Punjab Sky

Punjab Sky ਪੰਜਾਬ ਅਤੇ ਪੰਜਾਬੀਆਂ ਦੀ ਗੱਲ, ਪੰਜਾਬੀ ਭਾਸ਼ਾ ਵਿਚ

ਅੰਧਵਿਸ਼ਵਾਸਦੀਆਂ ਜੜ੍ਹਾਂ ਏਨੀਆਂਡੂੰਘੀਆਂ ਹਨ, ਕਿਆਦਮੀ ਸੱਚ ਦੇਖ ਕੇ ਵੀਉਸ ਨੂੰ ਮੰਨਣ ਤੋਂ ਇਨਕਾਰਕਰ ਦਿੰਦਾ ਹੈ!🧍💯
09/08/2026

ਅੰਧਵਿਸ਼ਵਾਸ
ਦੀਆਂ ਜੜ੍ਹਾਂ ਏਨੀਆਂ
ਡੂੰਘੀਆਂ ਹਨ, ਕਿ
ਆਦਮੀ ਸੱਚ ਦੇਖ ਕੇ ਵੀ
ਉਸ ਨੂੰ ਮੰਨਣ ਤੋਂ ਇਨਕਾਰ
ਕਰ ਦਿੰਦਾ ਹੈ!
🧍💯

09/08/2026

ਪ੍ਰਮਾਤਮਾ ਜੋ ਵੀ ਕਰਦਾ, ਉਸ ਵਿੱਚ ਮਨੁੱਖ ਦਾ ਕੋਈ ਨਾ ਕੋਈ ਭਲਾ ਲੁਕਿਆ ਹੁੰਦਾ, ਸਾਰੀ ਸ੍ਰਿਸ਼ਟੀ ਉਸ ਦੀ ਰਜ਼ਾ, ਹੁਕਮ ਵਿੱਚ ਚੱਲਦੀ ਹੈ!

ਵਾਹਿਗੁਰੂ ਜੀ 🙏🏻

ਕੁੱਝ ਗਲਤੀਆਂਮਾਫ਼ ਨਹੀਂ ਹੁੰਦੀਆਂ,ਬਸ ਪੂਰੀ ਜ਼ਿੰਦਗੀ ਨਾਲ ਹੀਚੱਲਦੀਆਂ ਨੇ,ਗੱਲ ਕੌੜੀ ਜ਼ਰੂਰ ਹੈ, ਪ੍ਰੰਤੂ ਹੈ,100% ਸੱਚ!🚶🤔💯
09/08/2026

ਕੁੱਝ ਗਲਤੀਆਂ
ਮਾਫ਼ ਨਹੀਂ ਹੁੰਦੀਆਂ,
ਬਸ ਪੂਰੀ ਜ਼ਿੰਦਗੀ ਨਾਲ ਹੀ
ਚੱਲਦੀਆਂ ਨੇ,
ਗੱਲ ਕੌੜੀ ਜ਼ਰੂਰ ਹੈ, ਪ੍ਰੰਤੂ ਹੈ,
100% ਸੱਚ!
🚶🤔💯

ਜਿਹੋ-ਜਿਹੇਸਾਡੇ ਵਿਚਾਰ ਹੁੰਦੇ ਹਨ,ਉਹੋ-ਜਿਹਾ ਹੀ ਸਾਡਾਜੀਵਨ ਬਣਦਾ ਹੈ,ਇਸ ਲਈ ਆਪਣੇਹਰ ਵਿਚਾਰ ਨੂੰਸ਼ੁਭ ਅਤੇ ਸਕਾਰਾਤਮਕਰੱਖੋ!🧍🙏🏻💯🌳
09/08/2026

ਜਿਹੋ-ਜਿਹੇ
ਸਾਡੇ ਵਿਚਾਰ ਹੁੰਦੇ ਹਨ,
ਉਹੋ-ਜਿਹਾ ਹੀ ਸਾਡਾ
ਜੀਵਨ ਬਣਦਾ ਹੈ,
ਇਸ ਲਈ ਆਪਣੇ
ਹਰ ਵਿਚਾਰ ਨੂੰ
ਸ਼ੁਭ ਅਤੇ ਸਕਾਰਾਤਮਕ
ਰੱਖੋ!
🧍🙏🏻💯🌳

09/08/2026

ਬਜ਼ੁਰਗ ਮਾਲੀ ਦਾ
ਦਿਲ ਨੂੰ ਛੂਹ ਲੈਣ ਵਾਲਾ ਜਵਾਬ

09/08/2026

ਹੇਠਾਂ ਦਿੱਤੇ ਗਏ ਮੁਹਾਵਰੇ ਦਾ ਮਤਲਬ ਦੱਸੋ ਜੀ...❓
👇
“ਅਸਮਾਨ ਤੇ ਚੜ੍ਹਾਉਣਾ”
🤔

ਇਸ ਗੱਲ ਨਾਲ ਕੌਣ-ਕੌਣਸਹਿਮਤ ਹੈ ਜੀ...❓ 👇ਜਦੋਂ ਫੈਕਟਰੀਆਂ ਬੰਦ ਸੀ ਤਾਂ ਨਦੀਆਂ ਦਾ ਪਾਣੀ ਸਾਫ ਹੋ ਗਿਆ ਸੀ, ਜੇਕਰ ਕੁੱਝ ਨਿਊਜ਼ ਚੈਨਲ ਬੰਦ ਹੋ ਜਾਣ ...
09/08/2026

