨੇ ਮੋਹਨਜੀਤ ਜੀ ਨਾਲ ਫ਼ੋਨ ‘ਤੇ ਗੱਲ ਕਰਕੇ, ਉਹਨਾਂ ਦਾ ਹਾਲ ਜਾਣਿਆ।

ਬੇਹੱਦ ਸ਼ਰਮ ਦੀ ਗੱਲ ਹੈ ਕਿ ਲੋਕਤੰਤਰ ਵਿੱਚ ਵਿਰੋਧ ਕਰਨ ਵਾਲੇ ਨਾਲ ਇਵੇਂ ਦਾ ਜ਼ੁਲਮ ਕੀਤਾ ਜਾ ਰਿਹਾ। ਸਵਾਲ ਪੁੱਛਣਾ ਹਰ ਨਾਗਰਿਕ ਦਾ ਕਾਨੂੰਨੀ ਹੱਕ ਹੈ ਪਰ ਇਹ ਫੋਕੇ ਬਦਲਾਅ ਦੀ ਸਰਕਾਰ ਸਰਾਸਰ ਤਾਨਾਸ਼ਾਹੀ ‘ਤੇ ਉਤਰੀ ਹੋਈ ਹੈ….ਪਰ ਇਸਦਾ ਜਵਾਬ ਪੰਜਾਬ ਦਾ ਲੋਕ ਜ਼ਰੂਰ ਦੇਣਗੇ!

ਜੀ ਆਇਆਂ ਨੂੰ --- ਮੁਬਾਰਕਬਾਦ ਸਚਿਨ ਪਾਇਲਟ
09/05/2026

ਜੀ ਆਇਆਂ ਨੂੰ --- ਮੁਬਾਰਕਬਾਦ ਸਚਿਨ ਪਾਇਲਟ

09/05/2026

09/05/2026

#

09/05/2026

ਜਿਹੜਾ ਖੇਡ ਮੈਦਾਨ ਅਸੀਂ ਬਣਵਾਇਆ, ਉਹ ਝਾੜੂ ਸਰਕਾਰ ਦੀ ਪ੍ਰਾਪਤੀ ਕਿਵੇਂ ਹੋ ਗਈ?
ਬਾਹਰ ਮੁੱਖ ਮੰਤਰੀ ਖੇਡ ਮੈਦਾਨ ਦਾ ਬੋਰਡ ਕਿਉਂ ਲੱਗਿਆ ਹੈ ਤੇ ਇਸ ਵਿੱਚ ਭਗਵੰਤ ਮਾਨ ਦਾ ਕੀ ਯੋਗਦਾਨ ਹੈ?

Address

England, AR

Telephone

+919915447757

Website

Alerts

Be the first to know and let us send you an email when Harcharan Singh Sotha Brar Fans posts news and promotions. Your email address will not be used for any other purpose, and you can unsubscribe at any time.

Shortcuts

Share

Category