PTC Simran

PTC Simran PTC SIMRAN is 24x7 television channel devoted to Sikhism. 24x7 channel devoted to Sikhsim
(551)

ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਲਾਡਲੀ ਸਪੁੱਤਰੀ ਬੀਬੀ ਵੀਰੋ ਜੀ ਦੇ ਆਨੰਦ ਕਾਰਜ ਅੱਜ ਦੇ ਦਿਨ ਇਤਿਹਾਸਿ...
09/06/2026

ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਲਾਡਲੀ ਸਪੁੱਤਰੀ ਬੀਬੀ ਵੀਰੋ ਜੀ ਦੇ ਆਨੰਦ ਕਾਰਜ ਅੱਜ ਦੇ ਦਿਨ ਇਤਿਹਾਸਿਕ ਨਗਰ ਝਬਾਲ ਵਿਖੇ ਹੋਏ ਸਨ। ਉਥੇ ਅੱਜ ਇਸ ਪਵਿੱਤਰ ਨਗਰੀ 'ਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਹਾਜ਼ਰੀ ਭਰੀ ਅਤੇ ਗੁਰੂ ਦਾ ਹਰ - ਜਸ ਸਰਵਣ ਕੀਤਾ । ਸਿੱਖ ਇਤਿਹਾਸ ਦੇ ਸੁਨਹਿਰੀ ਸਫਿਆਂ ਵਿੱਚ ਨਗਰ ਝਬਾਲ ਦਾ ਇੱਕ ਬਹੁਤ ਹੀ ਉੱਚਾ ਤੇ ਸਤਿਕਾਰ ਯੋਗ ਮੁਕਾਮ ਹੈ । ਇਹ ਉਹ ਧਰਤੀ ਹੈ ਜਿੱਥੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿਆਰੇ ਸੇਵਕ ਭਾਈ ਲੰਗਾਹ ਜੀ ਨੇ ਜਨਮ ਲਿਆ ਸੀ । ਖਿਦਰਾਣੇ ਦੀ ਢਾਬ ਜਿਸ ਨੂੰ ਅੱਜ ਮੁਕਤਸਰ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਦੀ ਜੰਗ ਵੀ ਬੇਮਿਸਾਲ ਬਹਾਦਰੀ ਨਾਲ ਦੁਸ਼ਮਣਾਂ ਦੇ ਛੱਕੇ ਛੁਡਾਉਣ ਵਾਲੇ ਮਾਤਾ ਭਾਗ ਕੌਰ ਜੀ ਦਾ ਜਨਮ ਸਥਾਨ ਵੀ ਇਹੀ ਹੈ ਜਿਨਾਂ ਦੇ ਪਾਵਨ ਸਥਾਨ 'ਤੇ ਅੱਜ ਦਰਸ਼ਨ ਕਰਨ ਲਈ ਕਾਰਜਕਾਰੀ ਜਥੇਦਾਰ ਗੜਗੱਜ 'ਤੇ ਹੋਰ ਮੁੱਖ ਸ਼ਖਸ਼ੀਅਤਾਂ ਪਹੁੰਚੀਆਂ । ਦਿੱਲੀ ਦੇ ਲਾਲ ਕਿਲੇ ਤੇ ਖਾਲਸਾਈ ਨਿਸ਼ਾਨ ਝਲਾਉਣ ਵਾਲੇ ਜਰਨੈਲ ਬਾਬਾ ਬਘੇਲ ਸਿੰਘ ਮੋਹਰੀ 'ਝਬਾਲੀਏ ਭਰਾਵਾਂ' ਦਾ ਪਿਛੋਕੜ ਵੀ ਇਸੇ ਧਰਤੀ ਨਾਲ ਜੁੜਿਆ ਹੈ। ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸੰਗਤਾਂ ਦੇ ਨਾਲ ਇਸ ਇਤਿਹਾਸਿਕ ਨਗਰੀ ਦੇ ਸ਼ਾਨਾਮਤੇ ਪਿਛੋਕੜ ਅਤੇ ਸ਼ਹਾਦਤਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ ਗਈ। ਬੀਬੀ ਵੀਰੋ ਜੀ ਉਹ ਮਹਾਨ ਸ਼ਖਸ਼ੀਅਤ ਸਨ ਜਿਨਾਂ ਦੇ ਗ੍ਰਹਿ ਵਿਖੇ ਪੰਜ ਪੁੱਤਰਾਂ ਨੇ ਜਨਮ ਲਿਆ ਇਹਨਾਂ ਯੋਧਿਆਂ ਨੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਭੰਗਾਣੀ ਦੀ ਪ੍ਰਸਿੱਧ ਜੰਗ ਦੌਰਾਨ ਬਹਾਦਰੀ ਦੇ ਜੌਹਰ ਵਿਖਾਏ। ਜਿੱਥੇ ਬੀਬੀ ਜੀ ਦੇ ਦੋ ਪੁੱਤਰਾਂ ਨੇ ਧਰਮ ਹੇਤ ਸ਼ਹਾਦਤ ਦਾ ਜਾਮ ਪੀ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਇਤਿਹਾਸ ਵਿੱਚ ਅਮਰ ਹੋ ਗਏ। ਅਜਿਹੀ ਪਵਿੱਤਰ ਧਰਤੀ ਨੂੰ ਕੋਟਿ - ਕੋਟਿ ਪ੍ਰਣਾਮ |



