Smart Farming

Smart Farming Follow Page
Distibutor is Present In Every Market
(21)

12/08/2026

ਕੁਦਰਤ ਦੇ ਰੰਗ

ਬਾਸਮਤੀ ਝੋਨੇ ਲਈ ਇੰਡੋਫਿਲ ਦੀ ਫਸਲ ਸੁਰੱਖਿਆ ਦਾ ਸੰਮਪੂਰਨ ਵਿਧੀ
11/08/2026

ਬਾਸਮਤੀ ਝੋਨੇ ਲਈ ਇੰਡੋਫਿਲ ਦੀ ਫਸਲ ਸੁਰੱਖਿਆ ਦਾ ਸੰਮਪੂਰਨ ਵਿਧੀ

11/08/2026

ਬਾਅਦ ਵਿਚ 2-3 ਸਪਰੇਅ ਕਰਨ ਨਾਲੋਂ ਸਮੇ ਤੇ ਢੁੱਕਵੀਂ ਇਕ ਸਪਰੇਅ ਕਰੋ ਝੋਨੇ ਦੀਆਂ ਸਖਾਵਾਂ ਦੀ ਪਰਤਾਂ ਖੁਰਾਕ ਨੂੰ ਉਪਰ ਹੇਠਾਂ ਲੈ ਕੇ ਜਾਣ ਦੇ ਰਸਤੇ ਹਨ ਇਸ ਕਰਕੇ ਫ਼ੰਗਸਾਂ ਤੋ ਸਖਾਵਾਂ ਦੀ ਪਰਤਾਂ ਅਤੇ ਪੱਤਿਆਂ ਨੂੰ ਬਚਾ ਕੇ ਰੱਖਣਾ ਜਰੂਰੀ ਹੈ

11/08/2026
ਆਪਣੇ ਖੇਤ ਵਿਚ ਜਲਸਾ (Jalsa)ਪੀਲੀ ਸਰੋਂ ਬੀਜੋ ਆਪਣੇ ਘਰ ਲਈ ਤੇਲ ਕਢਾ ਕੇ ਵਰਤੋ                #सरसों
10/08/2026

ਆਪਣੇ ਖੇਤ ਵਿਚ ਜਲਸਾ (Jalsa)ਪੀਲੀ ਸਰੋਂ ਬੀਜੋ ਆਪਣੇ ਘਰ ਲਈ ਤੇਲ ਕਢਾ ਕੇ ਵਰਤੋ #सरसों

ਅਗੇਤੇ ਝੋਨੇ ਵਿਚ ਆ ਰਹੀਆਂ ਸੁੰਡੀਆਂ🐛🐛 ਪੱਤਾ 🍁 ਲਪੇਟ ਅਤੇ ਗੋਭ ਵਾਲੀ ਸੁੰਡੀ ਅਤੇ ਸ਼ੀਤਬਲਾਈਟ ਲੀਫ ਬਲਾਸਟ ਝੋਨੇ ਵਿੱਚ BASF ਦਾ ਨਵਾਂ ਉਤਪਾਦ Mib...
10/08/2026

ਅਗੇਤੇ ਝੋਨੇ ਵਿਚ ਆ ਰਹੀਆਂ ਸੁੰਡੀਆਂ🐛🐛 ਪੱਤਾ 🍁 ਲਪੇਟ ਅਤੇ ਗੋਭ ਵਾਲੀ ਸੁੰਡੀ ਅਤੇ ਸ਼ੀਤਬਲਾਈਟ ਲੀਫ ਬਲਾਸਟ ਝੋਨੇ ਵਿੱਚ BASF ਦਾ ਨਵਾਂ ਉਤਪਾਦ Mibelya ਦਾ MTR ਸਟੇਜ 'ਤੇ 120 Ml. ਪ੍ਰਤੀ ਏਕੜ ਵਰਤੋਂ ਕਰੋ ਅਤੇ ਸੁੰਡੀਆਂ ਲਈ INCIPIO 120ml ਨੂੰ ਵਰਤੌ ਇਸ ਨਾਲ ਸਾਡੀ ਫਸਲ ਨੂੰ ਮਿਲੇਗਾ ਬਹੁਤ ਵਧੀਆ ਰਿਜ਼ਲਟ

10/08/2026

ਅੱਜ ਧੁੰਦ ਬਹੁਤ ਪਈ ਹੈ

09/08/2026

ਹਰੇ ਚਾਰੇ ਸਭ ਤੌ ਵੱਧ ਵੱਜਣ ਕੱਢਣ ਵਾਲੀ ਮੱਕੀ 3591 ਦਾ ਬੀਜ ਹੀ ਬੀਜੌ
9878783591

ਲੱਖਾਂ ਸਰਮਾ ਅਤੇ ਪਰਮਿੰਦਰ ਯਾਰਾਂ ਦਾ ਯਾਰ ਨੇ
09/08/2026

ਲੱਖਾਂ ਸਰਮਾ ਅਤੇ ਪਰਮਿੰਦਰ ਯਾਰਾਂ ਦਾ ਯਾਰ ਨੇ

Address

Gurusar
152115

Telephone

+91 98765 43560

Website

Alerts

Be the first to know and let us send you an email when Smart Farming posts news and promotions. Your email address will not be used for any other purpose, and you can unsubscribe at any time.

Shortcuts

Share