Pardesi Radio ਪਰਦੇਸੀ ਰੇਡੀਓ

Pardesi Radio ਪਰਦੇਸੀ ਰੇਡੀਓ Online Punjabi Radio Station

10/28/2020
🤭
09/12/2019

🤭

😷
11/12/2018

😷

09/01/2018

हम ने काँटों को भी नरमी से छुआ है अक्सर
लोग बेदर्द हैं फूलों को मसल देते हैं

Ham Ne Kanton Ko Bhi Narmi Se Chhua Hai Aksar
Log Bedard Hain Phulon Ko Masal Dete Hain.

06/23/2018
06/15/2018

ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਮੁਸਲਿਮ ਭਾਈਚਾਰੇ ਨੂੰ ਤੇ ਪੰਜਾਬੀ ਵੀਰਾ ਭੈਣਾ ਨੂੰ ਅੱਜ ਦੀ ਸੰਗਰਾਂਦ ਦਾ ਹਾੜ੍ਹ ਦਾ ਮਹੀਨਾ ਸਭ ਲਈ ਖੁਸ਼ੀਆਂ ਭਰਿਆ ਹੋਵੇਜੀ

06/13/2018

RJ SANDHYA ONAIR Talk show tym 12.30 to 2.30pm Rj sandhya live broadcasting from mumbai @ pardesi radio pl tune up ur radio nd join d show Thanks.

06/12/2018

Talk show tym 12.30 to 2.30pm Rj sandhya live broadcasting from mumbai @ pardesi radio pl tune up ur radio nd join d show Thanks.

05/13/2018

ਪੁਲਸ।। ਅਸੀਂ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਹੈ ਸੁਣਿਆ ਹੈ।। ਤੁਹਾਡੇ ਘਰ ਚ ਵਿਸਫੋਟਕ ਸਮੱਗਰੀ ਹੈ।
ਬੱਬੂ "ਖਬਰ ਤਾਂ ਪੱਕੀ ਹੈ ਪਰ ਹੁਣ ਪੇਕੇ ਗਈ ਹੈ 🤣😂

05/11/2018

ਜਦੋ ਬੱਚਾ ਹੁੰਦਾ ਤਾਂ ਘਰਦੇ ਸਾਰੇ ਕਹਿੰਦੇ :ਮੇਰੇ ਤੇ
ਗਿਆ
ㅤㅤਪਿਓ ਕਹਿੰਦਾ :
ㅤㅤㅤㅤ ਇਸ ਦਾ ਨੱਕ ਮੇਰੇ ਤੇ
ਗਿਆ |
ㅤㅤㅤㅤㅤㅤㅤㅤㅤㅤㅤ
ਮਾਮਾ ਕਹਿੰਦਾ :ㅤㅤㅤㅤ
ਅੱਖਾ ਮੇਰੇ ਤੇ ਗਈਆ ਨੇ |
ㅤㅤㅤㅤㅤㅤㅤㅤㅤㅤㅤ
ਮਾਮੀ ਕਹਿੰਦੀ :Lips
ਤੇ ਬਿਲਕੁਲ ਮੇਰੇ ਤੇ ਗੇ ਨੇ |
ㅤㅤㅤㅤㅤㅤㅤㅤㅤㅤㅤ
ਨਾਨੀ ਕਹਿੰਦੀ :ㅤㅤㅤㅤ
ਮੱਥਾ ਤਾ ਬਿਲਕੁਲ ਮੇਰੇ ਤੇ
ਗਿਆ |
ㅤㅤㅤਜਦੋ
ਓਹੀ ਬੱਚਾ ਵੱਡਾ ਹੋਕੇ
ਕੁੜੀ ਛੇੜਦਾ |ㅤㅤㅤㅤㅤㅤㅤㅤㅤㅤㅤㅤㅤㅤㅤ ㅤ
ਤਾㅤㅤㅤㅤ
ਫਿਰ ਸਾਰੇ ਘਰਵਾਲੇ
ਕਹਿੰਦੇ :ਪਤਾ ਨਹੀ ਏ
ਹਰਾਮਖੋਰ ਕਿੱਦੇ ਤੇ ਗਿਆ
ਆ | hahahhahaha
🤣🤣🤣🤣🤣🤣

