Punjabi Radio USA ਪੰਜਾਬੀ ਰੇਡੀਓ ਯੂ ਐਸ ਏ

Punjabi Radio USA ਪੰਜਾਬੀ ਰੇਡੀਓ ਯੂ ਐਸ ਏ America's #1 Punjabi Radio Station |
Uniting Punjabis All Over

24x7 Punjabi Radio with Daily NEWS,
(134)

12/06/2023

Update America | ਅਮਰੀਕਾ ਨੇ ਰੂਸ ਦੇ ਫੌਜੀਆਂ ਨੂੰ War Crime ਦੇ ਦੋਸ਼ਾਂ 'ਚ Charge ਕੀਤਾ | Dec 06 2023

12/06/2023

-ਖੜਗੇ ਦੀ ਰਿਹਾਇਸ਼ 'ਤੇ ਵਿਰੋਧੀ ਪਾਰਟੀਆਂ ਦੀ 'ਇੰਡੀਆ' ਗੱਠਜੋੜ ਦੀ ਬੈਠਕ
- ਰਾਜੋਆਣਾ ਮਾਮਲੇ ’ਤੇ ਜਾਰੀ ਕੀਤੇ ਗਏ ਹੁਕਮ
- ਦੋ ਲੱਖ ਲੋਕਾਂ ਨੂੰ ਮੂਲਭੂਤ ਸਹੂਲਤਾਂ ਤੋਂ ਵਾਂਝੇ ਰੱਖਣ 'ਤੇ ਪੰਜਾਬ ਸਰਕਾਰ ਨੂੰ ਫਿਟਕਾਰ
- ਮਾਈਨਿੰਗ ਮਹਿਕਮੇ ਦਾ ਜੇ.ਈ. ਕੁੱਟਿਆ ਗਿਆ
-ਡੀ.ਐਸ.ਪੀ. ਸੁਰਿੰਦਰ ਬਾਂਸਲ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ
- ਗੰਨੇ ਦੀ ਕੀਮਤ ਲਈ ਕਮੇਟੀ ਦਾ ਗਠਨ

12/06/2023

ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ 'ਚ ਦੇਸ਼ ਭਰ ਚੋਂ ਪੰਜਾਬ ਨੰਬਰ ਵੰਨ

12/06/2023

ਮਾਨ ਸਰਕਾਰ ਨਸ਼ੇ ਨੂੰ ਲੈ ਕੇ ਮੀਟਿੰਗਾਂ 'ਚ ਹੋਈ ਸਖ਼ਤ

12/06/2023

1 ਸਟੋਰ 30 ਵਾਰ ਲੁੱਟਿਆ ਹੁਣ ਚੱਲੀ ਗੋਲੀ 1 ਦੀ ਮੌਤ,ਬਣਿਆ ਗੰਭੀਰ ਮੁੱਦਾ

12/06/2023

ਘਰ ਕਰਨ ਆਏ ਸੀ ਚੋਰੀ ਅੱਗੋਂ ਵਾਪਰ ਗਈ ਵੱਡੀ ਘਟਨਾ

12/06/2023

ਕੈਲੇਫੋਰਨੀਆ ਨੂੰ ਮਿਲਣਗੇੇ 6 ਬਿਲੀਅਨ ਡਾਲਰ

12/06/2023

ਮਾਨ ਸਰਕਾਰ ਨਸ਼ੇ ਨੂੰ ਲੈ ਕੇ ਮੀਟਿੰਗਾਂ 'ਚ ਹੋਈ ਸਖ਼ਤ

ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ 'ਚ ਦੇਸ਼ ਭਰ ਚੋਂ ਪੰਜਾਬ ਨੰਬਰ ਵੰਨ

ਠੱਗ ਟ੍ਰੈਵਲ ਏਜੰਟਾਂ ਨੂੰ ਪਵੇਗੀ ਨੱਥ

ਪੰਜਾਬ ਸਰਕਾਰ ਨੇ ਇੱਕ ਦਿਨ 'ਚ ਹੀ ਚੁੱਕ ਲਿਆ 941 ਕਰੋੜ ਦਾ ਕਰਜ਼ਾ

ਇੰਡੀਆ ਗੱਠਜੋੜ ਦੀਆਂ ਗੱਠਾਂ ਖੁੱਲ੍ਹਣ ਲੱਗੀਆਂ, ਮੀਟਿੰਗ ਹੋਈ ਮੁਲਤਵੀ

12/06/2023

ਤਿੰਨ ਸੂਬਿਆਂ 'ਚ ਝਾੜੂ ਦੀ NOTA ਤੋਂ ਹਾਰ
ਲੜੀਆਂ 215 ਸੀਟਾਂ ਪਰ 1 ਫ਼ੀਸਦੀ ਵੋਟਾਂ ਵੀ ਨਾ ਮਿਲੀਆਂ !

