Help a sikh

Help a sikh ਆਓ ਰਲਮਿਲ ਮਨੁੱਖਤਾ ਦੀ ਸੇਵਾ ਕਰੀਏ �

07/27/2025

10-10 ਰੁਪਏ ਆਪਣੇ ਪੁੱਤਰ ਦੀ ਜਾਨ ਬਚਾਉਣ ਵਾਸਤੇ ਮੰਗ ਰਿਹਾ ਹੈ।
ਕੁਝ ਦਿਨ ਪਹਿਲਾਂ ਹਨੇਰੀ ਆਉਣ ਕਰਕੇ ਦਰੱਖਤ ਦਾ ਟਾਹਣਾ ਟੁੱਟ ਕੇ ਸਿਰ ਵਿੱਚ ਵੱਜ ਗਿਆ ਸੀ ਜਿਸ ਨਾਲ ਧੋਣ ਤੋਂ ਥੱਲੇ ਵਾਲਾ ਹਿੱਸਾ ਖੜ ਗਿਆ ਤੇ ਬੇਟਾ ਇਲਾਜ ਅਧੀਨ ਹੈ।

Help a sikh ਜਸਪ੍ਰੀਤ ਸਿੰਘ ਫ਼ਰੀਦਕੋਟ SHF - Regd. ਸ਼ਿਵਜੀਤ ਸਿੰਘ 'ਫਰੀਦਕੋਟ'

07/26/2025

ਬਾਪੂ ਜੀ 32 33 ਸਾਲਾਂ ਤੋਂ ਪਾਠੀ ਸਿੰਘ ਵਜੋਂ ਡਿਊਟੀ ਕਰਦੇ ਹਨ।
ਅਤੇ ਨਾਲ ਹੀ ਨਰੇਗਾ ਵਿੱਚ ਦਿਹਾੜੀ ਕਰਦੇ ਹਨ।
ਫਲੱਸ਼ ਚ ਵੀ ਕੁਰਸੀ ਤੋਂ ਕੰਮ ਲੈਂਦੇ ਹਨ।

Help a sikh ਜਸਪ੍ਰੀਤ ਸਿੰਘ ਫ਼ਰੀਦਕੋਟ SHF - Regd. ਸ਼ਿਵਜੀਤ ਸਿੰਘ 'ਫਰੀਦਕੋਟ'

07/21/2025

10-10 ਰੁਪਏ ਮੰਗ ਕੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ।
ਆਪ ਸਭ ਸੰਗਤ ਦੇ ਸਹਿਯੋਗ ਕਰਕੇ ਇਸ ਭੈਣ ਦੇ ਘਰ ਦਾ ਕੰਮ ਉਸਾਰੀ ਅਧੀਨ ਹੈ।
ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ।

Help a sikh ਜਸਪ੍ਰੀਤ ਸਿੰਘ ਫ਼ਰੀਦਕੋਟ SHF - Regd. ਸ਼ਿਵਜੀਤ ਸਿੰਘ 'ਫਰੀਦਕੋਟ'

07/19/2025

ਗ੍ਰੰਥੀ ਸਿੰਘ ਜੀ ਦਾ ਘਰ ਬਣਾਉਣ ਵਿੱਚ ਸਹਿਯੋਗ ਦੀ ਲੋੜ।
ਬੱਚਿਆਂ ਨੂੰ ਬਹੁਤ ਚਾ ਵੀ ਸਾਡਾ ਘਰ ਬਣ ਜਾਏ।

Help a sikh ਜਸਪ੍ਰੀਤ ਸਿੰਘ ਫ਼ਰੀਦਕੋਟ SHF - Regd. ਸ਼ਿਵਜੀਤ ਸਿੰਘ 'ਫਰੀਦਕੋਟ'

07/18/2025

ਇਕੱਲੀ ਧੀ ਆਪਣੀ ਮਾਂ ਦੇ ਇਲਾਜ ਲਈ ਤਰਸ ਰਹੀ ਹੈ।
ਕਮਰਿਆਂ ਦੀਆਂ ਛੱਤਾਂ ਵਿੱਚ ਚਿਉਂਦੀਆਂ ਹਨ।
ਧੀ ਨੇ ਪੜ੍ਹਾਈ ਵੀ ਵਿੱਚੇ ਛੱਡ ਦਿੱਤੀ।