05/07/2018

ਪਰਦੇਸੀ ਰੇਡੀਓ
ਅੰਗਰੇਜ਼ੀ ਦੀ ਕਲਾਸ ਚੱਲ ਰਹੀ ਸੀ।
ਪੱਪੂ ਬੋਲਿਆ,,"ਸਰ ,ਤੰਬਾਕੂ ਨੂੰ ਅੰਗਰੇਜ਼ੀ ਵਿਚ ਕੀ ਕਹਿੰਦੇ ਹਨ?
ਮਾਸਟਰ ਜੀ,"ਟੋਬੈਕੋ ਕਹਿੰਦੇ ਹਨ ਪਰ ਤੂੰ ਅਜਿਹਾ ਕਿਉਂ ਪੁੱਛਿਆ ਬੇਟਾ।
ਪੱਪੂ," ਕੁਝ ਨਹੀਂ ਸਰ, ਮੰਨ ਲੳ ਜੇ ਕਦੇ ਮੈਂ ਅਮਰੀਕਾ ਪੜਨ ਗਿਆ ਤਾਂ ਕਿਸੇ ਕੋਲੋਂ ਮੰਗਣ ਵਿਚ ਪੇਰਸ਼ਾਨੀ ਨਾ ਹੋਵੇ,
ਇਸ ਲਈ ਪਹਿਲਾਂ ਤੋਂ ਪਤਾ ਹੋਣਾ ਚਾਹੀਦਾ ਹੈ ਨਾ।।
🤣🤣🤣🤣😜😂

04/27/2018

ਜ਼ਰਦਾ ਲਾਉਣ ਵਾਲੇ ਧਿਆਨ ਦੇਣ ਥੋੜ੍ਹੀ ਦੇਰ ਲਈ*
""""""""""""""""""""""""""""""""""""
ਪਤੀ ਬਹੁਤ ਉਦਾਸ ਜਿਹਾ ਘਰ ਮੁੜਿਆ
ਪਤਨੀ : ਕੀ ਗੱਲ ਹੋ ਗਈ ਮੂੰਹ ਕਿਉਂ ਉਤਰਿਆ ਹੋਇਆ ਅੱਜ ?
ਪਤੀ : ਅੱਜ ਫੈਕਟਰੀ ਚ ਤਾਰਾਂ ਸ਼ਾਰਟ ਹੋਣ ਨਾਲ ਅੱਗ ਲਗ ਗਈ ਸਾਰੇ ਮਜ਼ਦੂਰ ਮਾਰੇ ਗਏ
ਪਤਨੀ : ਹਾਏ ਰੱਬਾ... ਫੇਰ ਤੁਸੀਂ ਕਿਵੇਂ ਬਚ ਗਏ ?
ਪਤੀ :- ਮੈਂ ਥੋੜ੍ਹੀ ਦੇਰ ਲਈ ਜ਼ਰਦਾ ਮਲਣ ਬਾਹਰ ਚਲਾ ਗਿਆ ਸੀ
ਪਤਨੀ :- ਚੱਲੋ ਸ਼ੁਕਰ ਆ ਰੱਬ ਦਾ .... ਤੁਹਾਡੀ ਜਾਨ ਬਚ ਗਈ
ਪਤੀ : - ਮਾਲਕਾਂ ਨੇ ਮਰਨ ਵਾਲੇ ਦੇ ਪਰਿਵਾਰ ਨੂੰ 10 ਲੱਖ ਦੇਣ ਦਾ ਐਲਾਨ ਕੀਤਾ ਹੈ
ਪਤਨੀ(ਜਲਕੇ) :- ਵੇ ਕੰਜਰਾ ਅੱਗ ਲਗ ਜਾਵੇ ਤੇਰੇ ਜ਼ਰਦੇ ਨੂੰ .....ਹਰਾਮਜ਼ਾਦੇ ਨੂੰ ਕਿੰਨੀ ਵਾਰ ਕਿਹਾ ਵੀ ਜ਼ਰਦਾ ਲਾਉਣਾ ਛੱਡਦੇ ..... ਗਏ ਨਾਂ 10 ਲੱਖ ਰੁਪਏ "
😂😂😂😂😉

