BSP Pathankot

BSP Pathankot BSP (Bahujan Samaj Party Pathankot)
बहुजन हिताय बहुजन सुखाय
Jai Bheem" Jai Bharat

18/09/2024
06/08/2024
संविधान बचाओ और आरक्षण बचाओ का रोना रोने वाले व संविधान को हाथ में लेकर नाटक करने वाले Rahul Gandhi व Akhilesh Yadav  कह...
05/08/2024

संविधान बचाओ और आरक्षण बचाओ का रोना रोने वाले व संविधान को हाथ में लेकर नाटक करने वाले
Rahul Gandhi व Akhilesh Yadav कहाँ है ?
सुप्रीम कोर्ट SC/ST समाज के आरक्षण को खत्म कर रही है और ये दोनों लापता हो गए है।
क्या यह सपा और कॉंग्रेस का दोहरा चरित्र नहीं है ?

72 ਘੰਟੇ ਬੀਤਣ ਤੇ ਵੀ ਦਲਿਤਾਂ ਮਜ਼ਦੂਰਾਂ ਦੇ ਬਲਦੇ ਤਿੰਨ ਸਿਵਿਆਂ ਦੀ ਸਾਰ ਲੈਣ ਨਾ ਪੁੱਜੀ ਸਰਕਾਰ - ਜਸਵੀਰ ਸਿੰਘ ਗੜ੍ਹੀ ਖੁਰਾਲਗੜ੍ਹ ਸੰਗਤ ਦੇ 40...
13/06/2024

72 ਘੰਟੇ ਬੀਤਣ ਤੇ ਵੀ ਦਲਿਤਾਂ ਮਜ਼ਦੂਰਾਂ ਦੇ ਬਲਦੇ ਤਿੰਨ ਸਿਵਿਆਂ ਦੀ ਸਾਰ ਲੈਣ ਨਾ ਪੁੱਜੀ ਸਰਕਾਰ - ਜਸਵੀਰ ਸਿੰਘ ਗੜ੍ਹੀ

