
09/24/2025
ਪੰਜਾਬ ਵਿੱਚ ਪ੍ਰਵਾਸੀਆਂ ਦੇ ਮੁੱਦੇ ਉਤੇ ਇੰਟਰਵਿਊ ਕੀਤੀਆਂ ਜਾ ਰਹੀਆਂ ਨੇ ਪੱਤਰਕਾਰ ਆਪਣੇ ਸਵਾਲ ਪ੍ਰਵਾਸੀਆਂ ਦੇ ਹਿਮਾਇਤੀ ਬਣ ਕੇ ਵੀ ਵਿਰੋਧ ਕਰਨ ਵਾਲਿਆਂ ਨੂੰ ਕਰ ਰਹੇ ਨੇ ਪਰ ਪੰਜਾਬ ਪੁਲਸ ਅਤੇ ਪੰਜਾਬ ਸਰਕਾਰ ਦੀਆਂ ਸ਼ਿਕਾਇਤਾਂ ਤੋਂ ਬਾਅਦ ਕੇਂਦਰ ਸਰਕਾਰ ਉਹਨਾਂ ਇੰਟਰਵਿਊਆਂ ਨੂੰ block ਕਰਵਾ ਰਹੀ ਹੈ, ਇਸਤੋਂ ਬਾਅਦ ਚੈਨਲ ਬੰਦ ਕਰਵਾਉਣ ਵਾਲੇ ਪਾਸੇ ਨੂੰ ਤੁਰਨਗੇ, ਵੀਡੀਓ ਬੰਦ ਕਰਵਾਉਣ ਵੱਲ ਤਾਂ ਤੁਰ ਪਏ ਪਰ ਕਾਨੂੰਨ ਬਣਾਉਣ ਵਾਲੇ ਪਾਸੇ ਨੂੰ ਕੋਈ ਧਿਆਨ ਨਹੀਂ ਇਹਨਾਂ ਦਾ