Kaur Nimrat

Kaur Nimrat Follow Me �

28/02/2026

ਜੱਗੂ ਲਾਈਵ ਹੋ ਕੇ ਹੋਇਆ ਭਾਵੁਕ ਕਿਹੰਦ ਪੰਚਾਇਤ ਮੇਰਾ ਘਰ ਢਾਉਣ ਨੂੰ ਫਿਰਦੀ ਹੈ 😳

🙏
15/02/2026

🙏

ਦਰਸ਼ਨ ਕਰੋ ਜੀ ਸਾਰੇ
15/02/2026

ਦਰਸ਼ਨ ਕਰੋ ਜੀ ਸਾਰੇ

ਪੰਜਾਬ ਦਾ ਸ਼ੇਰ ਭਲਵਾਨ ਜੱਸਾ ਪੱਟੀ ਨਾਲ ਮਾਤਾ ਪਿਤਾ ਜੀ ❤️🙏🙏
15/02/2026

ਪੰਜਾਬ ਦਾ ਸ਼ੇਰ ਭਲਵਾਨ ਜੱਸਾ ਪੱਟੀ ਨਾਲ ਮਾਤਾ ਪਿਤਾ ਜੀ ❤️🙏🙏

15/02/2026
ਆਸਟਰੇਲੀਆ ਦੇ ਵਿਕਟੋਰੀਆ ਸੂਬੇ ‘ਚ ਗ਼ੈਰਕਾਨੂੰਨੀ ਖੇਤੀ ਨਾਲ ਸਬੰਧਤ 10 ਮਿਲੀਅਨ ਡਾਲਰ ਦੀ ਕੈਨੇ/ਬਿਸ ਬੇਨਕਾਬ ਕੀਤੀ ਗਈ ਹੈ । ਪੁਲਿਸ ਨੇ ਮਿਲਨਜ਼ ਬ...
15/02/2026

ਆਸਟਰੇਲੀਆ ਦੇ ਵਿਕਟੋਰੀਆ ਸੂਬੇ ‘ਚ ਗ਼ੈਰਕਾਨੂੰਨੀ ਖੇਤੀ ਨਾਲ ਸਬੰਧਤ 10 ਮਿਲੀਅਨ ਡਾਲਰ ਦੀ ਕੈਨੇ/ਬਿਸ ਬੇਨਕਾਬ ਕੀਤੀ ਗਈ ਹੈ । ਪੁਲਿਸ ਨੇ ਮਿਲਨਜ਼ ਬ੍ਰਿਜ਼, ਕੇਰੈਂਗ ਅਤੇ ਕੋਹੂਨਾ ਦੇ ਵਿਚਕਾਰ 131 ਹੈਕਟੇਅਰ ਜ਼ਮੀਨ ਵਾਲ਼ੀ ਪ੍ਰਾਪਰਟੀ ‘ਤੇ ਰੇਡ ਕੀਤੀ । ਵੱਡੇ ਗ੍ਰੀਨਹਾਊਸ ਜਿੰਨਾ ਵਿੱਚ ਲਗਭਗ 4,700 ਕੈਨੇਬਿਸ ਪੌਦੇ ਉਗਾਏ ਜਾ ਰਹੇ ਸਨ।ਇਹਨਾਂ ਦਾ ਵਜ਼ਨ ਲਗਭਗ 2.5 ਟਨ ਦੱਸਿਆ ਜਾ ਰਿਹਾ ਹੈ ।ਕਾਰਵਾਈ ਦੌਰਾਨ ਪੰਜ ਵਿਦੇਸ਼ੀ ਨਾਗਰਿਕਾਂ ਨੇ ਪੁਲਿਸ ਤੋਂ ਦੌੜਨ ਦੀ ਕੋਸ਼ਿਸ਼ ਕੀਤੀ ਪਰ ਚਾਰ ਫੜ ਲਏ ਗਏ ਪਰ ਉਨ੍ਹਾਂ ਵਿਚੋਂ ਇਕ ਹਾਲੇ ਵੀ ਫਰਾਰ ਹੈ । ਚਾਰਾਂ ਨੂੰ ਬੇਂਡਿਗੋ ਮੈਜਿਸਟਰੇਟ ਕੋਰਟ ਵਿੱਚ ਪੇਸ਼ ਕਰਕੇ ਮਈ ਮਹੀਨੇ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਏਨਾ ਵੱਡਾ ਨੈਕਸਸ ਵੱਡੇ ਅੰਤਰਰਾਸ਼ਟਰੀ ਸੰਗਠਿਤ ਗਿਰੋਹ ਦਾ ਹਿੱਸਾ ਹੋ ਸਕਦਾ ਹੈ । ਫਿਲਹਾਲ ਸਮਾਜਿਕ ਸੁਰੱਖਿਆ ਲਈ ਇਹ ਇੱਕ ਵੱਡੀ ਪ੍ਰਾਪਤੀ ਹੈ ।




ਬਾਪੂ ਜੀ ਤੋ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ 🙏🏻
15/02/2026

ਬਾਪੂ ਜੀ ਤੋ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ 🙏🏻

ਵੀਰ ਕਿੰਨੀ ਸਰਧਾ ਨਾਲ ਪਾਠ ਕਰ ਰਿਹਾ
15/02/2026

ਵੀਰ ਕਿੰਨੀ ਸਰਧਾ ਨਾਲ ਪਾਠ ਕਰ ਰਿਹਾ

ਪੰਜਾਬ ਦੇ ਲੰਮੇ ਕੱਦ ਦੇ ਬਾਪ ਪੁੱਤ ਪਰਿਵਾਰ ਨਾਲ🌸
15/02/2026

ਪੰਜਾਬ ਦੇ ਲੰਮੇ ਕੱਦ ਦੇ ਬਾਪ ਪੁੱਤ ਪਰਿਵਾਰ ਨਾਲ🌸

Address

Mansa
151504

Website

Alerts

Be the first to know and let us send you an email when Kaur Nimrat posts news and promotions. Your email address will not be used for any other purpose, and you can unsubscribe at any time.

Shortcuts

Share