Satanam Singh Khalsa

Satanam Singh Khalsa For over 20 years now, we have served the community with honest, unbiased news, journalism, and community service.

Dedicated to honest journalism about Indian, American, and Sikh politics.

03/21/2022
ਅੱਜ 27 ਦਸੰਬਰ ਨੂੰ ਗੁਰੂ ਜੀ ਦੇ ਪਿਆਰੇ ਲਾਲ ਜਿਨਾ ਨੇਸਾਰੀ ਜਿੰਦਗੀ ਦੀ ਕਮਾਈ ਸਹਿਬਜਾਦਿਆ ਦੇ ਸੰਸਕਾਰ ਲਈ ਲਗਾ ਦਿੱਤੀਧੰਨ ਧੰਨ ਭਾਈ ਟੋਡਰ ਮਲ ਜੀ ...
12/28/2021

ਅੱਜ 27 ਦਸੰਬਰ ਨੂੰ ਗੁਰੂ ਜੀ ਦੇ ਪਿਆਰੇ ਲਾਲ ਜਿਨਾ ਨੇ
ਸਾਰੀ ਜਿੰਦਗੀ ਦੀ ਕਮਾਈ ਸਹਿਬਜਾਦਿਆ ਦੇ ਸੰਸਕਾਰ ਲਈ ਲਗਾ ਦਿੱਤੀ
ਧੰਨ ਧੰਨ ਭਾਈ ਟੋਡਰ ਮਲ ਜੀ ਨੂੰ ਸਾਡਾ ਕੋਟਿਨ ਕੋਟਿ ਪ੍ਰਣਾਮ
-----------ਆਉ ਸਾਰਾ ਸਿੱਖ ਜਗਤ ਅੱਜ ਧੰਨ ਧੰਨ ਭਾਈ ਟੋਡਰ ਮਲ ਜੀ ਨੂੰ
ਯਾਦ ਕਰੀਏ ਤੇ ਅਰਦਾਸ ਕਰੀਏ

10/27/2021

ਸਿੰਘੂ ਬਾਰਡਰ ਤੋਂ LIVE
ਕੀ ਨਿਹੰਗ ਸਿੰਘਾਂ ਨੂੰ ਛੱਡਣਾ ਚਾਹੀਦਾ ਦਿੱਲੀ ਬਾਰਡਰ ?

06/09/2021

ਭਾਰਤ ਦੀ ਜਾਲਮ ਬੁਚੱੜ ਫੌਜ ਵਲੋ 1984 ਚ ਸਿੱਖਾ ਉਪਰ ਹਮਲੇ ਦੀ 37ਵੀ ਵਰੇਗੰਢ ਉਪਰ ਗਦਰੀ ਬਾਬਿਆ ਦੇ ਪਵਿਤੱਰ ਅਤੇ ਇਤਹਾਸਕ ਅਸਥਾਨ ਤੋ ਸ਼ਰਧਾ ਅਤੇ ਸੇਵਾ ਨਾਲ ਸ਼ਹੀਦੀ ਸਮਾਗਮ ਦੀ ਸਾਡੇ ਲੋਕ ਅਖਬਾਰ ਅਤੇ RADIO GALBAAT ਵਲੋਂ ਸਿੱਧਾ ਪ੍ਰਸਾਰਣ

06/05/2021

ਸਿੱਖ ਕਦੇ ਨਹੀ ਭੁੱਲ ਸਕਦੇ
ਸੱਚਖੰਡ ਸ਼੍ਰੀ ਦਰਬਾਰ ਸਾਹਿਬ ਉਪਰ ਜਾਲਮਾ ਵਲੋਂ ਕੀਤਾ ਗਿਆ ਹਮਲਾ
ਸਾਰੀਆ ਮੁਸੀਬਤਾ ਦਾ ਹੱਲ ਸਾਡਾ ਆਪਣਾ ਵਤਨ ਆਪਣਾ ਘਰ ਆਪਣਾ ਦੇਸ਼,ਖਾਲਿਸਤਾਨ
--- - - - - -ਖਾਲਿਸਤਾਨ ਕਮਾਂਡੋ ਫੋਰਸ ਦੇ ਅਮਰੀਕਾ ਤੋ ਸਿਆਸੀ ਬੁਲਾਰੇ
ਸ.ਹਰਮਿੰਦਰ ਸਿੰਘ ਸਮਾਣਾ ਦਾ ਕੌਮ ਦੇ ਨਾਮ ਸੰਦੇਸ਼

