ਅਮਨਜੋਤ ਸਿੰਘ ਮਾਲਵਾ

  • Home
  • ਅਮਨਜੋਤ ਸਿੰਘ ਮਾਲਵਾ

ਅਮਨਜੋਤ ਸਿੰਘ ਮਾਲਵਾ Contact information, map and directions, contact form, opening hours, services, ratings, photos, videos and announcements from ਅਮਨਜੋਤ ਸਿੰਘ ਮਾਲਵਾ, Digital creator, .
(3)

“ਸਾਡੀ ਸਿੱਖ ਕੌਮ ਦਾ ਇਤਿਹਾਸ ਲਹੂ ਨਾਲ ਲਿਖਿਆ ਗਿਆ। ਅਫ਼ਸੋਸ, ਅਸੀਂ ਫ਼ਾਲਤੂ ਪੋਸਟਾਂ ਨੂੰ ਵਧ ਚੜ੍ਹ ਕੇ ਸਾਂਝਾ ਕਰਦੇ ਹਾਂ, ਪਰ ਆਪਣੇ ਸ਼ਹੀਦਾਂ ਦੀਆਂ ਗੱਲਾਂ ‘ਤੇ ਚੁੱਪ ਰਹਿ ਜਾਂਦੇ ਹਾਂ। ਜਾਗੋ! ਅਸੀਂ ਪੰਜਾਬੀ ਹਾਂ, ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਕੌਮ ਦੇ ਵਾਰਿਸ ਹਾਂ, ਫ਼ਖਰ ਕਰੋ..
ਅਕਾਲ ਹੀ ਅਕਾਲ... ⚔️

PU 'ਚ ਵਿਦਿਆਰਥੀਆਂ ਦਾ ਧਰਨਾ ਅਜੇ ਵੀ ਜਾਰੀ* ਕੇਦਰ ਵਲੋਂ ਨਵਾਂ ਨੋਟੀਫਿਕੇਸ਼ਨ ਕੀਤਾ ਗਿਆ ਜਾਰੀ* ਕੇਂਦਰ ਵਲੋਂ 4867 ਨੰਬਰ ਨੋਟੀਫਿਕੇਸ਼ਨ ਰੱਦ, 48...
05/11/2025

PU 'ਚ ਵਿਦਿਆਰਥੀਆਂ ਦਾ ਧਰਨਾ ਅਜੇ ਵੀ ਜਾਰੀ

* ਕੇਦਰ ਵਲੋਂ ਨਵਾਂ ਨੋਟੀਫਿਕੇਸ਼ਨ ਕੀਤਾ ਗਿਆ ਜਾਰੀ

* ਕੇਂਦਰ ਵਲੋਂ 4867 ਨੰਬਰ ਨੋਟੀਫਿਕੇਸ਼ਨ ਰੱਦ, 4868 ਲਾਗੂ

* ਵਿਦਿਆਰਥੀਆਂ ਦੀ ਚੱਲ ਰਹੀ ਮੀਟਿੰਗ

05/11/2025

ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰਨ ਦਾ ਫੈਸਲਾ postponed ਹੋਇਆ ਰੱਦ ਨਹੀਂ... ਪਰ ਰੱਦ ਕਰਵਾਵਾਂਗੇ...
ਇਹ ਪੰਜਾਬ ਹੈ ਪੰਜਾਬ ਚੀਕਾਂ ਮਰਵਾ ਦਿਉ

Like share and comment
05/11/2025

Like share and comment

In this captivating vlog, we take you on a journey to Shri Kartarpur Sahib, Pakistan, showcasing the serene beauty and spiritual significance of this revered...

05/11/2025

BJP RSS ਨੇ ਹੁਣ ਨੇਪਾਲ ਵਾਂਗ ਕੰਮ ਕਰਵਾ ਲੈਣਾ... ਇਹ ਪੰਜਾਬੀ ਨੇ.. ਇਹਨਾਂ ਕੁੱਟਣਾ ਘੱਟ ਕੜੀਸਣਾ ਜ਼ਿਆਦਾ...
Gen Z ਇੱਥੇ ਦੀ ਖਤਰਨਾਕ ਹੈ

ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਜੀ ਤੇ ਆਪ ਜੀ ਦੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਹੋਣ। ਗੁਰੁ ਨਾਨਕ ਸਾਹਿਬ ਆ...
05/11/2025

ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਜੀ ਤੇ ਆਪ ਜੀ ਦੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਹੋਣ।

ਗੁਰੁ ਨਾਨਕ ਸਾਹਿਬ ਆਪ ਜੀ ਦੇ ਘਰ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ,ਲੰਮੀ ਉਮਰ, ਤੰਦਰੁਸਤੀ ਦੀ ਦਾਤ ਬਖਸ਼ਣ ਤੇ ਨਾਮ ਬਾਣੀ ਨਾਲ ਜੋੜੀ ਰੱਖਣ ਜੀ ।🙏
#ਬਾਬਾਨਾਨਕ

"ਹਟ ਪਿੱਛੇ ਮਿੱਤਰਾਂ ਦੀ "ਮੁੱਛ ਦਾ ਸਵਾਲ" ਐ" ! ਅੱਜ "ਪੰਜਾਬ ਯੂਨੀਵਰਸਿਟੀ"  ਚੰਡੀਗੜ੍ਹ ਵਿੱਚ "ਖਾਕੀ ਨੀਕਰ ਆਲਿਆਂ" ਦੀਆਂ "ਚਾਲਾਂ"  ਵਿਰੁੱਧ ਲੱ...
04/11/2025

"ਹਟ ਪਿੱਛੇ ਮਿੱਤਰਾਂ ਦੀ "ਮੁੱਛ ਦਾ ਸਵਾਲ" ਐ" !