04/27/2018

Eh hall a ajj kal :(

Lvo g market b**h ek new baba g ay g*e 😷
04/07/2018

Lvo g market b**h ek new baba g ay g*e 😷

04/05/2018

ਅਮਲੀ ਦਾ ਵਿਆਹ ਨਹੀ ਸੀ ਹੋ ਰਿਹਾ
ਜੇਹੜਾ ਰਿਸ਼ਤਾ ਵੀ ਆਉਦਾ ਸੀ ਮੁੜ
ਜਾਦਾ ਸੀ
ਅਮਲੀ ਆਪਣੀ ਮਾ ਨੂੰ ਨਾਲ ਲੈ ਕੇ ਤੀਰਥ
ਯਾਤਰਾ ਤੇ ਮੰਨਤ ਮੰਗਣ ਲਈ ਗਿਆ
ਉਥੇ ਭੀੜ ਵਿੱਚ ਉਹਦੀ ਮਾ ਗਵਾਚ ਗੀ , ਅਮਲੀ ਗੁੰਸੇ
ਵਿੱਚ ਰੱਬ ਨੂੰ ਕਹਿੰਦਾ ....
ਵੇਖ਼ ਲੀ ਰੱਬਾ ਤੇਰੀ ਖੁਦਾਈ
ਸਾਲੀ ਆਪਣੀ ਤਾ ਲੱਬੀ ਨੀ
ਬਾਪੂ ਦੀ ਵੀ ਗਵਾਈ...
😊😊😄😄

03/17/2018

ਔਖਾ ਆ ਜਨਤਾ ਦਾ ਵੀ" ਨੌਜਵਾਨ ਨੇ ਫਿਲਮ ਵੇਖਦੇ ਹੋਏ ਨੋਟਸ
ਕਿਤਾ ਕੀ " ਬੂੜੀ ਦੇ ਹੱਥ ਵਿੱਚ ਇੱਕ ਕੋਕ
ਦੀ ਬੋਤਲ ਫੜੀ ਹੋਈ ਏ ਤੇ ਉਹ ਹਰ ਪੰਜ ਪੰਜ ਮਿੰਟ
ਬਾਅਦ ਬੋਤਲ ਨੂੰ ਮੂੰਹ ਲਾਵੇ
ਨੌਜਵਾਨ ਨੂੰ ਇਹ ਸਬ ਵੇਖ ਕੇ ਗੁਸਾ ਆਈਆ ,
ਤੇ ਸੋਚੀਆ ਇਹ ਬੂੜੀ ਨੂੰ ਅਜੇ ਤੱਕ ਕੋਕ
ਨੀ ਪੀਣਾ ਆਉਂਦਾ "
ਇਸ ਕਰਕੇ ਉਸਨੇ ਬੋਤਲ ਚੁਕੀ ਤੇ ਕੋਕ ਨੂੰ ਮੂੰਹ ਲਾ ਕੇ
ਇਕੋ ਘੁਟ ਚ ਸਾਰੀ ਕੋਕ ਪੀ ਗ਼ਿਆ
ਤੇ ਕਹਿੰਦਾ " ਇਦਾਂ ਪੀਂਦੇ ਆ ਮਾਤਾ ਕੋਕ ,
ਸਿੱਖ ਲੈ ਕੁਝ "
ਇਹ ਸੱਭ ਵੇਖ ਕੇ ਬੂੜੀ ਕਹਿੰਦੀ" ਕੰਜਰਾ ਤੈਨੂੰ
ਕਿਨੇ ਕਿਹਾ ਬੋਤਲ ਚ ਕੋਕ ਸੀ ,
ਬੋਤਲ ਚ ਤਾਂ ਮੈਂ ਪਾਨ ਖਾ ਕੇ ਥੁੱਕ ਰਹੀ ਸੀ ":( :( :(

Address

1321 Upland Drive #4857
Houston, TX
77043

Alerts

Be the first to know and let us send you an email when Pardesi Radio ਪਰਦੇਸੀ ਰੇਡੀਓ posts news and promotions. Your email address will not be used for any other purpose, and you can unsubscribe at any time.

Contact The Business

Send a message to Pardesi Radio ਪਰਦੇਸੀ ਰੇਡੀਓ:

Share