09/06/2026

ਇਹ ਪੰਜਾਬ ਸਾਡਾ ਮੂਲ ਹੈ
ਦੁਨੀਆਂ 'ਚ ਵੱਸਦੇ ਸਿੱਖਾਂ ਨੂੰ ਜਥੇਦਾਰ ਦਾ ਸੁਨੇਹਾ ...

09/06/2026

ਤੇਰੀ ਰੱਬੀ ਰਬਾਬ ਦੀਆਂ ਤਾਰਾਂ
ਜਗਤ ਵਿੱਚ ਗੂੰਜਦੀਆਂ
ਤ੍ਰਿਪਤਾ ਦੇ ਵਿਹੜੇ ਇੱਕ ਚੰਨ ਚੜ੍ਹ ਆਇਆ ਏ ....

ਹੇਮਕੁੰਟ ਸਾਹਿਬ ਤੋਂ ਹੁਕਮਨਾਮਾ ਸਾਹਿਬ
09/06/2026

ਹੇਮਕੁੰਟ ਸਾਹਿਬ ਤੋਂ ਹੁਕਮਨਾਮਾ ਸਾਹਿਬ

09/06/2026

Gurbani Kirtan LIVE from Gurdwara Sri Hemkunt Sahib | Sri Hemkunt Sahib LIVE, 09.06.2026

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ | Official LIVE Telecast from Gurdwara Sri Hemkunt Sahib, Uttarakhand | Hemkunt Sahib Daily LIVE

09/06/2026

ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ ਤੋਂ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰ ਦਾ ਸਿੱਧਾ ਪ੍ਰਸਾਰਣ ।
Live Gurbani Kirtan & Katha | Gurdwara Sis Ganj Sahib Delhi | 09.06.2026

ਅੱਜ ਦਾ ਹੁਕਮਨਾਮਾ ਸਾਹਿਬ (ਸ੍ਰੀ ਦਰਬਾਰ ਸਾਹਿਬ ,ਅੰਮ੍ਰਿਤਸਰ )(TODAY'S HUKAMNAMA FROM SRI DARBAR SAHIB, SRI AMRITSAR)9 ਜੂਨ 2026ਮੰਗ...
09/06/2026

ਅੱਜ ਦਾ ਹੁਕਮਨਾਮਾ ਸਾਹਿਬ (ਸ੍ਰੀ ਦਰਬਾਰ ਸਾਹਿਬ ,ਅੰਮ੍ਰਿਤਸਰ )
(TODAY'S HUKAMNAMA FROM SRI DARBAR SAHIB, SRI AMRITSAR)
9 ਜੂਨ 2026
ਮੰਗਲਵਾਰ ੨੬ ਜੇਠ (ਸੰਮਤ ੫੫੮ ਨਾਨਕਸ਼ਾਹੀ)
(ਅੰਗ:੬੫੦)

08/06/2026

ਸਰਵਣ ਕਰੋ ਅੱਜ ਦਾ ਹੁਕਮਨਾਮਾ June 09, 2026 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ | Aaj Da Hukamnama from Sachkhand Sri Harmandir Sahib |

08/06/2026

Live Morning Gurbani Kirtan | Takhat Sachkhand Sri Hazoor Abchal Nagar Sahib | Nanded | 09.06.2026
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਤੋਂ ਸਿੱਧਾ ਪ੍ਰਸਾਰਣ

08/06/2026

Oat Gahi Mai Teri | Part -2 | Bhai Amandeep Singh Ji Bibi Kaulan Wale | 08.06.2026 | Data Bandi Chodh Public School, Baba Deep Singh Ji Chariyable Trust, Ramtirath Road, Amritsar Sahib Samagam | ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ | Bhai Amandeep Singh Ji Gurbani Kirtan |

Address

Nanded, MH, India
Nanded
431601

Alerts

Be the first to know and let us send you an email when PTC Simran posts news and promotions. Your email address will not be used for any other purpose, and you can unsubscribe at any time.

Contact The Business

Send a message to PTC Simran:

Share

Category