06/02/2021

ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ
ਹਉ ਤਿਸੁ ਪਹਿ ਆਪੁ ਵੇਚਾਈ
------ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਅਲੋਕਿਕ ਇਲਾਹੀ ਦਰਿਸ਼ 💚🙏

ਹੱਕ ਸੱਚ ਇਨਸਾਫ ਅਜਾਦੀ ਤੇ ਮਨੁੱਖਤਾ ਲਈ ਲੜ ਰਹੇ ਲੋਕ ਕਿਤੇ ਵੀ ਹੋਣ ਉਹ ਸਾਡੇ ਲੋਕ ਹਨ:- Please Visit  www.sadelok.com
05/27/2021

ਹੱਕ ਸੱਚ ਇਨਸਾਫ ਅਜਾਦੀ ਤੇ ਮਨੁੱਖਤਾ ਲਈ ਲੜ ਰਹੇ ਲੋਕ
ਕਿਤੇ ਵੀ ਹੋਣ ਉਹ ਸਾਡੇ ਲੋਕ ਹਨ:- Please Visit www.sadelok.com

ਗਦਰੀ ਬਾਬਿਆ ਦੇ ਇਤਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵਿਖੇ ਵੱਡੀ ਪੱਧਰ ਉਪਰ ਭਾਰਤ ਤੇ ਭਾਰਤੀ ਫੌਜ ਵਲੋਂ ਸਿੱਖਾ ਉਪਰ ਹੱਮਲੇ ਦਾ...
05/26/2021

ਗਦਰੀ ਬਾਬਿਆ ਦੇ ਇਤਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵਿਖੇ ਵੱਡੀ ਪੱਧਰ ਉਪਰ ਭਾਰਤ ਤੇ ਭਾਰਤੀ ਫੌਜ ਵਲੋਂ ਸਿੱਖਾ ਉਪਰ ਹੱਮਲੇ ਦਾ 37 ਵਾਂ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ ਜਿਸਨੂੰ ਸਾਡੇ ਲੋਕ ਅਖਬਾਰ,ਰੇਡੀਉ ਗੱਲਬਾਤ ਅਤੇ SFO liveਤੋ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ
www.sadelok.com

ਹਰਿਮੰਦਰ ਦੇ ਉਪਰ ਹਮਲਾ ਸਿੱਖ ਕਦੇ ਵੀ ਸਹਿ ਨਹੀ ਸਕਦੇਇਹ ਵੀ ਸੱਚ ਹੈ ਕਰਨੇ ਵਾਲੇ ਕਦੇ ਜਿਊਂਦੇ ਰਹਿ ਨਹੀ ਸਕਦੇ----------------ਗਦਰੀ ਬਾਬਿਆ ਦੇ ...
05/22/2021

ਹਰਿਮੰਦਰ ਦੇ ਉਪਰ ਹਮਲਾ ਸਿੱਖ ਕਦੇ ਵੀ ਸਹਿ ਨਹੀ ਸਕਦੇ
ਇਹ ਵੀ ਸੱਚ ਹੈ ਕਰਨੇ ਵਾਲੇ ਕਦੇ ਜਿਊਂਦੇ ਰਹਿ ਨਹੀ ਸਕਦੇ
----------------ਗਦਰੀ ਬਾਬਿਆ ਦੇ ਇਤਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵਿਖੇ ਵੱਡੀ ਪੱਧਰ ਉਪਰ ਭਾਰਤ ਤੇ ਭਾਰਤੀ ਫੌਜ ਵਲੋਂ ਸਿੱਖਾ ਉਪਰ ਹੱਮਲੇ ਦਾ 37 ਵਾਂ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ ਜਿਸਨੂੰ ਸਾਡੇ ਲੋਕ ਅਖਬਾਰ,ਰੇਡੀਉ ਗੱਲਬਾਤ ਅਤੇ SFO liveਤੋ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ
www.sadelok.com