ਖੁਰਾਲਗੜ੍ਹ ਸੰਗਤ ਦੇ 40 ਜਖਮੀਆਂ ਦੀ ਸਾਰ ਲੈਣ ਨਾ ਬਹੁੜਿਆ ਪ੍ਰਸ਼ਾਸਨ ਤੇ ਸਰਕਾਰ

ਬਨੂੜ/ਪਟਿਆਲਾ 13ਜੂਨ

ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਰਾਜਪੁਰਾ ਤਹਿਸੀਲ ਦੇ ਪਿੰਡ ਉੜਦਨ ਵਿਖੇ ਪੁੱਜੇ, ਜਿੱਥੋਂ ਦੀਆਂ ਸੰਗਤਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਗਏ ਸੀ। ਵਾਪਸੀ ਵੇਲੇ ਪਿੰਡ ਉੜਦਨ ਦੀਆਂ ਸੰਗਤਾਂ ਦਾ ਤਹਿਸੀਲ ਬਲਾਚੌਰ ਦੇ ਪਿੰਡ ਟੋਰੋਵਾਲ ਨਜਦੀਕ ਕੈਂਟਰ ਪਲਟ ਗਿਆ ਜਿਸ ਤਹਿਤ 40 ਦੇ ਕਰੀਬ ਜਖਮੀ ਹੋ ਗਏ ਅਤੇ ਤਿੰਨ ਮੌਤਾਂ ਹੋਈਆਂ। ਮਰਨ ਵਾਲਿਆਂ ਵਿੱਚ ਗੁਰਮੁਖ ਸਿੰਘ ਉਮਰ 57 ਸਾਲ, ਨਵਜੋਤ ਕੌਰ ਉਮਰ 9 ਸਾਲ, ਜਸਮੇਰ ਸਿੰਘ ਉਮਰ 42 ਸਾਲ ਸ਼ਾਮਿਲ ਸਨ, ਜਦੋਂ ਕਿ ਜਖਮੀਆਂ ਵਿੱਚ 22 ਦੇ ਲਗਭਗ ਪੀਜੀਆਈ ਪੁੱਜੇ, ਰਜਿੰਦਰਾ ਹਸਪਤਾਲ ਮਰੀਜ਼ ਪੁੱਜੇ। ਬਲਾਕ ਸੜੋਆ ਦੇ ਸਿਵਲ ਹਸਪਤਾਲ ਅਤੇ ਬਲਾਕ ਗੜਸ਼ੰਕਰ ਦੇ ਸਿਵਲ ਹਸਪਤਾਲ ਵਿੱਚ ਜਖਮੀਆਂ ਨਾਲ ਬੈਡ ਭਰ ਗਏ। ਕਿਸੇ ਜਖਮੀ ਦੀ ਬਾਂਹ ਵੱਢੀ ਗਈ, ਕਿਸੇ ਦਾ ਕੰਨ ਵੱਢਿਆ ਗਿਆ, ਕਿਸੇ ਦੀਆਂ ਲੱਤਾਂ ਟੁੱਟ ਗਈਆਂ, ਕਿਸੇ ਦੇ ਸਰੀਏ ਸਿਰਾਂ ਵਿੱਚ ਖੁੱਭ ਗਏ, ਕਿਸੇ ਦੇ ਪੱਟਾਂ ਦੀਆਂ ਹੱਡੀਆਂ ਟੁੱਟ ਗਈਆਂ, ਅਜਿਹਾ ਦਰਦਨਾਕ ਮਾਹੌਲ ਅੱਜ ਵੀ ਹਸਪਤਾਲਾਂ ਵਿੱਚ ਨਜ਼ਰ ਆ ਰਿਹਾ।
ਸ. ਗੜੀ ਨੇ ਕਿਹਾ ਕਿ ਜਦੋ ਇੰਨੀ ਵੱਡੀ ਦੁਰਘਟਨਾ ਨਾਲ ਹਾਹਾਕਾਰ ਮੱਚ ਚੁੱਕੀ ਹੈ, ਉਸ ਵੇਲੇ ਗੜਸ਼ੰਕਰ ਤੇ ਬਲਾਚੌਰ ਦਾ ਵਿਧਾਇਕ ਰਵਿਦਾਸੀਆਂ ਸਮਾਜ ਦੀਆਂ ਸੰਗਤਾਂ ਦਾ ਹਾਲ ਚਾਲ ਜਾਨਣ ਲਈ ਹਸਪਤਾਲਾਂ ਤੱਕ ਪੁੱਜ ਨਾ ਸਕਿਆ। ਰਾਜਪੁਰਾ ਦੀ ਵਿਧਾਇਕ ਬੀਬੀ ਨੀਨਾ ਮਿੱਤਲ ਜਖਮੀਆਂ ਦੀ ਮਰਹਮ ਪੱਟੀ ਨਾ ਕਰਵਾ ਸਕੀ। ਸਿਹਤ ਮੰਤਰੀ ਡਾ ਬਲਵੀਰ ਸਿੰਘ ਦੀ ਰਿਹਾਇਸ਼ 35 ਕਿਲੋਮੀਟਰ ਉੜਦਨ ਪਿੰਡ ਤੋਂ ਦੂਰ ਹੈ, ਜਦੋਂ ਕਿ ਰਜਿੰਦਰਾ ਹਸਪਤਾਲ ਤਾਂ ਦੋ ਕਿਲੋਮੀਟਰ ਦੀ ਦੂਰੀ ਤੇ ਹੈ, ਪਰੰਤੂ ਸਿਹਤ ਮੰਤਰੀ ਡਾ ਬਲਵੀਰ ਰਜਿੰਦਰਾ ਹਸਪਤਾਲ ਵਿੱਚ ਵੀ ਰਵਿਦਾਸੀਆ ਸਮਾਜ ਦੀਆਂ ਸੰਗਤਾਂ ਦਾ ਇਲਾਜ ਨਾ ਕਰਵਾ ਸਕਿਆ। ਇਹ ਵੀ ਜਾਣਕਾਰੀ ਮਿਲੀ ਕਿ ਦੁਰਘਟਨਾ ਦੇ 72 ਘੰਟੇ ਬੀਤਣ ਤੋਂ ਬਾਅਦ ਤੱਕ ਵੀ ਜਖਮੀ ਮਰੀਜ਼ ਆਪਣੇ ਪੱਲਿਓਂ ਖਰਚਾ ਕਰਕੇ ਵੱਡੇ ਵੱਡੇ ਹਸਪਤਾਲਾਂ ਦਾ ਮੋਟਾ ਖਰਚਾ ਜੇਬ ਵਿੱਚੋਂ ਕਰਨ ਦੇ ਲਈ ਮਜਬੂਰ ਹਨ। ਜਦੋਂਕਿ ਮਰਨ ਵਾਲੇ ਅਤੇ ਜਖਮੀ ਅੱਤ ਦੀ ਗਰੀਬੀ ਵਿੱਚ ਰਹਿਣ ਵਾਲੇ ਨੀਲੇ ਕਾਰਡਾਂ ਦੇ ਲਾਭਪਾਤਰੀ ਲੋਕ ਹਨ।
