Proud to be a Sikkh

  • Home
  • Proud to be a Sikkh

Proud to be a Sikkh Daily Satuts

06/03/2022

*┈┉┅━❀꧁ੴ꧂❀━┅┉┈*
*ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ*
*ਮੇਹਰ ਕਰਨਾ ਬਾਬਾ ਜੀ ਸਾਰੀ ਸੰਗਤ ਤੇ*
*┈┉┅━❀꧁ੴ꧂❀━┅┉┈*

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
26/02/2022

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

ਸੂਰਮੇ ਦਿਲੋਂ ਮੇਂ ਰਹਿਤੇ ਹੈ ਅਮਰ ਹਮੇਸ਼ਾਬੇਸ਼ੱਕ ਵੋ ਖੁਦ ਇਸ ਜਹਾਂਨ ਸੇ ਕੂਚ ਕਰ ਜਾਤੇ ਹੈ,,ਉਨਕੀ ਯਾਦ ਮੇਂ ਹੀ ਉਮੜਤਾਂ ਹੈ ਕੌਮ ਕਾ ਜਨ ਸੈਲਾਬਜੋ ਆ...
24/02/2022

ਸੂਰਮੇ ਦਿਲੋਂ ਮੇਂ ਰਹਿਤੇ ਹੈ ਅਮਰ ਹਮੇਸ਼ਾ
ਬੇਸ਼ੱਕ ਵੋ ਖੁਦ ਇਸ ਜਹਾਂਨ ਸੇ ਕੂਚ ਕਰ ਜਾਤੇ ਹੈ,,
ਉਨਕੀ ਯਾਦ ਮੇਂ ਹੀ ਉਮੜਤਾਂ ਹੈ ਕੌਮ ਕਾ ਜਨ ਸੈਲਾਬ
ਜੋ ਆਪਣੀ ਜਿੰਦਗੀ ਕੌਮ ਕੇ ਨਾਮ ਕਰ ਜਾਤੇ ਹੈ ।🙏
ਬਾਈ ਦੀਪ ਸਿੱਧੂ ਦੇ ਭੋਗ ਤੇ ਉਮੜੇ ਲੱਖਾਂ ਸੰਗਤਾਂ ਦੇ ਇਕੱਠ ਦੀਆਂ ਤਸਵੀਰਾਂ🙏

19/02/2022
19/02/2022

Charanjit Singh Channi Sidhu Moose wala 5911 Aam Aadmi Party - Punjab Shiromani Akali Dal Youth Akali Dal Sukhbir Singh Badal Bhagwant Mann ਪੰਜਾਬੀਓ ਵੋਟ ਜਿਸਨੂੰ ਮਰਜੀ ਪਾ ਦਿਓ ਸਿਰਫ ਇੱਕ ਵੇਰ ਪਹਿਲਾਂ ਝਾੜੂ ਵਾਲਾ ਬਟਨ ਦੱਬ ਕੇ ਚੈੱਕ ਕਰ ਲਿਓ ਕਿ ਮਸ਼ੀਨ ਚੱਲਦੀ ਹੈ ਜਾਂ ਨਹੀਂ ??

09/02/2022
AMRIT VELE DA HUKAMNAMA SRI DARBAR SAHIB, SRI AMRITSAR, ANG 543, 27-JAN.-2022ਬਿਹਾਗੜਾ ਮਹਲਾ ੫ ॥ ਕਰਿ ਕਿਰਪਾ ਗੁਰ ਪਾਰਬ੍ਰਹਮ ਪੂਰ...
27/01/2022

AMRIT VELE DA HUKAMNAMA SRI DARBAR SAHIB, SRI AMRITSAR, ANG 543, 27-JAN.-2022

ਬਿਹਾਗੜਾ ਮਹਲਾ ੫ ॥ ਕਰਿ ਕਿਰਪਾ ਗੁਰ ਪਾਰਬ੍ਰਹਮ ਪੂਰੇ ਅਨਦਿਨੁ ਨਾਮੁ ਵਖਾਣਾ ਰਾਮ ॥ ਅੰਮ੍ਰਿਤ ਬਾਣੀ ਉਚਰਾ ਹਰਿ ਜਸੁ ਮਿਠਾ ਲਾਗੈ ਤੇਰਾ ਭਾਣਾ ਰਾਮ ॥ ਕਰਿ ਦਇਆ ਮਇਆ ਗੋਪਾਲ ਗੋਬਿੰਦ ਕੋਇ ਨਾਹੀ ਤੁਝ ਬਿਨਾ ॥ ਸਮਰਥ ਅਗਥ ਅਪਾਰ ਪੂਰਨ ਜੀਉ ਤਨੁ ਧਨੁ ਤੁਮ੍ਹ੍ਹ ਮਨਾ ॥ ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ॥ ਬਿਨਵੰਤਿ ਨਾਨਕ ਸਰਣਿ ਤੇਰੀ ਰਖਿ ਲੇਹੁ ਆਵਣ ਜਾਣਾ ॥੧॥

बिहागड़ा महला ५ ॥ करि किरपा गुर पारब्रहम पूरे अनदिनु नामु वखाणा राम ॥ अम्रित बाणी उचरा हरि जसु मिठा लागै तेरा भाणा राम ॥ करि दइआ मइआ गोपाल गोबिंद कोइ नाही तुझ बिना ॥ समरथ अगथ अपार पूरन जीउ तनु धनु तुम्ह मना ॥ मूरख मुगध अनाथ चंचल बलहीन नीच अजाणा ॥ बिनवंति नानक सरणि तेरी रखि लेहु आवण जाणा ॥१॥

