ਅਨੰਦਪੁਰ ਵਾਲੇ Anandpur Wale

ਅਨੰਦਪੁਰ ਵਾਲੇ Anandpur Wale ਇਸ ਚੈਨਲ ਦਾ ਇਹ ਨਿਮਾਣਾ ਯਤਨ ਹੈ ਕਿ ਧੁਰ ਕੀ ਬਾਣੀ ਦੀ ਮਹਿਕ ਨੂੰ " ਹਰੇਕ ਹਿਰਦੇ ਘਰ ਤਕ ਪਹੁੰਚਾਇਆ ਜਾਏ!

07/05/2025

Miri Piri Diwas 2025

First time Hindi audi

ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਦਾਤਾ।
07/05/2025

ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਦਾਤਾ।

07/03/2025

ਇੱਕ ਪਿਤਾ ਦਾ ਦਰਦ ਨਸ਼ੇ ਤੋਂ ਤੰਗ ਆ ਕੇ ।

ਸ਼ੁਕਰ ਆ ਕਿਸੇ ਨੇ ਤਾਂ ਹਿੰਮਤ ਕਰੀ
07/02/2025

ਸ਼ੁਕਰ ਆ ਕਿਸੇ ਨੇ ਤਾਂ ਹਿੰਮਤ ਕਰੀ

Dhan dhan baba deep singh ji
06/22/2025

Dhan dhan baba deep singh ji

ਮੈ ਬਹੁਤ ਪੋਸਟਾਂ ਪੜ ਰਿਹਾ ਅੱਜਕਲ ਜਿੰਨਾ ਨੂੰ facebook monetization ਚ ਕੋਈ ਦਿੱਕਤ ਆਉਂਦੀ 24 ਘੰਟੇ ਚ ਹੱਲ ਕਰਾਓ ਜਦੋਂ ਓਹਨਾ ਨੂੰ msg ਕਰਦੇ...
06/13/2025

ਮੈ ਬਹੁਤ ਪੋਸਟਾਂ ਪੜ ਰਿਹਾ ਅੱਜਕਲ ਜਿੰਨਾ ਨੂੰ facebook monetization ਚ ਕੋਈ ਦਿੱਕਤ ਆਉਂਦੀ 24 ਘੰਟੇ ਚ ਹੱਲ ਕਰਾਓ ਜਦੋਂ ਓਹਨਾ ਨੂੰ msg ਕਰਦੇ ਹਾਂ ਤਾਂ ਅੱਗੋ ਪੈਸੇ ਮੰਗਦੇ ਤੇ ਪੈਸੇ lai ਕੇ block ਕਰ ਜਾਂਦੇ ਨੇ। ਦੇਖੋ ਜਦੋਂ ਵੀ ਕੋਈ ਦਿੱਕਤ ਆਉਂਦੀ ਓਹ ਆਪਣੀ ਗਲਤੀ ਕਰਕੇ ਆਉਂਦੀ ਤੇ facebook ਵਲੋਂ ਸ਼ਜਾ ਦਿੱਤੀ ਜਾਂਦੀ ਹੈ ਜਿਸਦਾ ਹੱਲ ਏਨੀ ਜਲਦੀ ਨਹੀਂ ਹੁੰਦਾ ਤੇ ਟਾਇਮ ਲੱਗਦਾ
ਸੋ 24 ਘੰਟੇ ਚ ਠੀਕ ਕਰਨ ਵਾਲੇ ਠੱਗਾਂ ਤੋਂ ਬਚਾਅ ਕਰੋ 🙏
ਜਿਨਾ ਦੇ ਵੀ ਇਹ ਵਾਲੀ ਦਿੱਕਤ ਸ਼ੋ ਹੁੰਦੀ ਹੈ ਉਹ ਕੁੱਛ ਦਿਨ ਇੰਤਜਾਰ ਕਰ ਲੈਣ। ਜਾਂ ਮੈਨੂੰ ਮੈਸੇਜ ਕਰ ਲਿਓ।

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੀ ਆਪ ਸਭ ਨੂੰ ਵਧਾਈ ਹੋਵੇ ਜੀ
06/12/2025

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੀ ਆਪ ਸਭ ਨੂੰ ਵਧਾਈ ਹੋਵੇ ਜੀ

Wishing a very happy birthday to the legendary Sidhu Moosewala, may your special day be filled with love, laughter, and ...
06/11/2025

Wishing a very happy birthday to the legendary Sidhu Moosewala, may your special day be filled with love, laughter, and celebration! 🎈❣️

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ,  ,🌹 dhan dhan sri Guru Gobind Singh Ji Maharaj
06/10/2025

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ,🌹 dhan dhan sri Guru Gobind Singh Ji Maharaj

06/09/2025

ਕੋਈ ਕਿਸੇ ਦਾ ਜੀਣਾ ਮੁਸ਼ਕਿਲ ਕਰੇਗਾ ਤਾਂ ਰੱਬ ਉਸਦਾ ਮਰਨਾ ਮੁਸ਼ਕਿਲ ਕਰ ਦੇਵੇਗਾ। 😊

Address

Seattle, WA

Alerts

Be the first to know and let us send you an email when ਅਨੰਦਪੁਰ ਵਾਲੇ Anandpur Wale posts news and promotions. Your email address will not be used for any other purpose, and you can unsubscribe at any time.

Share