
06/28/2025
ਸਿੱਖ ਹੋਣ ਦਾ ਖਮਿਆਜਾ ਭੁਗਤ ਰਿਹਾ #ਦਿਲਜੀਤ ਜੋ ਕਿ ਘੱਟ ਗਿਣਤੀਆਂ ਨਾਲ ਸ਼ੁਰੂ ਤੋਂ ਹੁੰਦਾ ਆਇਆ,,?
ਸ਼ਾਇਰ ਡਾ. #ਮੁਹੰਮਦ_ਇਕਬਾਲ ਨੇ ਇੱਕ ਕੌਮੀ ਤਰਾਨਾਂ ਲਿਖਿਆ ਸੀ, ਹਿੰਦੋਸਤਾਨ ਦੇ ਸੰਬੰਧ ਵਿੱਚ, ਜੋ ਕਿ ਹਰ
ਸਕੂਲ ਵਿੱਚ ਗਾਇਨ ਕੀਤਾ ਜੀ ਸੀ ਤੇ ਲਗਭਗ ਹਰ ਇਕ ਭਾਰਤੀ ਨੂੰ ਜ਼ੁਬਾਨੀ ਯਾਦ ਵੀ ਹੋ ਗਿਆ ਸੀ | ,” #ਸਾਰੇ_ਜਹਾਂ_ਸੇ_ਅੱਛਾ_ਹਿੰਦੂਸਤਾ_ਹਮਾਰਾ ,
ੁਲਬੁਲੇਂ_ਹੈਂ_ਇਸਕੀ_ਯਹ_ਗੁਲਸਿਤਾਂ_ਹਮਾਰਾ “| ਇਹ ਕੌਮੀ ਤਰਾਨਾ ਸੀ ਡਾ.ਮੁਹੰਮਦ ਇਕਬਾਲ ਦਾ ਹਿੰਦੋਸਤਾਨ ਦੇ ਸੰਬੰਧ ਵਿੱਚ | ਵਕਤ ਲੰਘਿਆ, ਸਮਾਂ ਲੰਘਿਆ ਤੇ ਸਮੇ ਦੇ ਹੱਥੋ ਸਤਾਇਆ ਗਿਆ ਡਾ .ਇਕਬਾਲ |
ਹਿੰਦੋਸਤਾਨ ਦੀ ਬਹੁ ਗਿਣਤੀ ਨੇ ਇਸ ਹੱਦ ਤੱਕ ਪਰੇਸ਼ਾਨ ਕੀਤਾ ,ਉਸਦੀ ਜ਼ਮੀਰ ਨੂੰ ਚਕਨਾਚੂਰ ਕੀਤਾ , ਓਸ ਨੂੰ ਦਿਮਾਗੀ ਤੌਰ ਤੇ ਇਤਨੀ ਸੱਟ ਪਹੁੰਚਾਈ | ਉਥੇ ਕੌਮੀ ਤਰਾਨੇ ਦੇ ਲਿਖਾਰੀ ਡਾ . ਮੁਹੰਮਦ ਇਕਬਾਲ ਨੇ ਦੂਸਰਾ ਜਿਹੜਾ ਸ਼ੇਅਰ ਲਿਖਿਆ , ਉਹ ਸ਼ੇਅਰ ਸੀ ਇਹ ,
#ਮੁੱਦਤੇ_ਗੁਜ਼ਰੀ_ਹੈ_ਇਤਨੀ_ਰੰਜੋ_ਗ਼ਮ_ਸਹਿਤੇ_ਹੂਏ..
#ਸ਼ਰਮ_ਸੀ_ਆਤੀ_ਹੈ_ਇਸ_ਵਕਤ_ਕੋ_ਵਤਨ_ਕਹਿਤ_ਹੂਏ …