Desh Pardesh Times

Desh Pardesh Times ਤੁਹਾਡੇ ਇਲਾਕੇ ਦੀ ਹਰ ਖ਼ਬਰ ਦੇਖੋ ਸਾਡੇ ਨਾਲ / ਸੱਚਾਈ ਸਾਹਮਣੇ ਲਿਆਉਣਾ ਹੀ ਸਾਡਾ ਪਹਿਲਾ ਫਰਜ਼ ਹੈ।

10/06/2026

👉ਵਾਰਡ ਨੰਬਰ 34 ਵਿੱਚ ਸੁਖਰਾਜ ਗਿੱਲ ਵੱਲੋਂ ਲਗਵਾਇਆ ਗਿਆ ਮੁਫਤ ਮੈਡੀਕਲ ਕੈਂਪ
👉 ਵਾਰਡ ਦੇ ਲੋਕਾਂ ਦੀ ਸੇਵਾ ਵਿੱਚ ਦਿਨ ਰੱਬ ਹਾਜ਼ਰ ਹਾਂ - ਸੁਖਰਾਜ ਗਿੱਲ

09/06/2026

👉 ਗੈਂਗਸਟਰਾਂ ਅਤੇ ਅਪਰਾਧੀਆਂ ਖਿਲਾਫ ਬਟਾਲਾ ਪੁਲਿਸ ਦੀ ਸਖਤ ਕਾਰਵਾਈ ਦੇ ਨਿਰੰਤਰ ਜਾਰੀ

09/06/2026

👉ਬਟਾਲਾ ਦੇ ਛੀਨਾ ਹਸਪਤਾਲ 'ਤੇ ਫਾਇ/ਰਿੰਗ, ਨਕਾਬਪੋਸ਼
ਮੋਟਰਸਾਈਕਲ ਸਵਾਰਾਂ ਨੇ ਕੀਤੇ ਚਾਰ ਫਾ/ਇਰ
👉ਦਿਨ ਦਿਹਾੜੇ ਦਹਿ/ਸ਼ਤ ਅਣਪਛਾਤੇ ਨੌਜਵਾਨਾਂ ਵੱਲੋਂ
ਚਲਾਈਆਂ ਗਈਆਂ ਗੋ)ਲੀਆਂ
👉ਸੁਣੋ ਕੀ ਕਹਿਣਾ ਹੈ ਮੌਕੇ ਤੇ ਚਸ਼ਮਦੀਦ ਅਤੇ ਡਾਕਟਰ ਛੀਨਾ ਦਾ

09/06/2026

👉 ਸੀਬੀਏ ਇੰਫੋਟੈਕ ਗੁਰਦਾਸਪੁਰ ਵੱਲੋਂ ਨੌਜਵਾਨਾਂ ਨੂੰ ਡਿਜ਼ੀਟਲ ਯੁੱਗ ਲਈ ਕੀਤਾ ਜਾ ਰਿਹਾ ਤਿਆਰ
👉 ਸਿਰਫ਼ ਇੱਕ ਮਹੀਨੇ ਦੇ ਕੋਰਸ ਨਾਲ ਕੰਪਿਊਟਰ ਸਕਿੱਲਸ ਹਾਸਲ ਕਰਕੇ ਰੋਜ਼ਗਾਰ ਦੇ ਨਵੇਂ ਮੌਕੇ ਪ੍ਰਾਪਤ ਕਰੋ

09/06/2026

ਤੇ ਜਦੋਂ ਛੋਟੀ ਜਿਹੀ ਬਹਿਸ ਨੇ ਧਾਰਿਆ ਲੜਾਈ ਦਾ ਰੂਪ, ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਹ ਵਾਇਰਲ

08/06/2026
08/06/2026

ਬਟਾਲਾ ਦੀ ਅਮਨ ਕਾਨੂੰਨ ਦੀ ਸਥਿਤੀ ਕਿਸੇ ਕੀਮਤ ’ਤੇ ਭੰਗ ਨਹੀਂ ਹੋਣ ਦਿੱਤੀ ਜਾਵੇਗੀ : ਬਟਾਲਾ ਪੁਲਿਸ
ਬਟਾਲਾ ਦੀ ਸ਼ਾਂਤੀ ਭੰਗ ਕਰਨ ਕੀ ਕੋਸ਼ਿਸ਼ ਕਰਨ ਵਾਲਿਆਂ ਨੂੰ ਪੁਲਿਸ ਦੀ ਸਖਤੀ ਚੇਤਾਵਨੀ

Address

Batala
143505

Alerts

Be the first to know and let us send you an email when Desh Pardesh Times posts news and promotions. Your email address will not be used for any other purpose, and you can unsubscribe at any time.

Share