Punjab daily Samachar

Punjab daily Samachar Registered by ministry of information broadcasting (Government of India.)

01/10/2026
01/10/2026

ਚਿੱਟੇ ਦੇ ਕਾਰਨ ਖਤਮ ਹੁੰਦੀ ਜਾ ਰਹੀ ਹੈ ਪੰਜਾਬ ਦੀ ਨੌਜਵਾਨੀ l Punjab daily Samachar Charanjit Singh Channi

ਜਲੰਧਰ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਪੰਜਾਬ ਦੇ ਉਪ-ਪ੍ਰਧਾਨ ਅਤੇ ਜਲੰਧਰ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ ਦੇ ਘਰ ਦੁਪ...
30/09/2026

ਜਲੰਧਰ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਪੰਜਾਬ ਦੇ ਉਪ-ਪ੍ਰਧਾਨ ਅਤੇ ਜਲੰਧਰ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ ਦੇ ਘਰ ਦੁਪਹਿਰ ਦਾ ਖਾਣਾ ਖਾਧਾ। Punjab daily Samachar

Breaking news Punjab daily Samachar
30/09/2026

Breaking news Punjab daily Samachar

29/09/2026

ਲੁਧਿਆਣਾ ਕਮਿਸ਼ਨਰੇਟ ਪੁਲਿਸ ਦੇ ਥਾਣਾ ਹਾਬੋਵਾਲ ਨੇ ਤੁਰੰਤ ਕਾਰਵਾਈ ਕਰਦਿਆਂ, ਇੱਕ ਲਾਪਤਾ ਬੱਚੇ ਨੂੰ ਸੁਰੱਖਿਅਤ ਬਰਾਮਦ ਕੀਤਾ ਅਤੇ 5 ਘੰਟਿਆਂ ਦੇ ਅੰਦਰ-ਅੰਦਰ ਉਸਨੂੰ ਪਰਿਵਾਰ ਨਾਲ ਮਿਲਾਇਆ। ਇਸ ਮਾਮਲੇ ਵਿੱਚ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਤੁਰੰਤ ਕਾਰਵਾਈ | ਸੁਰੱਖਿਅਤ ਬਰਾਮਦਗੀ | ਕਾਨੂੰਨੀ ਕਾਰਵਾਈ Punjab daily Samachar

ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ, 28 ਸਤੰਬਰ ਨੂੰ ਲੁਧਿਆਣਾ ਵਿੱਚ 'ਜਸ਼ਨ-ਏ-ਇਨਕਲਾਬ' ਮਨਾਇਆ ਜਾ ਰਿਹਾ ਹੈ... Punjab daily Sa...
28/09/2026

ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ, 28 ਸਤੰਬਰ ਨੂੰ ਲੁਧਿਆਣਾ ਵਿੱਚ 'ਜਸ਼ਨ-ਏ-ਇਨਕਲਾਬ' ਮਨਾਇਆ ਜਾ ਰਿਹਾ ਹੈ... Punjab daily Samachar

Happy birthday ਬਾਪੂ ਲਾਡੀ ਸਾਈਂ ਸਰਕਾਰ ਜੀ। Punjab daily Samachar
26/09/2026

Happy birthday ਬਾਪੂ ਲਾਡੀ ਸਾਈਂ ਸਰਕਾਰ ਜੀ। Punjab daily Samachar

ਇੱਕ ਮਹੀਨੇ ਲਈ ਵਿਸ਼ੇਸ਼ ਆਫਰ।       Punjab daily Samachar
26/09/2026

ਇੱਕ ਮਹੀਨੇ ਲਈ ਵਿਸ਼ੇਸ਼ ਆਫਰ। Punjab daily Samachar

24/09/2026

ਥਾਣਾ ਹੈਬੋਵਾਲ ਦੀ ਪੁਲਿਸ ਪਾਰਟੀ ਨੇ 03 ਕੁਇੰਟਲ ਗਾਂਜਾ ਅਤੇ 01 ਬਲੇਰੋ ਪਿਕਅੱਪ ਗੱਡੀ ਜ਼ਬਤ ਕਰਕੇ 03 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। Punjab daily Samachar Commissioner of Police, Ludhiana

Address

Ludhiana

Website

Alerts

Be the first to know and let us send you an email when Punjab daily Samachar posts news and promotions. Your email address will not be used for any other purpose, and you can unsubscribe at any time.

Contact The Business

Send a message to Punjab daily Samachar:

Shortcuts

Share