iWorld TV

iWorld TV Get unbiased news and perspectives, experience rich culture of undivided Punjab. Follow iWorldTV now. Get the latest in Punjabi cinema, music, and dance.
(7)

"Discover captivating entertainment, unbiased news, and documentaries celebrating Punjab's rich cultural heritage on iWorldTV. Witness inspiring human stories and support positive social change. Available on multiple platforms worldwide."

ਸੱਚੀਂ ਵੇ ਉਦੋਂ ਕਹਿਣ ਵਾਲ਼ੇ ਸਹਿਣ ਵਾਲ਼ੇ ਬਣ ਜਾਂਦੇ ਨੇ ਜਦੋਂ ਦੇਣ ਵਾਲੇ ਹੱਥ 'ਮਿੰਟੂ' ਲੈਣ ਵਾਲ਼ੇ ਬਣ ਜਾਂਦੇ ਨੇ ।- ਮਿੰਟੂ ਗੁਰੂਸਰੀਆ
08/30/2025

ਸੱਚੀਂ ਵੇ ਉਦੋਂ ਕਹਿਣ ਵਾਲ਼ੇ ਸਹਿਣ ਵਾਲ਼ੇ ਬਣ ਜਾਂਦੇ ਨੇ
ਜਦੋਂ ਦੇਣ ਵਾਲੇ ਹੱਥ 'ਮਿੰਟੂ' ਲੈਣ ਵਾਲ਼ੇ ਬਣ ਜਾਂਦੇ ਨੇ ।
- ਮਿੰਟੂ ਗੁਰੂਸਰੀਆ

ਮੈਂ ਗਿਆਨੀ ਜੀ ਦੇ ਵੈਰਾਗ ਨੂੰ ਸਾਦਰ ਸਤਿਕਾਰ ਦਿੰਦਾ ਹਾਂ; ਪਰ ਜਿਸ ਕੌਮ ਦੇ ਨੁਮਾਇਆ ਰਹਿਬਰ ਦਸਮੇਸ਼ ਪਿਤਾ ਨੇ ਸਰਬੰਸ ਵਾਰ ਕੇ ਵੀ ਜੈਕਾਰੇ ਲਾਏ ਸਨ...
08/30/2025

ਮੈਂ ਗਿਆਨੀ ਜੀ ਦੇ ਵੈਰਾਗ ਨੂੰ ਸਾਦਰ ਸਤਿਕਾਰ ਦਿੰਦਾ ਹਾਂ; ਪਰ ਜਿਸ ਕੌਮ ਦੇ ਨੁਮਾਇਆ ਰਹਿਬਰ ਦਸਮੇਸ਼ ਪਿਤਾ ਨੇ ਸਰਬੰਸ ਵਾਰ ਕੇ ਵੀ ਜੈਕਾਰੇ ਲਾਏ ਸਨ, ਉਸ ਕੌਮ ਦੇ ਵਾਰਸਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ। ਗਿਅਨੀ ਹਰਪ੍ਰੀਤ ਸਿੰਘ ਟਰੋਲਿੰਗ ਉੱਤੇ ਕੁਰਲਾਪ ਦੇ ਸਬੰਧ ਵਿੱਚ ਵੀ ਮੈਂ ਕਿਹਾ ਸੀ ਕਿ ਜੀ ਅਸੀਂ ਤਾਂ 2013 ਤੋਂ ਇਹ ਸਭ ਝੱਲ ਰਹੇ ਹਾਂ। ਚੜ੍ਹਦੀ ਕਲਾ ਦਾ ਪੈਗਾਮ ਦਿਓ, ਕੋਈ ਨਾ, ਅਸੀਂ ਫੇਰ ਉਠਾਂਗੇ; ਮਰਾਂਗੇ ਨਹੀਂ , ਲੜਾਂਗੇ !!!
- ਮਿੰਟੂ ਗੁਰੂਸਰੀਆ

08/30/2025

ਹੜ੍ਹਾਂ ਦਰਮਿਆਨ ਆਹ ਕੀ ਕਰ ਰਹੇ ਨੇ ?
ਰਾਹੁਲ ਗਾਂਧੀ ਪਿੱਛੇ ਵਿਦੇਸ਼ੀ ਏਜੰਸੀਆਂ ?