ਕਿਵੇਂ ਹੋਈ ਵਿਧਾਨ ਸਭਾ ਚੋਣਾਂ 'ਚ ਆਪ ਦੀ ਨਮੋਸ਼ੀਜਨਕ ਹਾਰ ?
ਤਿੰਨ ਰਾਜਾਂ 'ਚ ਪਾਰਟੀ ਨੋਟਾ ਤੋਂ ਵੀ ਹਾਰੀ
ਕੀ ਇੰਡੀਆ ਗਠਜੋੜ 'ਚ ਟਿਕ ਸਕਣਗੇ ਕੇਜਰੀਵਾਲ ?

12/06/2023

Update California 05 Dec 2023 | ਕੈਲੀਫੋਰਨੀਆ 'ਚ ਘਰੇ ਚੋਰੀ ਕਰਨ ਆਏ ਹਥਿਆਰ ਬੰਦ ਚੋਰਾਂ ਨੂੰ ਮਾਰੀਆਂ ਗੋਲੀਆਂ, 1 ਹਲਾਕ

TODAY'S HUKAMNAMA FROM SRI DARBAR SAHIB, Sri Amritsar.[December 6th, 2023 - Wednesday - 05:30 AM. IST]
12/06/2023

TODAY'S HUKAMNAMA FROM SRI DARBAR SAHIB, Sri Amritsar.
[December 6th, 2023 - Wednesday - 05:30 AM. IST]

12/05/2023

MANTECA NAGAR KIRTAN ਗੁਰੂ ਦਾ ਲੰਗਰ

12/05/2023

LIVE Manteca Nagar Kirtan 2023 | ਪ੍ਰਕਾਸ਼ ਪੁਰਬ : Gurdwara Gurmat Parkash Manteca - ਦਮਦਮੀ ਟਕਸਾਲ ਵੱਲੋਂ ਸਜਾਇਆ ਗਿਆ ਨਗਰ ਕੀਰਤਨ |

12/05/2023

ਲਾਭ ਹੀਰਾ, ਹਰਦੇਵ ਮਾਹੀਨੰਗਲ, ਮਨਜੀਤ ਰੂਪੋਵਾਲੀਆ ਤੇ
ਰੁਪਿੰਦਰ ਹਾਂਡਾ ਨਾਲ ਕੰਮ ਕਰਨ ਵਾਲੇ ਬੀਨਾ ਸਾਗਰ ਨਾਲ ਗੱਲਬਾਤ

12/05/2023

ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ

12/05/2023

ਸੁਪਰੀਮ ਕੋਰਟ ਵਿੱਚ ਪਹੁੰਚਿਆ ਅਜਿਹਾ ਕੇਸ ਟੈਕਸ ਪ੍ਰੀਕਿਰਿਆ ਵਿੱਚ ਪੈ ਸਕਦਾ ਪ੍ਰਭਾਵ

12/05/2023

ਯੂਕਰੇਨ ਨੂੰ ਮਿਲਣ ਵਾਲੀ ਅਮਰੀਕੀ ਸਹਾਇਤਾ ਜਲਦੀ ਹੋਵੇਗੀ ਬੰਦ

12/05/2023

ਇਜ਼ਰਾਇਲ ਹਮਾਸ ਯੁੱਧ ਦੌਰਾਨ ਅਹਿਮ ਖ਼ਬਰ

12/05/2023

ਹੜਤਾਲ 'ਤੇ ਗਏ ਯੂਨੀਵਰਸਿਟੀ ਦੇ ਕਾਮੇ ਤਨਖਾਹ ਵਧਾਉਣ ਬਾਰੇ ਰੱਖੀਆਂ ਕਈ ਮੰਗਾਂ

12/05/2023

33 ਸਾਲਾਂ ਵਿਅਕਤੀ ਦਾ ਹੈਰਾਨ ਕਰਦਾ ਕਾਰਾ ਲੋਕਾਂ 'ਚ ਸਹਿਮ,ਸੁੱਤੇ ਪਏ ਕਰਤਾ ਵੱਡਾ ਕਾਂਡ

12/05/2023

ਅਮਰੀਕਾ 'ਚ ਪਾਣੀ ਦੀਆਂ ਏਜੰਸੀਆਂ ਨੇ ਕਰਤਾ ਐਲਾਨ
ਕਿਸਾਨ ਤੇ ਲੋਕ ਹੋਏ ਔਖੇ, ਆਖ਼ਿਰ ਕਿਉਂ ਬਣੇ ਇਹ ਹਾਲਾਤ