ਉਡਦਨ ਪਿੰਡ ਵਿੱਚ ਪੁੱਜ ਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਨੇ ਜਿੱਥੇ ਮਿਰਤਕ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਉਥੇ ਜਖਮੀ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਜਖਮੀਆਂ ਦਾ ਹਾਲ ਚਾਲ ਜਾਣੀਆ। ਇਸ ਮੌਕੇ ਬਸਪਾ ਪੰਜਾਬ ਪ੍ਰਧਾਨ ਵੱਲੋਂ ਪਟਿਆਲਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਰਾਜਪੁਰਾ ਤਹਿਸੀਲ ਦੇ ਐਸਡੀਐਮ ਨਾਲ ਗੱਲਬਾਤ ਕੀਤੀ। ਜਦੋਂ ਕਿ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਫੋਨ ਨਹੀਂ ਚੁੱਕਿਆ ਅਤੇ ਪੀਏ ਨਾਲ ਗੱਲਬਾਤ ਹੋਈ। ਪ੍ਰਸ਼ਾਸਨ ਦਾ ਰਵਈਆ ਇੰਨਾ ਨਿਕੰਮਾ ਸੀ ਕਿ ਅਜੇ ਤੱਕ ਵੀ ਉਹ ਫਾਈਲਾਂ ਦੇ ਵਿੱਚ ਹੀ ਕਾਗਜੀ ਯੁੱਧ ਕਰ ਰਹੇ ਹਨ। ਐਸਡੀਐਮ ਰਾਜਪੁਰਾ ਨੇ ਤਾਂ ਇੰਨੇ ਨਿਕੰਮੇਪਨ ਨਾਲ ਇਹ ਦੱਸਕੇ ਫੋਨ ਕੱਟ ਦਿੱਤਾ ਕਿ ਪਟਵਾਰੀ ਨੂੰ ਰਿਪੋਰਟ ਲਈ ਭੇਜ ਦਿੱਤਾ ਸੀ। ਸ ਜਸਵੀਰ ਸਿੰਘ ਗੜੀ ਨੇ ਪ੍ਰਸ਼ਾਸਨ ਨੂੰ ਪੁੱਛਿਆ ਕਿ ਪਟਵਾਰੀ ਕਿਹੜੀ ਗਿਰਦਾਵਰੀ ਕਰਨ ਦਾ ਅਧਿਕਾਰੀ ਹੈ ਜਦੋਂ ਮੌਤਾਂ ਹੋ ਗਈਆਂ ਹੋਣ? ਸ. ਗੜੀ ਨੇ ਸਰਕਾਰ ਅੱਗੇ ਇਹ ਮੰਗ ਕੀਤੀ ਕਿ ਜੇਕਰ ਮਰੇ ਹੋਏ ਸਰਮਾਏਦਾਰਾਂ ਲਈ ਇੱਕ ਇੱਕ ਕਰੋੜ ਰੁਪਏ ਦਾ ਚੈੱਕ ਅਤੇ ਨੌਕਰੀ ਦਿੱਤੀ ਜਾ ਸਕਦੀ ਹੈ ਤਾਂ ਦਲਿਤਾਂ, ਗਰੀਬਾਂ, ਮਜ਼ਦੂਰਾਂ ਦੇ ਮਰਨ ਸਮੇਂ ਇਕ ਕਰੋੜ ਦਾ ਚੈੱਕ ਅਤੇ ਨੌਕਰੀ ਕਿਉਂ ਨਹੀਂ ਦਿੱਤੀ ਜਾ ਸਕਦੀ, ਜਖਮੀਆਂ ਦਾ ਇਲਾਜ ਸਰਕਾਰੀ ਖਰਚੇ ਤੇ ਕਿਉਂ ਨਹੀਂ ਕਰਵਾਇਆ ਜਾ ਸਕਦਾ? ਸ ਗੜੀ ਨੇ ਸ਼ਾਸਨ ਤੇ ਪ੍ਰਸ਼ਾਸਨ ਨੂੰ 18 ਜੂਨ ਤੱਕ ਦਾ ਸਮਾਂ ਦਿੰਦੇ ਹੋਏ ਕਿਹਾ ਕਿ ਅਸੀਂ ਇਸ ਮੁੱਦੇ ਨੂੰ ਸੜਕ ਤੇ ਲੈਕੇ ਆਵਾਂਗੇ ਜੇਕਰ ਪ੍ਰਸ਼ਾਸਨ ਨੇ ਯੋਗ ਕਾਰਵਾਈ ਨਾ ਕੀਤੀ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਸਰਦਾਰ ਜਗਜੀਤ ਸਿੰਘ ਛੜਬੜ, ਹਰਪ੍ਰੀਤ ਸੁੰਡਰਾ, ਚਰਨਜੀਤ ਸਿੰਘ ਦੇਵੀਨਗਰ ਅਤੇ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ।