Punjab flood news, Punjab flood update, AAP ministers flood inspection, Barinder Kumar Goel flood news, Laljit Bhullar Punjab, Harbhajan Singh AAP minister, Pratap Singh Bajwa reaction, Punjab viral video controversy, Punjab social media outrage, AAP Punjab news, Bhagwant Mann flood relief, Punjab flood rescue operation, Amritsar flood rescue, Gurdaspur drone relief, Punjab 2025 flood situation

Bihar voter list news, Bihar electoral roll controversy, Nidani village voter list, Rahul Gandhi Bihar voter list claim, Congress on Bihar elections, Bihar election commission news, Gyanesh Kumar Chief Election Commissioner, Gaya district administration statement, Bihar democracy debate, Rahul Gandhi news, Bihar voter irregularities, Indian democracy concerns, Bihar election update

08/30/2025

ਜਨਤਾ ਦੇ ਨੁਮਾਇੰਦੇ ਤੇ ਲੀਡਰ ਅੱਜ ਦੀ ਤ੍ਰਾਸਦੀ ਵਿੱਚ ਜਿੰਨੇ ਜੋਗੇ ਹੈਨ ਕੰਮ ਕਰ ਰਹੇ ਹਨ, ਚਾਹੇ ਉਹ ਵਿਰੋਧੀ ਧਿਰ ਹੋਵੇ ਚਾਹੇ ਸੱਤਾਧਾਰੀ ਧਿਰ, ਸਾਰੇ ਦਿਸ ਤਾਂ ਰਹੇ ਹਨ; ਪਰ ਇੱਕ ਵਿਧਾਨ ਸਭਾ ਦੀ ਕਮੇਟੀ (PAC), ਜਿਸ ਦੇ ਹੈੱਡ ਡਾਕਟਰ ਨਿੱਝਰ ਹਨ, ਉਹ ਇਸ ਵੇਲੇ ਬੰਗਲੌਰ ਵਿੱਚ ਹੈ , ਪਿਛਲੇ ਕੁਝ ਦਿਨਾਂ ਤੋਂ। ਅਸੀਂ ਸਮਝਦੇ ਹਾਂ ਕਿ ਇਸ ਵਿੱਚ ਜਿੰਨੇ ਵੀ ਵਿਧਾਨਕਾਰ ਹਨ ਉਹ ਪੰਜਾਬ ਵਿੱਚ ਇਸ ਵੇਲੇ ਹੋਣੇ ਚਾਹੀਦੇ ਸਨ - ਕਿਉਂਕਿ ਇਹ ਤ੍ਰਾਸਦੀ ਬਹੁਤ ਵੱਡੀ ਬਣ ਰਹੀ ਹੈ। ਉਨ੍ਹਾਂ ਦੀ ਜ਼ਰੂਰਤ ਬੰਗਲੌਰ ਨਾਲ਼ੋਂ ਏਥੇ ਵਧੇਰੇ ਸੀ।
ਇਸ ਸਬੰਧੀ ਜਦੋਂ ਡਾਕਟਰ ਨਿੱਝਰ ਹੁਰਾਂ ਨਾਲ਼ ਫੋਨ ਉੱਤੇ ਗੱਲਬਾਤ ਹੋਈ ਤਾਂ ਅਸੀਂ ਸੁਆਲ ਕੀਤਾ ਕਿ ਕੀ ਇਸ ਵੇਲੇ ਤੁਹਾਡੀ ਹਾਜ਼ਰੀ ਏਥੇ ਨਹੀਂ ਸੀ ਬਣਦੀ ? ਤਾਂ ਉਨ੍ਹਾਂ ਕਿਹਾ ਕਿ "ਬਿਲਕੁਲ ਸਾਡਾ ਇੱਥੇ ਹੋਣਾ ਬਣਦਾ ਸੀ ਪਰ ਅਸੀਂ ਤੈਅ ਪ੍ਰੋਗਰਾਮ ਮੁਤਾਬਕ 5-6 ਦਿਨ ਪਹਿਲਾਂ ਆ ਗਏ ਸਾਂ ਤੇ ਹੁਣ ਅਸੀਂ ਇੱਕ-ਦੋ ਦਿਨ ਅੰਦਰ ਵਾਪਸ ਆ ਰਹੇ ਹਾਂ ਤੇ ਸਾਡੀਆਂ ਟੀਮਾਂ ਪੀੜਤਾਂ ਲਈ ਨਿਰੰਤਰ ਕੰਮ ਕਰ ਰਹੀਆਂ ਹਨ।"
ਏਥੇ ਕਾਬਲੇ ਗ਼ੌਰ ਹੈ ਕਿ ਹੜ੍ਹ ਤਾਂ 22-23 ਨੂੰ ਹੀ ਸ਼ੁਰੂ ਹੋ ਗਏ ਸੀ।
- ਮਿੰਟੂ ਗੁਰੂਸਰੀਆ