12/05/2023

ਸਿੱਖ ਓਹੀ ਹੈ ਜੋ ਹੱਕ ਸੱਚ ਲਈ ਆਵਾਜ਼ ਚੁੱਕਦਾ ਹੈ

12/05/2023

Update America | 15000 ਡਾਲਰ ਦਾ ਕੇਸ ਅਮਰੀਕੀ ਸਰਕਾਰ ਨੂੰ ਪੈ ਸਕਦਾ ਅਰਬਾਂ `ਚ | 5 Dec 2023

12/05/2023

ਰਾਜੋਆਣਾ ਨੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀਆਂ ਅਪੀਲਾਂ ਠੁਕਰਾਈਆਂ
- ਪੰਜਾਬ ਸਰਕਾਰ ਤੇ ਕਿਸਾਨਾਂ ਦਰਮਿਆਨ ਬਣੀ ਸਹਿਮਤੀ
- ਸਕੌਡਾ ਨੂੰ ਆਖਰਕਾਰ ਪੁਲਸ ਨੇ ਭਗੌੜਾ ਐਲਾਨਿਆ
- ED ਦਾ ਨਵਾਂ ਦਫਤਰ ਬਣੇਗਾ ਚੰਡੀਗੜ੍ਹ ਵਿਖੇ
-ਰਾਜਸਥਾਨ 'ਚ ਕਾਂਗਰਸ ਦੀ ਹਾਰ ਦਾ ਪੰਜਾਬ 'ਚ ਦਿਸੇਗਾ ਅਸਰ
- ਖੇਤੀ ਮੰਤਰੀ ਨੇ ਛੁਡਾਈ 100 ਕਰੋੜ ਦੀ ਜ਼ਮੀਨ

12/05/2023

ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਮੋਦੀ ਨੇ ਖੁਦ ਨੂੰ ਐਲਾਨਿਆ ਅਗਲਾ ਪ੍ਰਧਾਨ ਮੰਤਰੀ ?

ਸਿਆਸੀ ਸੈਮੀਫਾਈਨਲ 'ਚ ਭਾਜਪਾ ਦੀ ਜ਼ਬਰਦਸਤ ਜਿੱਤ

ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ 'ਚ ਭਾਜਪਾ ਨੂੰ ਬਹੁਮਤ

ਕਾਂਗਰਸ ਤੇ ਆਪ ਦੀ ਨਮੋਸ਼ੀਜਨਕ ਹਾਰ ਦੇ ਕੀ ਰਹੇ ਕਾਰਨ ?

ਭਾਈ ਵੀਰ ਸਿੰਘ ਜੀ ਦੇ ਜਨਮ ਦਿਵਸ ਤੇ ਪ੍ਰਣਾਮ
12/05/2023

ਭਾਈ ਵੀਰ ਸਿੰਘ ਜੀ ਦੇ ਜਨਮ ਦਿਵਸ ਤੇ ਪ੍ਰਣਾਮ

12/05/2023

ਸਿੱਖਾਂ ਦੀ ਵੈਰੀ ਬਣੀ ਹੋਈ ਹੈ ਭਾਰਤੀ ਸਰਕਾਰ
ਇਕ ਸਾਲ ਪਹਿਲਾਂ ਵੀ ਕਾਬੂ ਆਇਆ ਸੀ ਇਕ ਭਾਰਤੀ ਏਜੰਟ

12/05/2023

ਭਾਜਪਾ ਨੂੰ ਪਤਾ ਸੀ ਕਿ ਅਸੀਂ ਜਿੱਤ ਹੀ ਜਾਣਾ ਹੈ

ਕਾਂਗਰਸ ਹਾਰੀ ਭਾਜਪਾ ਤੋਂ, 'ਆਪ' ਹਾਰੀ ਨੋਟਾ ਤੋਂ

ਪੰਜਾਬ 'ਚ ਨਵੇਂ ਗੱਠਜੋੜਾਂ ਦੀ ਮੁੜ ਤੋਂ ਚੱਲੀ ਚਰਚਾ

ਮਸ਼ੀਨਾਂ ਦੇਣਗੀਆਂ ਪੰਜਾਬ ਦੇ ਬੱਸ ਅੱਡਿਆਂ 'ਤੇ ਟਿਕਟਾਂ

ਪੰਜਾਬ ਦੇ ਸਰਹੱਦੀ ਜਿਲ੍ਹਿਆਂ ਦੇ ਕਿਸਾਨ BSF ਦੇ ਗੇਟ ਕਰ ਦੇਣਗੇ ਬੰਦ

12/05/2023

Update California 04 Dec 2023 | Man Charged with killing 3 homeless men

TODAY'S HUKAMNAMA FROM SRI DARBAR SAHIB, Sri Amritsar.[December 5th, 2023 - Tuesday - 05:30 AM. IST]
12/05/2023