ਇਸ ਗੱਲ ਨਾਲ ਕੌਣ-ਕੌਣ
ਸਹਿਮਤ ਹੈ ਜੀ...❓ 👇
ਜਦੋਂ ਫੈਕਟਰੀਆਂ ਬੰਦ ਸੀ ਤਾਂ ਨਦੀਆਂ ਦਾ ਪਾਣੀ ਸਾਫ ਹੋ ਗਿਆ ਸੀ, ਜੇਕਰ ਕੁੱਝ ਨਿਊਜ਼ ਚੈਨਲ ਬੰਦ ਹੋ ਜਾਣ ਤਾਂ ਦੇਸ ਦਾ ਮਹੌਲ ਵੀ ਸਾਫ ਹੋ ਜਾਵੇਗਾ!
🌳🐠💯🤔🧍

ਦੋਸਤ ਕਿਸ ਨੂੰ ਕਹਿੰਦੇ ਹਨ... ❓👇ਜਿਸ ਨੂੰ ਕੋਈ ਰਾਜ ਵਾਲੀ ਗੱਲ ਦੱਸ ਕੇ ਇਹ ਨਾ ਕਹਿਣਾ ਪਵੇ ਕਿ ਕਿਸੇ ਨੂੰ ਦੱਸਣਾ ਨਾ ਅਤੇ ਜਿਸ ਨੂੰ ਦਰਦ ਦੱਸ ਕੇ ...
09/08/2026

ਦੋਸਤ ਕਿਸ ਨੂੰ ਕਹਿੰਦੇ ਹਨ... ❓
👇
ਜਿਸ ਨੂੰ ਕੋਈ ਰਾਜ ਵਾਲੀ ਗੱਲ ਦੱਸ ਕੇ ਇਹ ਨਾ ਕਹਿਣਾ ਪਵੇ ਕਿ ਕਿਸੇ ਨੂੰ ਦੱਸਣਾ ਨਾ ਅਤੇ ਜਿਸ ਨੂੰ ਦਰਦ ਦੱਸ ਕੇ ਇਹ ਨਾ ਸੋਚਣਾ ਪਵੇ, ਕਿ ਕਿਧਰੇ ਮਜ਼ਾਕ ਹੀ ਨਾ ਬਣਾ ਦੇਵੇ!
ਕਿਉਂਕਿ ਦੋਸਤੀ ਉੱਥੋਂ ਸ਼ੁਰੂ ਹੁੰਦੀ ਹੈ, ਜਿੱਥੇ ਭਰੋਸੇ ਨੂੰ ਪਹਿਰੇਦਾਰ ਦੀ ਜਰੂਰਤ ਨਹੀਂ ਹੁੰਦੀ!🧍🚶💯

ਹੱਦੋਂ ਵੱਧ ਸੋਚਣਾਵੀ ਚੰਗਾ ਨਹੀਂ ਹੁੰਦਾ,ਇਹ ਉਨਾਂ ਸਮੱਸਿਆਵਾਂ ਦਾ ਨਿਰਮਾਣਕਰ ਦਿੰਦਾ ਹੈ,ਜਿਹੜੀਆਂ ਅਸਲ ਵਿੱਚਹੁੰਦੀਆਂ ਹੀ ਨਹੀਂ!🧍🤔💯
08/08/2026

ਹੱਦੋਂ ਵੱਧ ਸੋਚਣਾ
ਵੀ ਚੰਗਾ ਨਹੀਂ ਹੁੰਦਾ,
ਇਹ ਉਨਾਂ ਸਮੱਸਿਆਵਾਂ ਦਾ ਨਿਰਮਾਣ
ਕਰ ਦਿੰਦਾ ਹੈ,
ਜਿਹੜੀਆਂ ਅਸਲ ਵਿੱਚ
ਹੁੰਦੀਆਂ ਹੀ ਨਹੀਂ!
🧍🤔💯

08/08/2026

ਔਖੇ ਵੇਲੇ ਪ੍ਰਮਾਤਮਾ ਨੂੰ ਯਾਦ ਕਰੋ, ਨਿਰਾਸ਼ਾ ਦੂਰ ਹੋਵੇਗੀ, ਮਾਨਸਿਕ ਹੌਸਲਾ ਅਤੇ ਹਾਲਾਤ ਨਾਲ ਲੜਨ ਦੀ ਹਿੰਮਤ ਮਿਲੇਗੀ!

ਵਾਹਿਗੁਰੂ ਜੀ 🙏🏻

Address


Website

Alerts

Be the first to know and let us send you an email when Punjab Sky posts news and promotions. Your email address will not be used for any other purpose, and you can unsubscribe at any time.

Contact The Business

Send a message to Punjab Sky:

Shortcuts

  • Want your business to be the top-listed Media Company?

Share