ਅੱਜ "ਪੰਜਾਬ ਯੂਨੀਵਰਸਿਟੀ" ਚੰਡੀਗੜ੍ਹ ਵਿੱਚ "ਖਾਕੀ ਨੀਕਰ ਆਲਿਆਂ" ਦੀਆਂ "ਚਾਲਾਂ" ਵਿਰੁੱਧ ਲੱਗੇ "ਧਰਨੇ" ਵਿੱਚ ਆ "ਚੰਡੀਗੜ੍ਹ ਦਾ SHO" ਕਹਿੰਦਾ: ਸਾਰੇ ਸੁਣ ਲਓ! ਮੈਂ "ਅੱਜ" ਹਰ ਹਾਲਤ "ਪ੍ਰਧਾਨ" ਨੂੰ ਚੱਕ ਕੇ "ਥਾਣੇ ਲਿਜਾਊਂਗਾ"!

ਤੇ "ਪੰਜਾਬੀ ਚੋਬਰਾਂ" ਨੇ "ਮੁੱਛਾਂ ਤੇ ਹੱਥ" ਫੇਰ ਕੇ ਕਿਹਾ: ਤੂੰ ਥਾਣੇ ਲਿਜਾਣਾ ਤਾਂ ਦੂਰ, ਇਥੇ "ਬੈਠੇ" ਨੂੰ ਹੀ "ਖੜਾ" ਕਰਕੇ ਦਿਖਾ ਦੇ! "ਗੁਰਸਿੱਖ ਗੱਭਰੂ" ਕਹਿੰਦੇ: ਅਸੀਂ ਤਾਂ "ਮਰਲੇ" ਪਿੱਛੇ "ਸਕੇ ਭਰਾਵਾਂ" ਨਾਲ "ਡਾਂਗੋ-ਡਾਂਗੀ" 🏏 ਹੋ ਜਾਂਦੇ, ਤੇ ਤੁਸੀਂ ਸਾਥੋਂ "ਯੂਨੀਵਰਸਿਟੀ ਖੋਹਣ" ਨੂੰ ਫਿਰਦੇ ਓ। "ਤੁਸੀਂ ਭੁੱਲ ਜੋ! ਇਹ ਦਿਨ ਕਦੇ ਵੀ ਨਹੀਂ ਆਉਣਾ"

#ਪੰਜਾਬ #ਪੰਜਾਬਦੇਹੱਕ

04/11/2025

#ਨਾਮੁ #ਸਿਮਰੋ #ਵਾਹਿਗੁਰੂ #उत्सव

04/11/2025

#ਵਾਹਿਗੁਰੂ #ਨਾਮੁ #ਸਿਮਰੋ

04/11/2025

ਪੰਜਾਬ ਦਾ ਖਾਕੇ ਇੱਕ ਵੱਡਾ ਵਰਗ ਹਮੇਸ਼ਾ ਪੰਜਾਬ ਖ਼ਿਲਾਫ ਭੁਗਤਦਾ ਆਇਆ ...ਅੱਜ ਵੀ ਉਹ ਬਗੈਰਤ ਹੀ ਨੇ... ਗੁਰੂਆਂ ਵੇਲ੍ਹੇ ਤੋਂ ਧੋਖੇਬਾਜ਼ ਹੀ ਨੇ

03/11/2025

ਤੈਨੂੰ ਪਿਆਰ ਕਰਨਾਂ ਪਏਗਾ... 😂😂😂😂

  के फायदे समझो 2 महीने पहले नारियल का तेल लाया 100 gm की पेकिंग का क़ीमत 40 रूपये लिखा था  #आज GST घटाने के बाद 90 gm की...
03/11/2025

के फायदे समझो 2 महीने पहले नारियल का तेल लाया 100 gm की पेकिंग का क़ीमत 40 रूपये लिखा था #आज GST घटाने के बाद 90 gm की पेकिंग 58 रूपये की मिली है 😀😀😀ये GST का #उत्सव 😀😀समझ रहे अंधभक्तो मारो चिगाड़ 😀😀😀🤣🤣🤣

Address


Website

Alerts

Be the first to know and let us send you an email when ਅਮਨਜੋਤ ਸਿੰਘ ਮਾਲਵਾ posts news and promotions. Your email address will not be used for any other purpose, and you can unsubscribe at any time.

Contact The Business

Send a message to ਅਮਨਜੋਤ ਸਿੰਘ ਮਾਲਵਾ:

  • Want your business to be the top-listed Media Company?

Share