08/30/2025

ਰਾਹੁਲ ਗਾਂਧੀ ਪਿੱਛੇ ਵਿਦੇਸ਼ੀ ਏਜੰਸੀਆਂ ?

08/30/2025

ਹੜ੍ਹਾਂ ਦਰਮਿਆਨ ਆਹ ਕੀ ਕਰ ਰਹੇ ਨੇ ?

ਕੁਝ ਫੱਟ ਪੱਟੀਆਂ ਤੋਂ ਕੱਜ ਨਹੀਂ ਹੁੰਦੇ,ਮਲ੍ਹਮਾਂ ਦੇ ਅਸਰ ਵੀ ਲੱਗ ਨਹੀਂ ਹੁੰਦੇ।ਤਾਸੀਰ ਹੁੰਦੀ ਹੈ ਆਪੋ-ਆਪਣੀ 'ਮਿੰਟੂ'ਹਾਲਾਤ ਵੇਖ, ਸਾਥੋਂ ਹੱਥ ਛ...
08/30/2025

ਕੁਝ ਫੱਟ ਪੱਟੀਆਂ ਤੋਂ ਕੱਜ ਨਹੀਂ ਹੁੰਦੇ,
ਮਲ੍ਹਮਾਂ ਦੇ ਅਸਰ ਵੀ ਲੱਗ ਨਹੀਂ ਹੁੰਦੇ।
ਤਾਸੀਰ ਹੁੰਦੀ ਹੈ ਆਪੋ-ਆਪਣੀ 'ਮਿੰਟੂ'
ਹਾਲਾਤ ਵੇਖ, ਸਾਥੋਂ ਹੱਥ ਛੱਡ ਨਹੀਂ ਹੁੰਦੇ।
- ਮਿੰਟੂ ਗੁਰੂਸਰੀਆ

ਇੱਕ ਪਾਸੇ ਸਕੂਲ ਬੰਦ ਨੇ, ਕਈ ਜ਼ਿਲ੍ਹੇ ਹੜ੍ਹ ਪ੍ਰਭਾਵਤ ਹਨ ਤੇ ਕਈਆਂ ਵਾਸਤੇ ਨਵਾਂ ਅਲਰਟ ਹੈ ; ਪਰ ਦੂਜੇ ਪਾਸੇ ਸਰਕਾਰ ਸਕੂਲੀ ਵਿਦਿਆਰਥੀਆਂ ਦੀਆਂ ਖੇ...
08/30/2025

