
03/16/2025
ਆ ਹਿਮਾਚਲੀ ਬੰਦਾ ਹੈ ਜਿਹੜਾ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਦੱਸਦਾ ਹੈ ਤੇ ਉਹਨਾਂ ਨੂੰ ਗਾਲਾ ਕੱਢ ਕੇ ਕਹਿੰਦਾ ਇਹ ਸਾ…..ਲੇ ਖਾਲਿਸਤਾਨੀ ਇੱਥੇ ਗੰਦ ਪਾਉਣ ਆ ਰਹੇ ਹੈ ਇਹ ਸਾਡੇ 20ਵੀ ਸਦੀ ਦੇ ਮਹਾਨ ਸੰਤ ਭਿੰਡਰਾਂਵਾਲਿਆਂ ਜੀ ਦੀ ਤਸਵੀਰ ਵਾਲੇ ਝੰਡੇ ਦੀ ਬੇਅਦਬੀ ਕਰਦਾ ਇਕ ਵੀਡੀਓ ਚ ਸਾਫ ਦਿਖਾਈ ਦੇ ਰਿਹਾ ਹੈ ਇੱਦਾਂ ਦੇ ਬੰਦੇ ਤੇ ਜੇ ਕਾਰਵਾਈ ਨਾ ਹੋਈ ਤਾ ਸਾਡੀਆਂ ਦੋਵੇਂ ਸਟੇਟਾਂ ਚ ਮਾਹੌਲ ਖ਼ਰਾਬ ਹੋ ਸਕਦਾ ਹੈ, ਹਿਮਾਚਲ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਬੰਦੇ ਤੇ ਕਾਨੂੰਨੀ ਕਾਰਵਾਈ ਹੋਵੇ ਤਾਂ ਕੀ ਪੰਜਾਬ ਦਾ ਤੇ ਹਿਮਾਚਲ ਦਾ ਮਾਹੌਲ ਖ਼ਰਾਬ ਨਾ ਹੋਵੇ , ਧੰਨਵਾਦ ਜੀ 🙏🏽🙏🏽🙏🏽