
03/23/2022
ਦੁਨੀਆ ਕਰਦੀ ਆ ਸਰਦਾਰਾ ਯਾਦ ਤੈਨੂੰ ,
ਤੇਰੀ ਸੋਚ ਤੇ ਕਿਸੇ ਤੋਂ ਨਾ ਖੜ੍ਹ ਹੋਵੇ,
ਤੂੰ ਸਰਦਾਰਾ ਲੜ ਗਿਆ ਮੌਤ ਆਪਣੀ ਨਾਲ,
ਪੂਰੀ ਦੁਨੀਆਂ ਤੋਂ ਨਾ ਮੌਤ ਨਾਲ ਲੜ ਹੋਵੇ,
ਪ੍ਰਣਾਮ ਸ਼ਹੀਦਾਂ ਨੂੰ
PBN Music, the leading Punjabi Music channel, The Channel is dedicated to the soul and heritage of Punjab offering Music ... PBN Music, the leading Punjabi Music channel, The Channel is dedicated to the soul and heritage of Punjab.
offering Music Video , Interview, etc. PBN Music Available in Canada, USA, Australia, Newzealand, Netherland, UK and many more countries.
Operating as usual
ਦੁਨੀਆ ਕਰਦੀ ਆ ਸਰਦਾਰਾ ਯਾਦ ਤੈਨੂੰ ,
ਤੇਰੀ ਸੋਚ ਤੇ ਕਿਸੇ ਤੋਂ ਨਾ ਖੜ੍ਹ ਹੋਵੇ,
ਤੂੰ ਸਰਦਾਰਾ ਲੜ ਗਿਆ ਮੌਤ ਆਪਣੀ ਨਾਲ,
ਪੂਰੀ ਦੁਨੀਆਂ ਤੋਂ ਨਾ ਮੌਤ ਨਾਲ ਲੜ ਹੋਵੇ,
ਪ੍ਰਣਾਮ ਸ਼ਹੀਦਾਂ ਨੂੰ
ਆਪ ਜੀ ਨੂੰ ਨਵੇਂ ਵਰ੍ਹੇ ਦੀ ਲੱਖ ਲੱਖ ਵਧਾਈ ਹੋਵੇ
Dedicate To Legend Deep Sidhu | Arwinder | Deep Sidhu | Vicky Balraj | Official Lyrical Video
ਜਗਤ ਪਿਤਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਸਭ ਸਾਧ-ਸੰਗਤ ਨੂੰ ਲੱਖ ਲੱਖ ਵਧਾਈਆਂ
🙏🙏ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ 🙏🙏
ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀ ਆਪ ਸਭ ਜੀ ਨੂੰ ਲੱਖ ਲੱਖ ਵਧਾਈ||
“बिछड़ा कुछ इस अदा से कि रुत ही बदल गई..
इक शख़्स सारे शहर को वीरान कर गया “
RIP Parveen Kumar
Team Tellytune Entertainment Pvt Ltd.
"दो पल रुका ख्वाबों का कारवां और फिर चल दिए तुम कहां हम कहां"
लता मंगेशकर ने हमसे विदा ले लिया। ये कहना सरासर झूठ है। वो जिस तरह हमारे दिलों में राज करती आई हैं, उसी तरह करती रहेंगी.....
RIP The Legend Lata Mangeshkar Ji.....
Team Tellytune Entertainment Pvt Ltd.
Let’s salute the sacrifices made by freedom fighters and soldiers who made us realise the dream of an independent and unified India.
Happy Republic Day!
Team Tellytune Entertainment Pvt.Ltd
The loss can feel immeasurable, but so can the love that’s left behind.
May his Soul Rest In Peace.
Team Tellytune Entertainment Pvt.Ltd
Wishing you and your family a safe, healthy, and prosperous new year. May this year bring new happiness, new goals, new achievements, and a lot of new inspirations in your life.
ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ
The final rites of Shaheed Mata Gujri Ji and Chhote Sahibzade performed by Diwan Todar Mal
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |
ਛੋਟੇ ਸਾਹਿਬਜ਼ਾਦੇ ਸੂਬੇ ਦੀ ਕਚਹਿਰੀ ਵਿਚ
Chhote Sahibzade,Baba Zoravar Singh Ji and Baba Fateh Singh Ji appear before Vazir Khan's Court
ਸ਼ਹੀਦੀ ਬੀਬੀ ਹਰਸ਼ਰਨ ਕੌਰ
Shaheedi Of Bibi Harsharan Kaur
ਚਮਕੌਰ ਗੜ੍ਹੀ ਚ ਬਚੇ ਸਿੰਘਾਂ ਦੀ ਸ਼ਹੀਦੀ
Shaheedi of Sikhs at the Chamkaur Di Gadi
ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ||
Shaheedi of Baba Ajit Singh Ji and Baba Jujhar Singh Ji at the Battle Of Chamkaur....
ਅੱਜ ਦੀ ਆਖਰੀ ਰਾਤ ਸੀ ਜਦੋਂ ਗੁਰੂ ਸਾਹਿਬ ਜੀ ਦੇ ਪਰਿਵਾਰ ਨੇ ਇਕੱਠਿਆਂ ਗੁਜ਼ਾਰੀ | ਇਸ ਰਾਤ ਤੋਂ ਬਾਅਦ ਪਰਿਵਾਰ ਵਿਚ ਅਜਿਹਾ ਵਿਛੋੜਾ ਪਿਆ ਜੋ ਤਨ ਕਰਕੇ ਦੁਬਾਰਾ ਇਕੱਠਾ ਨਹੀਂ ਹੋ ਸਕਿਆ |
🙏🙏ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🙏🙏
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਜ ਦੇ ਦਿਨ ਤਖਤ ਸ੍ਰੀ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ ਜੋਤੀ ਜੋਤ ਸਮਾਏ ਸਨ |
ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ |
ਆਪ ਸਭ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ |
ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਦਿਹਾੜਾ ਸਿੱਖ ਜਗਤ ਲਈ ਬਹੁਤ ਹੀ ਪਵਿੱਤਰ ਅਤੇ ਇਤਿਹਾਸਕ ਹੈ ਜੀ |
ਅੱਜ ਦੇ ਦਿਨ ਸਤਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਜੋਤੀ ਜੋਤਿ ਦਿਵਸ ਹੈ ਅਤੇ ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈ ਜੀ |
Maa (Official Video) | Gopi Longia | Vital Records | Latest Song 2021
#maa #gopilongia #vitalrecords
Video Detail:
Singer/Lyrics:- Gopi Longia
Junior Artist:- Ishqnoor Bagga
Music:- Harry Nawab A
DOP:- Jimmy Mittal
A Film by Rick-E Films
Project Manager:- Amarjot Singh
Producer:- Taljinder Singh Nagra
Music Label & Copyrights:- Vital Records
Company Email Us: [email protected]
Contact Company : +91- 92161-45830, +91-78885-88042
Company Office Number :- +91-8699034004
Maa (Official Video) | Gopi Longia | Vital Records | Latest Song 2021
#maa #gopilongia #vitalrecords
Video Detail:
Singer/Lyrics:- Gopi Longia
Junior Artist:- Ishqnoor Bagga
Music:- Harry Nawab A
DOP:- Jimmy Mittal
A Film by Rick-E Films
Project Manager:- Amarjot Singh
Producer:- Taljinder Singh Nagra
Music Label & Copyrights:- Vital Records
Company Email Us: [email protected]
Contact Company : +91- 92161-45830, +91-78885-88042
Company Office Number :- +91-8699034004
https://www.youtube.com/watch?v=nOuk5c2o9Rg
Maa (Official Video) | Gopi Longia | Vital Records | Latest Song 2021#maa #gopilongia #vitalrecordsVideo Detail:Singer/Lyrics :- Gopi LongiaMusic:- Harry Naw...