ਆਪਣੇ ਹੱਕਾ ਅਧਿਕਾਰਾ ਲਈ ਸ਼ਾਤਮਈ ਲੜ ਰਹੇ ਕਿਸਾਨਾ ਨਾਲ ਅਮਰੀਕਾ ਤੋ ਪਹਾੜ ਵਾਂਗ ਖੜੇ ਅਮਰੀਕਨਾ ਅਤੇ ਅਮਰੀਕਨ ਸਿੱਖਾ ਦੀ ਸਾਡੇ ਲੋਕ ਅਖਬਾਰ ਵਲੋਂ ਮੁ...
05/20/2021

ਆਪਣੇ ਹੱਕਾ ਅਧਿਕਾਰਾ ਲਈ ਸ਼ਾਤਮਈ ਲੜ ਰਹੇ ਕਿਸਾਨਾ ਨਾਲ ਅਮਰੀਕਾ ਤੋ ਪਹਾੜ ਵਾਂਗ ਖੜੇ ਅਮਰੀਕਨਾ ਅਤੇ ਅਮਰੀਕਨ ਸਿੱਖਾ ਦੀ ਸਾਡੇ ਲੋਕ ਅਖਬਾਰ ਵਲੋਂ ਮੁਕੰਮਲ ਕਵਰੇਜ:- Please Visit,-- www.sadelok.com

ਗੁਰਦੁਆਰਾ ਸਾਹਿਬ ਫਰੀਮਾਂਟ ਕੈਲੀਫੋਰਨੀਆ ਵਿਖੇ ਕਰੋਨੇ ਦੇ ਕੰਨ ਕੁਤਰਣ ਲਈ ਲਗਾਤਾਰ ਵੈਕਸੀਨੇਸ਼ਨ ਦੇ ਲੰਗਰਾਂ ਦੀ ਸਾਡੇ ਲੋਕ ਅਖਬਾਰ ਵਲੋਂ ਮੁਕੰਮਲ ਕ...
05/20/2021

ਗੁਰਦੁਆਰਾ ਸਾਹਿਬ ਫਰੀਮਾਂਟ ਕੈਲੀਫੋਰਨੀਆ ਵਿਖੇ
ਕਰੋਨੇ ਦੇ ਕੰਨ ਕੁਤਰਣ ਲਈ ਲਗਾਤਾਰ ਵੈਕਸੀਨੇਸ਼ਨ ਦੇ ਲੰਗਰਾਂ ਦੀ
ਸਾਡੇ ਲੋਕ ਅਖਬਾਰ ਵਲੋਂ ਮੁਕੰਮਲ ਕਵਰੇਜ:- www.sadelok.com

ਐਹ ਨਾਨਕ ਦੁਖੀ ਲੋਕ ਅੱਜ ਵੀ ਬੜੇ ਨੇਬਚੇਗਾ ਕਿਵੇ ਤੇਰਾ ਮਰਦਾਨਾ ਬਾਬਾ ਹਰ ਮੋੜ ਤੇ ਕੌਢੇ ਰਾਖਸ਼ ਖੜੇ ਨੇ------ ਐਹ ਨਾਨਕ ਦੁਖੀ ਲੋਕ ਅੱਜ ਵੀ ਬੜੇ ...
05/18/2021

ਐਹ ਨਾਨਕ ਦੁਖੀ ਲੋਕ ਅੱਜ ਵੀ ਬੜੇ ਨੇ
ਬਚੇਗਾ ਕਿਵੇ ਤੇਰਾ ਮਰਦਾਨਾ ਬਾਬਾ
ਹਰ ਮੋੜ ਤੇ ਕੌਢੇ ਰਾਖਸ਼ ਖੜੇ ਨੇ
------ ਐਹ ਨਾਨਕ ਦੁਖੀ ਲੋਕ ਅੱਜ ਵੀ ਬੜੇ ਨੇ
Please like this on youtube
https://www.youtube.com/watch?v=WcoWSLVyJtE

: AE NANAKSingers: KS VOHRA, GEETComposer & Recordist: KS VOHRALyrics: AZAD JALAN...

Address

1406 Janis Court
Livermore, CA

Alerts

Be the first to know and let us send you an email when Satanam Singh Khalsa posts news and promotions. Your email address will not be used for any other purpose, and you can unsubscribe at any time.

Contact The Business

Send a message to Satanam Singh Khalsa:

Share