Help a sikh ਜਸਪ੍ਰੀਤ ਸਿੰਘ ਫ਼ਰੀਦਕੋਟ SHF - Regd. ਸ਼ਿਵਜੀਤ ਸਿੰਘ 'ਫਰੀਦਕੋਟ'

07/16/2025

ਨਸ਼ਿਆਂ ਨੇ ਹੱਸਦਾ ਵੱਸਦਾ ਘਰ ਉਜਾੜ ਦਿੱਤਾ।
ਨਾ ਘਰ ਨੂੰ ਗੇਟ ਅਤੇ ਨਾ ਹੀ ਫਲਸ਼ ਬਾਥਰੂਮ,
ਭੈਣ ਕੋਲ ਬੱਚਿਆਂ ਦੀ ਪੜ੍ਹਾਈ ਅਤੇ ਇਲਾਜ ਕਰਾਉਣ ਨੂੰ ਵੀ ਪੈਸੇ ਹੈ ਨਹੀਂ।

Help a sikh ਜਸਪ੍ਰੀਤ ਸਿੰਘ ਫ਼ਰੀਦਕੋਟ SHF - Regd. ਸ਼ਿਵਜੀਤ ਸਿੰਘ 'ਫਰੀਦਕੋਟ'

07/10/2025

ਬੜੇ ਭਰੇ ਮਨ ਨਾਲ ਆਪ ਸਭ ਸੰਗਤ ਅੱਗੇ ਬਾਬਾ ਜੀ ਬੇਨਤੀ ਕਰਦੇ ਹਨ।
ਸੰਘਰਸ਼ੀ ਯੋਧਾ ਆਪਣੇ ਲਈ ਮਕਾਨ ਨੂੰ ਤਰਸ ਰਿਹਾ।
ਬਾਬਾ ਜੀ ਗੁਰੂ ਘਰ ਵਿੱਚ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਨਿਭਾ ਰਹੇ ਹਨ।

Help a sikh ਜਸਪ੍ਰੀਤ ਸਿੰਘ ਫ਼ਰੀਦਕੋਟ SHF - Regd. ਸ਼ਿਵਜੀਤ ਸਿੰਘ 'ਫਰੀਦਕੋਟ'

07/05/2025

11 ਵੀ ਚ ਪੜਦਾ ਬੱਚਾ ਸਕੂਲੋਂ ਆ ਕੇ ਕਰਿਆਨੇ ਦੀ ਦੁਕਾਨ ਸੰਭਾਲਦਾ ਹੈ।
ਪਿਤਾ ਜੀ ਗ੍ਰੰਥੀ ਸਿੰਘ ਸਨ ਐਕਸੀਡੈਂਟ ਹੋਣ ਕਰਕੇ ਲੱਤ ਚ ਫਰੈਕਚਰ ਹੋ ਗਿਆ।
ਬੇਟੀ ਦੀ ਫੀਸ ਅਤੇ ਘਰ ਦਾ ਕੰਮ ਅਧੂਰਾ ਹੈ।

Help a sikh ਜਸਪ੍ਰੀਤ ਸਿੰਘ ਫ਼ਰੀਦਕੋਟ SHF - Regd. ਸ਼ਿਵਜੀਤ ਸਿੰਘ 'ਫਰੀਦਕੋਟ'

07/04/2025

23 ਸਾਲਾ ਜਵਾਨ ਮੁੰਡਾ ਲੈਂਟਰ ਵਾਲੀ ਮਸ਼ੀਨ ਤੋਂ ਡਿੱਗ ਪਿਆ ਜਿਸ ਨਾਲ ਉਹਦਾ ਥੱਲੇ ਵਾਲਾ ਹਿੱਸਾ ਖੜ ਗਿਆ।
ਪਿਤਾ ਸ਼ੂਗਰ ਦਾ ਮਰੀਜ਼ ਹੈ ਰੋਜ਼ ਟੀਕਾ ਲੱਗਦਾ ਹੈ ਵਿਚਾਰਾ ਦਿਹਾੜੀ ਜਾਂਦਾ ਹੈ
ਕੁੜੀ ਦੀ ਵਿਆਹ ਦੀ ਉਮਰ ਹੈ ਕੋਲ ਕੋਈ ਪੈਸਾ ਨਹੀਂ ਹੈ।