TODAY'S HUKAMNAMA FROM SRI DARBAR SAHIB, Sri Amritsar.
[December 5th, 2023 - Tuesday - 05:30 AM. IST]

12/04/2023

ਅਮਰੀਕਾ ਦਾ ਸਾਬਕਾ ਅੰਬੈਸਡਰ ਗ੍ਰਿਫ਼ਤਾਰ ਲੱਗੇ ਵੱਡੇ ਦੋਸ਼,ਸਾਹਮਣੇ ਆਇਆ ਵੱਡਾ ਸੱਚ

12/04/2023

ਰਾਸ਼ਨ ਨੂੰ ਲੈ ਕੇ ਬਣੀ ਸਮੱਸਿਆ ਅਮਰੀਕਾ ਨੇ ਕੀਤਾ ਵੱਡਾ ਐਲਾਨ

12/04/2023

ਇਜ਼ਰਾਈਲ ਨੇ ਹਮਲੇ ਕੀਤੇ ਤੇਜ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ

12/04/2023

ਗੁਰੂਘਰ 'ਚ ਵਾਪਰੀ ਅਦੁੱਤੀ ਘਟਨਾ, ਨੌਜਵਾਨ ਨੇ ਮੌਤ ਦੇ ਮੂੰਹ ਵਿੱਚੋਂ ਕੱਢ ਲਿਆਂਦਾ ਬਜ਼ੁਰਗ

12/04/2023

ਪੰਜਾਬੀ ਨੌਜਵਾਨਾਂ ਦੀ ਸੇਵਾ ਭਾਵਨਾ ਨੂੰ ਸਲਾਮ, ਸੇਵਾ ਲਈ ਖਾਸ ਤੌਰ ਤੇ ਮੰਗਵਾ ਲਿਆ india ਤੋਂ ਟਰੈਕਟਰ

12/04/2023
12/04/2023

Update America 04 Dec 2023 | Gaza Updates

12/04/2023

- ਆਪ ਦੀ ਹਾਰ 'ਤੇ ਸੋਸ਼ਲ ਮੀਡੀਆ 'ਤੇ ਉੱਡਿਆ ਮਜਾਕ
- ਬਹਿਬਲ ਕਲਾਂ ਮਾਮਲੇ 'ਚ ਚਰਨਜੀਤ ਸ਼ਰਮਾ ਨੇ ਦੋਸ਼ ਰੱਦ ਕਰਵਾਉਣ ਦੀ ਲਈ ਗੁਹਾਰ
- ਤੀਰਥ ਯਾਤਰਾ ਨੂੰ ਹਾਈਕੋਰਟ 'ਚ ਚਣੌਤੀ ਦਿੱਤੀ ਗਈ
- ਸ਼ਰਾਬ ਕਾਰੋਬਾਰੀ ਦੇ ਘਰ ਅੱਗੇ ਫਾਇਰਿੰਗ 'ਚ ਗੋਲਡੀ ਬਰਾੜ ਦਾ ਨਾਂ
- ਪੰਜਾਬ ਨੇ ਇੱਕ ਸਾਲ 'ਚ ਖਰੀਦੀ ਹਜ਼ਾਰਾਂ ਕਰੋੜ ਦੀ ਬਿਜਲੀ
-ਰਾਜੋਆਣਾ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਲਿਖੀ ਚਿੱਠੀ

12/04/2023

ਸਰ ਜੀ ਕਾਂਗਰਸ ਤਾਂ ਕਰ ਗਏ ਘਰ ਵਾਪਸੀ ਹੁਣ ਅਕਾਲੀਆਂ ਨੂੰ ਪੁੱਛੀਏ?

Address

3750 McKee Road #B
San Jose, CA
95127

Opening Hours

Monday 9am - 7pm
Tuesday 9am - 6pm
Wednesday 9am - 6pm
Thursday 9am - 7pm
Friday 9am - 6pm
Saturday 11am - 6pm

Telephone

408.272.5200

Alerts

Be the first to know and let us send you an email when Punjabi Radio USA ਪੰਜਾਬੀ ਰੇਡੀਓ ਯੂ ਐਸ ਏ posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Radio USA ਪੰਜਾਬੀ ਰੇਡੀਓ ਯੂ ਐਸ ਏ:

Videos

Share

Punjabi Radio USA

24x7 Punjabi Radio with all varieties of Program

Most listened Radio Station

www.punjabiradiousa.com


Other San Jose media companies

Show All