ਇੱਕ ਪਾਸੇ ਸਕੂਲ ਬੰਦ ਨੇ, ਕਈ ਜ਼ਿਲ੍ਹੇ ਹੜ੍ਹ ਪ੍ਰਭਾਵਤ ਹਨ ਤੇ ਕਈਆਂ ਵਾਸਤੇ ਨਵਾਂ ਅਲਰਟ ਹੈ ; ਪਰ ਦੂਜੇ ਪਾਸੇ ਸਰਕਾਰ ਸਕੂਲੀ ਵਿਦਿਆਰਥੀਆਂ ਦੀਆਂ ਖੇਡਾਂ 3 ਸਤੰਬਰ ਤੋਂ ਰੱਖੀ ਬੈਠੀ ਹੈ । ਇਹੋ ਜਿਹੇ ਹਾਲਾਤ 'ਚ ਰਜਿਸਟਰੇਸ਼ਨ ਵਰਗੀ ਪ੍ਰਕਿਰਿਆ, ਆਯੋਜਨ ਦੀਆਂ ਤਿਆਰੀਆਂ ਤੇ ਮੁਕਾਬਲੇ ਲਈ ਖਿਡਾਰੀ-ਅਧਿਆਪਕਾਂ ਦੀ ਮਾਨਸਿਕ ਤਿਆਰੀ ਕਿਹੋ ਜਿਹੀ ਹੋਵੇਗੀ ...? ਦੂਜੀ ਗੱਲ, ਕੱਲ੍ਹ ਇਹੋ ਜਿਹੇ ਹਾਲਾਤ ਦਰਮਿਆਨ ਪੰਚਾਇਤ ਸੈਕਟਰੀਆਂ ਦੀ ਬਦਲੀਆਂ ਆ ਗਈਆਂ । ਥੋੜ੍ਹਾ ਜ਼ੋਰ ਦੇ ਕੇ ਸੋਚਣ ਦੇ ਲੋੜ ਹੈ ਕਿ ਇਹ ਇੱਕ ਪੇਂਡੂ ਖੇਤਰ ਦੀ ਪੋਸਟ ਹੈ, ਇੱਕ ਕਰਮਚਾਰੀ ਲੁਧਿਆਣੇ ਤੋਂ ਜਾ ਕੇ ਯਕਦਮ ਪਠਾਨਕੋਟ 'ਚ ਕਿਸ ਤਰ੍ਹਾਂ ਆਪਣੇ-ਆਪ ਨੂੰ ਐਡਜਸਟ ਕਰੇਗਾ ਜਦਕਿ ਹਾਲਾਤ ਆਪਣੇ ਇਹੋ ਜਿਹੇ ਨੇ ਕਿ ਹਰ ਕਰਮਚਾਰੀ ਜਿੱਥੇ ਹੈ ਫਿਲਹਾਲ ਉੱਥੇ ਹੀ 100% ਦੇਵੇ । ਬਦਲੀਆਂ ਜੀਅ ਸਦਕੇ ਕਰੋ ਪਰ ਇੱਕ ਵਾਰ ਹਾਲਾਤ ਸੁਖਾਵੇਂ ਹੋ ਜਾਣ ਫੇਰ ਕਰ ਲਿਓ । ਖੇਡਾਂ ਵਾਲ਼ੇ ਮਾਮਲੇ 'ਚ ਵੀ ਮਾਨਯੋਗ ਮੁਖ ਮੰਤਰੀ ਸਾਬ੍ਹ ਤੇ ਸਿੱਖਿਆ ਮੰਤਰੀ ਸਾਬ੍ਹ ਨੂੰ ਬੇਨਤੀ ਹੈ ਕਿ ਫੈਸਲਾ ਲਿਆ ਜਾਵੇ !!!!
- ਮਿੰਟੂ ਗੁਰੂਸਰੀਆ

08/30/2025

ਚਲੋ ਇੱਕ ਸਮੱਸਿਆ ਤਾਂ ਦੇਸ਼ ਦੀ ਹੱਲ ਹੋਈ। ਲਾਭ ਹੀਰੇ ਦੇ ਗੀਤ 'ਉਹਦਾ ਕੋਈ ਪਤਾ ਨਹੀਂ ਲੱਗਿਆ,ਨੀ ਤੇਰੇ ਵਿਆਹ ਤੋਂ ਬਾਅਦ ਕੁੜੇ' ਵਾਂਗੂੰ ਸਾਬਕਾ ਉੱਪ ਰਾਸ਼ਟਰਪਤੀ ਧਨਖੜ ਸਾਬ੍ਹ ਦਾ ਵੀ ਕੋਈ ਪਤਾ ਨਹੀਂ ਲੱਗ ਰਿਹਾ ਸੀ ਕਿ ਕਿੱਥੇ ਚਲੇ ਗਏ। ਹੁਣ ਅਚਾਨਕ ਉਨ੍ਹਾਂ ਨੇ ਰਾਜਸਥਾਨ ਵਿਧਾਨ ਸਭਾ ਵਿੱਚ ਅਰਜ਼ੀ ਪਾਈ ਹੈ ਕਿ ਸਾਬਕਾਕ੍ਰਿਪਾ ਕਰਕੇ ਸਾਬਕਾ ਵਿਧਾਇਕ ਆਲ਼ੀ ਮੇਰੀ ਪੈਨਸ਼ਨ ਚਲੂ ਕਰੋ, ਸ਼ਾਹ ਨੇ ਤਾਂ ਬੇਰੁਜ਼ਗਾਰ ਕਰ'ਤਾ !!!!
- ਮਿੰਟੂ ਗੁਰੂਸਰੀਆ