Help a sikh ਜਸਪ੍ਰੀਤ ਸਿੰਘ ਫ਼ਰੀਦਕੋਟ SHF - Regd. ਸ਼ਿਵਜੀਤ ਸਿੰਘ 'ਫਰੀਦਕੋਟ'

07/02/2025

ਗ੍ਰੰਥੀ ਸਿੰਘ ਜੀ ਦੇ ਘਰ ਦਾ ਨੀਹ ਪੱਥਰ ਰੱਖਣ ਵਾਸਤੇ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਈਆਂ।
ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਇਸ ਔਖੇ ਸਮੇਂ ਦੇ ਵਿੱਚ ਬਾਬਾ ਜੀ ਦੇ ਮਕਾਨ ਬਣਾਉਣ ਦੇ ਵਿੱਚ ਇਹਨਾਂ ਲਈ ਦਸਵੰਧ ਭੇਜਿਆ।
Help a sikh ਜਸਪ੍ਰੀਤ ਸਿੰਘ ਫ਼ਰੀਦਕੋਟ SHF - Regd. ਸ਼ਿਵਜੀਤ ਸਿੰਘ 'ਫਰੀਦਕੋਟ'

06/30/2025

ਗੁਰਸਿੱਖ ਵੀਰ ਦਾ ਟਰਾਲਾ ਕਿਸਤਾਂ ਤੇ ਸੀ ਉਸਦਾ ਐਕਸੀਡੈਂਟ ਹੋ ਗਿਆ ਅਤੇ ਵਿਚਾਰੇ ਦਾ ਕੰਮ ਖੜ ਗਿਆ।
ਹੁਣ ਦਿਹਾੜੀ ਜਾਂਦਾ ਹੈ ਅਤੇ ਕਿਸ਼ਤਾਂ ਵੀ ਟੁੱਟ ਗਈਆਂ।
ਵੀਰ ਦਾ ਟਰਾਲਾ ਠੀਕ ਕਰਾਉਣ ਦੇ ਵਿੱਚ ਆਪ ਸਭ ਸੰਗਤ ਦੇ ਸਹਿਯੋਗ ਦੀ ਲੋੜ।

Help a sikh ਜਸਪ੍ਰੀਤ ਸਿੰਘ ਫ਼ਰੀਦਕੋਟ SHF - Regd. ਸ਼ਿਵਜੀਤ ਸਿੰਘ 'ਫਰੀਦਕੋਟ'

06/29/2025

ਪਿਤਾ ਨੂੰ ਅਧਰੰਗ ਹੋਣ ਤੋਂ ਬਾਅਦ ਬੱਚੀ ਨੂੰ ਪੜ੍ਹਾਈ ਛੱਡ ਕੇ ਪ੍ਰਾਈਵੇਟ ਨੌਕਰੀ ਕਰਨੀ ਪੈ ਰਹੀ ਹੈ।
ਬੇਟੀ ਬੀਐਸਸੀ ਨਰਸਿੰਗ ਕਰਨਾ ਚਾਹੁੰਦੀ ਹੈ।
ਸਿਰ ਤੇ ਲਗਭਗ 2 ਲੱਖ ਰੁਪਏ ਕਰਜ਼ਾ ਹੈ।

Help a sikh ਜਸਪ੍ਰੀਤ ਸਿੰਘ ਫ਼ਰੀਦਕੋਟ SHF - Regd. ਸ਼ਿਵਜੀਤ ਸਿੰਘ 'ਫਰੀਦਕੋਟ'

Address

Toronto, ON

Alerts

Be the first to know and let us send you an email when Help a sikh posts news and promotions. Your email address will not be used for any other purpose, and you can unsubscribe at any time.

Contact The Business

Send a message to Help a sikh:

Share