ਹਾਰੇ ਬੰਦੇ ਦੀ ਗਿਣਤੀ ਜਿਉਂਦਿਆਂ ਵਿੱਚ ਹੁੰਦੀ ,ਕਦੋ ਵੀ ਜਿੱਤ ਸਕਦਾ ਜ਼ਮੀਰ ਦੇ ਮਰਿਆਂ ਦੀ ਗਿਣਤੀ ਮਰਿਆ ਵਿੱਚ ਹੁੰਦੀਐ, ਜਿਸ ਦਾ ਕੋਈ ਵਿਸ਼ਵਾਸ ਨਹੀਂ...
12/06/2024

ਹਾਰੇ ਬੰਦੇ ਦੀ ਗਿਣਤੀ ਜਿਉਂਦਿਆਂ ਵਿੱਚ ਹੁੰਦੀ ,ਕਦੋ ਵੀ ਜਿੱਤ ਸਕਦਾ ਜ਼ਮੀਰ ਦੇ ਮਰਿਆਂ ਦੀ ਗਿਣਤੀ ਮਰਿਆ ਵਿੱਚ ਹੁੰਦੀਐ, ਜਿਸ ਦਾ ਕੋਈ ਵਿਸ਼ਵਾਸ ਨਹੀਂ ਕਰਦਾ, ਹਾਰ ਦਾ ਕੋਈ ਗੰਮ ਨਹੀਂ, ਜ਼ਮੀਰ ਜਿੰਦਾ ਰੱਖੋ।

एक समय था जब  बाबा साहब डॉ अंबेडकर जी ने वंचितों के बेहतर जीवन के लिए अपना सब कुछ कुर्बान कर दिया था उसके बावजूद दुश्मनो...
06/06/2024

एक समय था जब बाबा साहब डॉ अंबेडकर जी ने वंचितों के बेहतर जीवन के लिए अपना सब कुछ कुर्बान कर दिया था उसके बावजूद दुश्मनों की साजिश द्वारा दलितों को उनके खिलाफ खड़ा करके उन्हें चुनाव हराया जाता था आज ठीक वही बीएसपी के साथ दोहराया जा रहा है शर्म करो दलितों

Address

Pathankot

Alerts

Be the first to know and let us send you an email when BSP Pathankot posts news and promotions. Your email address will not be used for any other purpose, and you can unsubscribe at any time.

Contact The Business

Send a message to BSP Pathankot:

Share