Guri virk Dangian

Guri virk Dangian ਮਨ ਨੀਵਾ ਮੱਤ ਉੱਚੀ �

12/09/2024

NIAGARA FALLS CANADA | USA

ਨਾਮ ਤੇਰਾ ਜਪੇਗੀ, ਧਿਆਨ ਤੇਰਾ ਧਰੇਗੀਪਾਣੀਆਂ ਦੇ ਉੱਤੇ ਸਦਾ ਬਾਣੀ ਤੇਰੀ ਤਰੇਗੀਪਾਣੀਆਂ 'ਚੋਂ ਪਾਣੀਆਂ ਦੀ ਝੱਗ ਨਹੀਓ ਮੁੱਕਣੀਬਾਬਾ ਵੇ  #ਪੰਜਾਬ ਵਿ...
10/13/2024

ਨਾਮ ਤੇਰਾ ਜਪੇਗੀ, ਧਿਆਨ ਤੇਰਾ ਧਰੇਗੀ
ਪਾਣੀਆਂ ਦੇ ਉੱਤੇ ਸਦਾ ਬਾਣੀ ਤੇਰੀ ਤਰੇਗੀ
ਪਾਣੀਆਂ 'ਚੋਂ ਪਾਣੀਆਂ ਦੀ ਝੱਗ ਨਹੀਓ ਮੁੱਕਣੀ
ਬਾਬਾ ਵੇ #ਪੰਜਾਬ ਵਿੱਚੋਂ ਪੱਗ ਨਹੀਂਓ ਮੁੱਕਣੀ
ਭਟਕ ਗਏ ਨੇ ਭਾਂਵੇ ਗੱਭਰੂ ਪੰਜਾਬ ਦੇ
ਤੇਰੀਆਂ ਨਿਸ਼ਾਨੀਆਂ ਤਾਂ ਹੁਣ ਵੀ ਆਬਾਦ ਨੇ
ਦੋਖੀਆੰ ਦੇ ਪਿੱਛੇ ਕਦੇ ਲੱਗ ਨਹੀਂਓ ਮੁੱਕਣੀ
ਬਾਬਾ ਵੇ ਪੰਜਾਬ ਵਿੱਚੋਂ ਪੱਗ ਨਹੀਂਓ ਮੁੱਕਣੀ .. 🙏

ਧੰਨ ਧੰਨ ਸੰਤ ਬਾਬਾ ਹੀਰਾ ਲਾਲ ਸਿੰਘ ਜੀ ਦੀ ਯਾਦ ਵਿੱਚ ਦਸਤਾਰ ਸਿਖਲਾਈ ਕੈਂਪ ਪਿੰਡ ਡਾਂਗੀਆਂ ਵੱਲੋਂ- ਨੌਜਵਾਨ ਸਭਾ ਤੇ ਸਮੂਹ ਨਗਰ ਨਿਵਾਸੀ 🙏

ਅੱਜ ਆਪਣੇ ਪਿੰਡ ਡਾਂਗਿਆਂ ਵਿੱਚ ਧੰਨ ਧੰਨ ਸੰਤ ਬਾਬਾ ਹੀਰਾ ਲਾਲ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਦਸਤਾਰ ਸਿਖਲਾਈ ਕੈਂਪ ਦੀ ਸ਼ੁਰੂਆਤ ਕੀਤੀ ਗਈ ਅਰਦਾ...
10/06/2024

ਅੱਜ ਆਪਣੇ ਪਿੰਡ ਡਾਂਗਿਆਂ ਵਿੱਚ ਧੰਨ ਧੰਨ ਸੰਤ ਬਾਬਾ ਹੀਰਾ ਲਾਲ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਦਸਤਾਰ ਸਿਖਲਾਈ ਕੈਂਪ ਦੀ ਸ਼ੁਰੂਆਤ ਕੀਤੀ ਗਈ ਅਰਦਾਸ ਕਰਕੇ ਵੱਲੋਂ -: ਨੌਜਵਾਨ ਸਭਾ🙏@

10/01/2024

ਵੋਟਾਂ 🎙️ਸਰਪੰਚੀ

09/23/2024

ਕੇਰਾ ਦੇਖੋ ਤੁਸੀਂ ਕਨੇਡਾ ਪੰਜਾਬੀ ਲੋਕ ਗੀਤ | Conditions of people in Canada | Guri Virk Dangian

08/11/2024

Marriage vlog | ਵਿਆਹ ਆਲਾ ਘਰ | Guelph ,Ontario,Canada .

06/29/2024
06/17/2024

ਕੁਦਰਤ❤️

04/04/2024

ਪਿੰਡ ਤੋਂ ਕੈਨੇਡਾ 🇨🇦 Travel vlog

03/31/2024

ਦਾਦਾ ਜੀ ਸੂਬੇਦਾਰ ਲਾਭ ਸਿੰਘ ❤️ ਪਿੰਡ - ਡਾਂਗੀਆਂ

02/16/2024

St clair College WINDSOR | Windsor main campus | Work | Study | Canada Ontario | Snowfall

Address

Canada
Ontario, CA

Alerts

Be the first to know and let us send you an email when Guri virk Dangian posts news and promotions. Your email address will not be used for any other purpose, and you can unsubscribe at any time.

Share

Category