08/30/2025

ਲੁਧਿਆਣੇ 'ਚ ਅਰੋੜਾ ਜੀ ਕੀ ਲਿਆਉਣ ਲੱਗੇ ?

ਅੱਜ ਸਵੇਰ ਤੱਕ ਦੀਆਂ ਮੀਡੀਆ ਰੀਪੋਰਟਾਂ ਅਨੁਸਾਰ , ਪੰਜਾਬ 'ਚ ਹੜ੍ਹਾਂ ਨੇ 24 ਜਾਨਾਂ ਹੜ੍ਹ ਲਈਆਂ ਹਨ ਜਦਕਿ 16,000 ਨੂੰ ਸੁਰੱਖਿਅਤ ਕੱਢਿਆ ਗਿਆ ਹੈ...
08/30/2025

ਅੱਜ ਸਵੇਰ ਤੱਕ ਦੀਆਂ ਮੀਡੀਆ ਰੀਪੋਰਟਾਂ ਅਨੁਸਾਰ , ਪੰਜਾਬ 'ਚ ਹੜ੍ਹਾਂ ਨੇ 24 ਜਾਨਾਂ ਹੜ੍ਹ ਲਈਆਂ ਹਨ ਜਦਕਿ 16,000 ਨੂੰ ਸੁਰੱਖਿਅਤ ਕੱਢਿਆ ਗਿਆ ਹੈ । ਬਰਬਾਦੀ ਦਾ ਘੇਰਾ ਵੱਧ ਕੇ ਦਸ ਜ਼ਿਲ੍ਹਿਆਂ ਦੇ ਲਗਭਗ ਇੱਕ ਹਜ਼ਾਰ ਪਿੰਡ ਤੱਕ ਹੋ ਚੁੱਕਾ ਹੈ । ਪੰਜਾਬ ਦੀ ਕੁਲ ਫਸਲ ਦਾ ਲਗਭਗ ਦਸਵਾਂ ਹਿੱਸਾ ਨੁਕਸਾਨੇ ਜਾਣ ਦੀ ਸੰਭਾਵਨਾ ਹੈ । ਫਾਜ਼ਿਲਕਾ ਦੇ ਬਾਰ੍ਹਾਂ ਪਿੰਡਾਂ ਦਾ ਸੰਪਰਕ ਪੁੱਲ ਟੁੱਟਣ ਕਰਕੇ ਕੱਟਿਆ ਜਾ ਚੁੱਕਾ ਹੈ । ਗੁਰਦਾਸਪੁਰ-ਪਠਾਨਕੋਟ ਦੇ ਕੁਝ ਇਲਾਕਿਆਂ ਨੂੰ ਥੋੜ੍ਹੀ ਰਾਹਤ ਹੈ ਪ੍ਰੰਤੂ ਮੋਹਾਲੀ, ਪਟਿਆਲਾ,ਸੰਗਰੂਰ ਤੇ ਮਾਨਸਾ ਜ਼ਿਲ੍ਹਿਆਂ ਨੂੰ ਅਲਰਟ ਵੀ ਆ ਗਿਆ ਹੈ !!!!
- ਮਿੰਟੂ ਗੁਰੂਸਰੀਆ

08/30/2025

ਐਂ ਨਹੀਂ, ਐਂ ਘੱਟ ਰਹੀ ਹੈ ਜ਼ਿੰਦਗੀ ...

Address

Seattle, WA

Alerts

Be the first to know and let us send you an email when iWorld TV posts news and promotions. Your email address will not be used for any other purpose, and you can unsubscribe at any time.

Contact The Business

Send a message to iWorld TV:

Share