06/06/2022
ਜੰਗ ਹਿੰਦ ਪੰਜਾਬ ਦਾ ੧੯੮੪ - Battle of Amritsar 1984
ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਮਈ ੩੧ ਤੋਂ ਜੂਨ ੬ ਤੱਕ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ clubhouse app ਵਿੱਚ ਰੂਮ ਚਲਣਾ ਹੈ ਜੀ। ਅਸੀਂ ਕੌਮ ਦੇ ਬੁਲਾਰਿਆਂ ਨੂੰ ਅਪੀਲ ਕਰ ਰਹੇ ਹਾਂ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਜ਼ਰੂਰ ਹਿੱਸਾ ਪਾਉਣਾ ਜੀ।
ਇਹ ਰੂਮ ਸੱਤ ਦਿੰਨ ਲਗਾਤਾਰ ਚੱਲੇਗਾ।
ਹੋਰ ਵੀ ਸਿੰਘਾਂ ਨੂੰ ਨਾਲ ਜੁੜਨ ਦੀ ਅਪੀਲ ਹੈ ਜੀ।