CPD Network

CPD Network Contact information, map and directions, contact form, opening hours, services, ratings, photos, videos and announcements from CPD Network, News & Media Website, Moga.

CPD Network – ਚੜ੍ਹਤ ਪੰਜਾਬ ਦੀ
ਪੰਜਾਬ ਦੀ ਧੜਕਨ, ਲੋਕਾਂ ਦੀ ਆਵਾਜ਼ ਅਤੇ ਸੱਚੀ ਪੱਤਰਕਾਰਤਾ ਦਾ ਵਿਸ਼ਵਾਸਯੋਗ ਮੰਚ
ਨਿਰਪੱਖ ਅਤੇ ਬੇਬਾਕ ਪੱਤਰਕਾਰਤਾ
ਸਾਡੇ ਪੇਜ ਨੂੰ Follow ਕਰੋ ਅਤੇ ਆਪਣੇ ਇਲਾਕੇ ਦੀ ਹਰ ਛੋਟੀ-ਵੱਡੀ ਖ਼ਬਰ ਨਾਲ ਜੁੜੇ ਰਹੋ।

📩 ਖ਼ਬਰ ਜਾਂ ਜਾਣਕਾਰੀ ਸਾਂਝੀ ਸਾਡੇ ਨਾਲ ਸੰਪਰਕ ਕਰੋ।

10/07/2026

ਵਾਇਰਲ ਵੀਡੀਓ ’ਤੇ ਚੱਲ ਰਹੀਆਂ ਅਫਵਾਹਾਂ ਵਿਚਕਾਰ ਪੁਲਿਸ ਨੇ ਦਿੱਤੀ ਸਫਾਈ

ਅੱਜ ਸ਼ਾਮ 7:30 ਵਜੇ | ਪਿੰਡ ਮੱਦੋਕੇ (ਜ਼ਿਲ੍ਹਾ ਮੋਗਾ)ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸਮਰਪਿਤ ‘ਸਤਲੁਜ’ ਫ਼ਿਲਮ ਦਾ ਵਿਸ਼ੇਸ਼ ਪ੍ਰਦਰਸ਼ਨ...
10/07/2026

ਅੱਜ ਸ਼ਾਮ 7:30 ਵਜੇ | ਪਿੰਡ ਮੱਦੋਕੇ (ਜ਼ਿਲ੍ਹਾ ਮੋਗਾ)

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸਮਰਪਿਤ ‘ਸਤਲੁਜ’ ਫ਼ਿਲਮ ਦਾ ਵਿਸ਼ੇਸ਼ ਪ੍ਰਦਰਸ਼ਨ ਅੱਜ ਸ਼ਾਮ 7:30 ਵਜੇ ਗਿੱਲ ਪੱਤੀ ਧਰਮਸ਼ਾਲਾ, ਪਿੰਡ ਮੱਦੋਕੇ ਵਿਖੇ ਕੀਤਾ ਜਾ ਰਿਹਾ ਹੈ।

ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਇਤਿਹਾਸਕ ਫ਼ਿਲਮ ਨੂੰ ਦੇਖਣ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸ਼ਰਧਾਂਜਲੀ ਭੇਟ ਕਰਨ।

📍 ਸਥਾਨ: ਗਿੱਲ ਪੱਤੀ ਧਰਮਸ਼ਾਲਾ, ਪਿੰਡ ਮੱਦੋਕੇ, ਜ਼ਿਲ੍ਹਾ ਮੋਗਾ
🕢 ਸਮਾਂ: ਅੱਜ ਸ਼ਾਮ 7:30 ਵਜੇ

CPD Network – ਸੱਚੀਆਂ ਖ਼ਬਰਾਂ, ਸਹੀ ਜਾਣਕਾਰੀ

CPDNetwork PunjabiNews FilmScreening

09/07/2026

ਮੋਗਾ ਦੇ ਰੋਡੇ ਪਿੰਡ ’ਚ ਘਰੇਲੂ ਝਗੜਾ ਬਣਿਆ ਖੂਨੀ, ਪੁੱਤਰ ’ਤੇ ਪਿਤਾ ਦੇ ਕਤਲ ਦਾ ਕੇਸ

09/07/2026

ਚੂਹੜਚੱਕ ਨਾਕੇ ’ਤੇ ਪੁਲਿਸ ਦਾ ਅਚਨਚੇਤ ਐਕਸ਼ਨ, ਨਿਯਮ ਤੋੜਨ ਵਾਲਿਆਂ ਦੇ ਕੱਟੇ ਚਲਾਨ

ਮੋਗਾ ਵਾਸੀਓ, ਕੀ ਇਹ ਫ਼ੈਸਲਾ ਸ਼ਹਿਰ ਦੇ ਹੱਕ ਵਿੱਚ ਹੈ ਜਾਂ ਨਹੀਂ?   ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦਿਓ।
06/07/2026

ਮੋਗਾ ਵਾਸੀਓ, ਕੀ ਇਹ ਫ਼ੈਸਲਾ ਸ਼ਹਿਰ ਦੇ ਹੱਕ ਵਿੱਚ ਹੈ ਜਾਂ ਨਹੀਂ? ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦਿਓ।

04/07/2026

ਬਿਨਾਂ ਕੱਟਾਂ ਦੇ ਰਿਲੀਜ਼ ਹੋਈ ‘ਸਤਲੁਜ’, ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੋਂ ਪ੍ਰੇਰਿਤ ਫਿਲਮ

03/07/2026

ਧਰਮਕੋਟ ਗੋਲੀਕਾਂਡ: ਕੁੱਟਮਾਰ ਦੇ ਵਿਵਾਦ ਤੋਂ ਬਾਅਦ ਚੱਲੀ ਗੋਲੀ,ਪੁਲਿਸ ਜਾਂਚ ’ਚ ਜੁਟੀ

#ਧਰਮਕੋਟ #ਮੋਗਾ #ਲੋਹਗੜ੍ਹ #ਗੋਲੀਕਾਂਡ #ਫਾਇਰਿੰਗ

01/07/2026

Harbor Grill, Bughipura Chowk, Moga

🍗 Fresh & Delicious Chicken Items

🎉 CPD Network ਨੂੰ Follow & Share ਕਰਕੇ ਲਵੋ 20% Discount (Offer Limited Period)

📞 Order Now: 7717372275
💬 WhatsApp: 9814178166

ਇੱਕ ਵਾਰ ਜ਼ਰੂਰ ਆਓ, ਸਵਾਦ ਤੁਹਾਨੂੰ ਮੁੜ-ਮੁੜ ਲਿਆਏਗਾ! 😋

01/07/2026

ਚੁਗਾਵਾ ’ਚ ਜਿਮ ਰੂਮ ਵਿਵਾਦ ਨੇ ਭਖਾਈ ਸਿਆਸਤ, ਪਿੰਡ ਵਾਸੀਆਂ ਨੇ ਆਪ ਆਗੂ ਨੂੰ ਘੇਰਿਆ

30/06/2026

ਜਥੇਦਾਰ ਦੇ ਸਵਾਲਾਂ ਦੇ ਘੇਰੇ ’ਚ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ!

Address

Moga
142053

Alerts

Be the first to know and let us send you an email when CPD Network posts news and promotions. Your email address will not be used for any other purpose, and you can unsubscribe at any time.

Contact The Business

Send a message to CPD Network:

Shortcuts

Share