Shera Waliye Maiya (Full Bhajan) | Bhai Sunil Rawat | CTC Devotional | Latest Bhajan 2021
#sherawaliyemaiya #bhaisunilrawat #ctcdevotional
Video Detail:
Bhajan: Shera Waliye Maiya
Singer: Bhai Sunil Rawat (+91-73554-70000)
Lyrics: Bhai Sunil Rawat (Ludhiana)
Music: Sanjay Kamola
Label:- CTC Devotional
Company Contact :- 98142-79065
Digial Powerd By :- Tellytune Ent.PVT.LTD
https://www.youtube.com/watch?v=POpBEXbs93c
Shera Waliye Maiya (Full Bhajan) | Bhai Sunil Rawat | CTC Devotional | Latest Bhajan 2021#sherawaliyemaiya #bhaisunilrawat #ctcdevotionalVideo Detail:Bhajan:...
🙏🙏ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਆਪ ਸਭ ਜੀ ਨੂੰ ਲੱਖ ਲੱਖ ਵਧਾਈ🙏🙏
Out Now
🎬Love You Bapu | Official Music Video 2021 | Arwinder | Yograj Singh | Nirmal Rishi | Vital Records🎬
#loveyoubapu #arwinder #yograjsingh#vitalrecords
👉https://youtu.be/ZNgs19QUmbw
🎤Arwinder
Video Detail:
Song:- Love You Bapu
Singer:- Arwinder
Starring:- Yograj Singh, Nirmal Rishi, Arwinder, Aaria K
Music/Lyrics:- Sukhbir Randhawa
A Film By:- Team JD
DOP/Concept:- Jas Dhillon
Mix & Master: MJ
Makeup:- Deep Makeover
Assistant Dir.:- Sukhvir Sran
Production:- Param Pasula
Project By:- Navroop Grover & Jaideep
Edit/Grading/Design:- Burning Light Studios
Spl Thanks :- Gurmukh Singh,Amarjot Singh,Goldy (PP),Vicky Balraj Arora (PP) Marjana Vicky,Aman Rajwara
#Music Label & Copyrights :- Vital Records
#Online Promotion : Kodbel Digital
#Company Email Us : [email protected]
#Contact Company :- Tajinder Singh +91- 92161-45830,+91-78885-88012
#Company Office Number :- +91-8699034004
●Subscribe to Vital Records YouTube Channel For More Latest Punjabi Song
Love You Bapu | Official Music Video 2021 | Arwinder | Yograj Singh | Nirmal Rishi | Goldy (PP) |Vital Records#loveyoubapu #arwinder #yograjsingh#vitalrecor...
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜ੍ਹਿਨਾਂ ਦੇਸ਼ ਦੀ ਸੇਵਾ 'ਚ ਪੈਰ ਪਾਇਆ, ਉਨ੍ਹਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ |
ਸ਼ਹੀਦ-ਏ-ਆਜ਼ਮ, ਸ. ਭਗਤ ਸਿੰਘ ਦੇ ਜਨਮ ਦਿਹਾੜੇ ਤੇ ਕੋਟਿ ਕੋਟਿ ਪ੍ਰਣਾਮ |
ਵਾਹਿਗੁਰੂ ਜੀ, ਆਪ ਸਭ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈਆਂ ਹੋਣ ਜੀ |
ਵਾਹਿਗੁਰੂ ਜੀ ਮੇਹਰ ਕਰਨ ਆਪ ਸਭ ਦੇ ਜੀਵਨ ਵਿੱਚ ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ ਜੀ |
Happy Krishna Janmashtami Friends
Independence is among the most valuable gifts one can benefit from. On this day God granted this gift to our freedom fighters.
Happy Independence Day
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ॥
ਬਾਲਾ ਪ੍ਰੀਤਮ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਸਰਬਤ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ।
Sambhav Foundation Mission | Renovate Public Park | PBN News
Asi Nanak De Ki Lagde Haan ? | Jatinder Singh Manchanda | Sambhav Foundation | PBN Music
ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ॥
ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ।
New York, NY
10314
Be the first to know and let us send you an email when PBN Music posts news and promotions. Your email address will not be used for any other purpose, and you can unsubscribe at any time.
Send a message to PBN Music:
Joey G's Memories Video & Photography
205 Gower St