ਗੁਰ = ਹੇ ਸਭ ਤੋਂ ਵੱਡੇ! ਅਨਦਿਨੁ = ਹਰ ਰੋਜ਼। ਵਖਾਣਾ = ਵਖਾਣਾਂ, ਮੈਂ ਉਚਾਰਦਾ ਰਹਾਂ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਉਚਰਾ = ਉੱਚਰਾਂ, ਮੈਂ ਉਚਾਰਦਾ ਰਹਾਂ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਮਇਆ = ਕਿਰਪਾ। ਗੋਪਾਲ = ਹੇ ਗੋਪਾਲ! ਅਗਥ = ਅਕੱਥ, ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਜੀਉ = ਜਿੰਦ। ਤੁਮ੍ਹ੍ਹ = ਤੇਰਾ ਦਿੱਤਾ ਹੋਇਆ। ਮੁਗਧ = ਮੂਰਖ। ਅਨਾਥ = ਨਿਆਸਰਾ। ਆਵਣ ਜਾਣਾ = ਜੰਮਣ ਮਰਨਾ।੧।

Bihaagraa, Fifth Mehl: Shower Your Mercy upon me, O Guru, O Perfect Supreme Lord God, that I might chant the Naam, the Name of the Lord, night and day. I speak the Ambrosial Words of the Guru's Bani, praising the Lord. Your Will is sweet to me, Lord. Show kindness and compassion, O Sustainer of the Word, Lord of the Universe; without You, I have no other. Almighty, sublime, infinite, perfect Lord - my soul, body, wealth and mind are Yours. I am foolish, stupid, masterless, fickle, powerless, lowly and ignorant. Prays Nanak, I seek Your Sanctuary - please save me from coming and going in reincarnation. ||1||

ਹੇ ਸਭ ਤੋਂ ਵੱਡੇ! ਹੇ ਸਰਬ-ਗੁਣ-ਭਰਪੂਰ ਪ੍ਰਭੂ! (ਮੇਰੇ ਉੱਤੇ) ਮੇਹਰ ਕਰ, ਮੈਂ ਹਰ ਵੇਲੇ ਤੇਰਾ ਨਾਮ ਸਿਮਰਦਾ ਰਹਾਂ,ਆਤਮਕ ਜੀਵਨ ਦੇਣ ਵਾਲੀ ਤੇਰੀ ਬਾਣੀ ਉਚਾਰਦਾ ਰਹਾਂ, ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਾਂ,ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਰਹੇ। ਹੇ ਗੋਪਾਲ! ਹੇ ਗੋਬਿੰਦ! (ਮੇਰੇ ਉਤੇ) ਦਇਆ ਕਰ, ਤਰਸ ਕਰ, ਤੈਥੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ। ਹੇ ਸਭ ਤਾਕਤਾਂ ਦੇ ਮਾਲਕ! ਹੇ ਅਕੱਥ! ਹੇ ਬੇਅੰਤ! ਮੇਰੀ ਇਹ ਜਿੰਦ, ਮੇਰਾ ਇਹ ਮਨ ਇਹ ਸਰੀਰ, ਇਹ ਧਨ-ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੈਂ ਮੂਰਖ ਹਾਂ ਬਹੁਤ ਮੂਰਖ ਹਾਂ, ਨਿਆਸਰਾ ਹਾਂ, ਚੰਚਲ,ਕਮਜ਼ੋਰ, ਨੀਚ ਤੇ ਅੰਞਾਣ ਹਾਂ। ਮੈਂ ਤੇਰੀ ਸਰਨ ਆਇਆ ਹਾਂ। ਮੈਨੂੰ ਜਨਮ ਮਰਨ ਦੇ ਗੇੜ ਤੋਂ ਬਚਾ ਲੈ।੧।

हे सब से बड़े! हे सरब-गुण संपन्न प्रभु! (मेर ऊपर) कृपा करो, में हर समय तुम्हारा नाम सुमिरन करता रहूँ, आत्मिक जीवन देने वाली तेरी बानी उचारता रहूँ, में तेरी सिफत सलाह के गीत गता रहूँ,मुझे तेरी रजा मीठी लगती रहे। हे गोपाल! हे गोबिंद! (मेरे ऊपर) दया करो, तरस करो, तुम्हारे बिना मेरा और कोई सहारा नहीं है। हे सब ताकतों के मालिक! हे अकथ! हे बयंत! मेरा यह मन यह सरीर, यह धन-सब कुछ तेरा ही दिया हुआ है। नानक बेनती करता है-हे प्रभु! मैं मुर्ख हूँ बहुत मुर्ख हूँ, निआसरा हूँ, चंचल, कमजोर, नीच और अनजान हूँ। मैं तेरी सरन आया हूँ। मुझे जनम मरण के चक्र से बचा लो।१।

ਆਪ ਸਭ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ..ਕਰੋ ਦਰਸ਼ਨ ਦੀਦਾਰ...27 jan
27/01/2022

ਆਪ ਸਭ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ..ਕਰੋ ਦਰਸ਼ਨ ਦੀਦਾਰ...27 jan

ਸਬਦੁ ਗੁਰੂ ਸੁਰਤਿ ਧੁਨਿ ਚੇਲਾ  Sabadh Guroo Surath Dhhun Chaelaa 24-January-2022
24/01/2022

ਸਬਦੁ ਗੁਰੂ ਸੁਰਤਿ ਧੁਨਿ ਚੇਲਾ Sabadh Guroo Surath Dhhun Chaelaa
24-January-2022

Address


Telephone

+919634102525

Website

Alerts

Be the first to know and let us send you an email when Proud to be a Sikkh posts news and promotions. Your email address will not be used for any other purpose, and you can unsubscribe at any time.

Contact The Business

Send a message to Proud to be a Sikkh:

  • Want your business to be the top-listed Media Company?

Share