Harjit Harigarh

Harjit Harigarh Live video
Blog and people

16/06/2026

ਸੀ ਐੱਮ ਦੀ ਵੀਡੀਓ ai ਨਹੀਂ ਰੀਅਲ ਆ

14/06/2026

ਭਗਤ ਬੰਦਾ ਪਾਠ ਕਰਦਾ 🙏🙏🙏🙇‍♂️🙇‍♂️

14/06/2026

ਪਿੰਡ ਹਰੀਗੜ੍ਹ ਛੋਟੇ ਬੱਚਿਆਂ ਨੇ ਠੰਢੇ ਪਾਣੀ ਦੀ ਛਬੀਲ ਲਗਾਈ

14/06/2026

ਛੋਟੇ ਬੱਚਿਆਂ ਨੇ ਠੰਢੇ ਪਾਣੀ ਦੀ ਛਬੀਲ ਲਗਾਈ ਪਿੰਡ ਹਰੀਗੜ੍ਹ

13/06/2026

ਬਾਬੇ ਦੀ ਮਦਦ ਕਰੋ ਬਾਈ ਘਰ ਪਾਉਣ ਚ

ਪੰਜਾਬ ਤੋਂ ਬਾਹਰ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਗੱਡੀ ਓਵਰਟੇਕ ਕਰਨ ਦੇ ਮਾਮੂਲੀ ਵਿਵਾਦ ਨੂੰ ਲੈ ਕੇ ਇੱਕ ਭੀੜ ਨੇ ਖ਼ਾਲਸਾ ਵੀ...
13/06/2026

ਪੰਜਾਬ ਤੋਂ ਬਾਹਰ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਗੱਡੀ ਓਵਰਟੇਕ ਕਰਨ ਦੇ ਮਾਮੂਲੀ ਵਿਵਾਦ ਨੂੰ ਲੈ ਕੇ ਇੱਕ ਭੀੜ ਨੇ ਖ਼ਾਲਸਾ ਵੀਰ (ਟਰੱਕ ਡਰਾਈਵਰ) 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਡੰਡਿਆਂ ਨਾਲ ਟਰੱਕ ਦੇ ਸ਼ੀਸ਼ੇ ਤੱਕ ਤੋੜ ਦਿੱਤੇ, ਜਦੋਂ ਵੀਰ ਅੰਦਰ ਬੈਠਾ ਸੀ।
​ਪਰ ਹਮਲਾਵਰ ਸ਼ਾਇਦ ਇਹ ਭੁੱਲ ਗਏ ਸਨ ਕਿ ਉਹ ਕਿਸ ਕੌਮ ਦੇ ਵਾਰਿਸ ਨਾਲ ਮੱਥਾ ਲਾ ਰਹੇ ਨੇ। ਜਿਵੇਂ ਹੀ ਸਿੰਘ ਆਪਣੇ ਸ਼ਸਤਰਾਂ ਸਣੇ ਗੱਡੀ ਤੋਂ ਹੇਠਾਂ ਉਤਰਿਆ ਅਤੇ ਬੱਬਰ ਸ਼ੇਰ ਵਾਂਗ ਜੈਕਾਰੇ ਲਾਏ, ਤਾਂ ਹਮਲਾਵਰਾਂ ਦੀ ਭੀੜ ਦੂਰ-ਦੂਰ ਤੱਕ ਨਜ਼ਰ ਨਹੀਂ ਆਈ। ਇਕੱਲੇ ਵੀਰ ਨੇ ਆਪਣੀ ਬਹਾਦਰੀ ਨਾਲ ਸਾਰਿਆਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਸਲਾਮ ਹੈ ਇਸ ਦਲੇਰੀ ਨੂੰ! 🙏✨

13/06/2026

I got over 3,900 reactions on my posts last week! Thanks everyone for your support! 🎉

13/06/2026

ਗੁਰਸਿੱਖ ਵੀਰ ਦੀ ਮਦਦ ਕਰੋ ਘਰ ਬਣਾ ਦਿਉ

11/06/2026

ਪਿੰਡ ਬੁੱਗਰ ਠੰਢੇ ਪਾਣੀ ਦੀ ਛਬੀਲ

Address

Vpo Harigarh Teh District Barnala
Barnala
1992

Alerts

Be the first to know and let us send you an email when Harjit Harigarh posts news and promotions. Your email address will not be used for any other purpose, and you can unsubscribe at any time.

Contact The Business

Send a message to Harjit Harigarh:

Share

Category