Azad Soch

Azad Soch ਰਗ-ਰਗ ਚ ਪੰਜਾਬ ਤੇ ਪੰਜਾਬੀਅਤ
(1)

26/07/2025

ਅਰਮਾਨ ਮਲਿਕ ਦੀਆਂ ਵਧੀਆਂ ਮੁਸ਼ਕਿਲਾਂ
ਸੰਗਰੂਰ ਕੋਰਟ ਚ ਹੋਣਾ ਪਵੇਗਾ ਪੇਸ਼

26/07/2025

ਵਿਰੋਧੀਆਂ ’ਤੇ ਫਿਰ ਵਰ੍ਹੇ CM ਮਾਨ
"ਪੰਜਾਬ ਤੇ ਰਾਜ ਕਰਨ ਵਾਲਿਆਂ ਨੇ ਚਿੱਟੇ ਦਾ ਦਾਗ ਲਾ ਤਾ" | LIVE

26/07/2025

"ਸਾਡੀ ਸਰਕਾਰ ਪੰਜਾਬ ਅਤੇ ਪੰਜਾਬੀਅਤ ਦੀ ਰਾਖੀ ਲਈ ਲੜ ਰਹੀ ਹੀ ਆ ਅਤੇ ਲੜਦੀ ਰਹੇਗੀ।"

26/07/2025

ਪਤੀ ਆਪਣੀ ਸਾਲੀ ਦੇ ਨਾਲ ਕਰ ਰਿਹਾ ਸੀ ਆਸ਼ਕੀ!
ਉੱਤੋਂ ਪਤਨੀ ਨੇ ਫੜ ਲਿਆ ਰੰਗੇ ਹੱਥੀ, ਪਤੀ ਦਾ ਚਾੜਿਆ ਕੁਟਾਪਾ

ਸਰਹਿੰਦ ਨਹਿਰ ਵਿੱਚ ਡਿੱਗੀ ਕਾਰ 'ਚ ਸਵਾਰ 11 ਲੋਕਾਂ ਦੀਆਂ ਬਠਿੰਡਾ ਦੇ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਜਾਨਾਂ ਬਚਾਉਣ ਵਾਲੇ ਜਸਕਰਨ ਸਿੰਘ ਅਤੇ ਕ੍ਰ...
26/07/2025

ਸਰਹਿੰਦ ਨਹਿਰ ਵਿੱਚ ਡਿੱਗੀ ਕਾਰ 'ਚ ਸਵਾਰ 11 ਲੋਕਾਂ ਦੀਆਂ ਬਠਿੰਡਾ ਦੇ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਜਾਨਾਂ ਬਚਾਉਣ ਵਾਲੇ ਜਸਕਰਨ ਸਿੰਘ ਅਤੇ ਕ੍ਰਿਸ਼ਨ ਕੁਮਾਰ ਨੂੰ ਅੱਜ ਚੰਡੀਗੜ੍ਹ ਵਿਖੇ ਸਨਮਾਨਿਤ ਕੀਤਾ। ਇਨਸਾਨੀਅਤ ਦਾ ਫ਼ਰਜ਼ ਨਿਭਾਉਣ ਵਾਲੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀਆਂ ਅਨਮੋਲ ਜਾਨਾਂ ਬਚਾਉਣ ਵਾਲੇ ਨੌਜਵਾਨਾਂ ਦੀ ਹਿੰਮਤ ਅਤੇ ਦਲੇਰੀ ਸਾਡੇ ਸਾਰਿਆਂ ਲਈ ਪ੍ਰੇਰਨਾਦਾਇਕ ਹੈ। ਇਹਨਾਂ ਦੋਵਾਂ ਨੌਜਵਾਨਾਂ ਨੂੰ ਆਉਣ ਵਾਲੀ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਉਹਨਾਂ ਦੀ ਬਹਾਦਰੀ ਲਈ ਸਨਮਾਨਿਤ ਕੀਤਾ ਜਾਵੇਗਾ।

26/07/2025

ਪੁਲਿਸ ਦੀ ਰੇ*ਡ, ਹੋਟਲਾਂ ਚੋਂ ਗਲ/ਤ ਹਾਲਾ*ਤਾਂ ਚ ਮਿਲੇ ਮੁੰਡੇ ਅਤੇ ਕੁੜੀਆਂ!
2-2 ਘੰਟੇ ਲਈ ਲੈਂਦੇ ਸੀ ਕਮਰੇ ਕਿਰਾਏ ਤੇ, ਦੇਖੋ ਹਾਲ

26/07/2025

ਗੈਂਗ*ਸਟਰਾਂ ਦੇ ਨਾਂ 'ਤੇ 5 ਲੱਖ ਰੁਪਏ ਮੰਗਣ ਵਾਲੇ ਵਿਅਕਤੀ ਨੂੰ ਪੁਲਸ ਨੇ ਕੀਤਾ ਗ੍ਰਿਫ*ਤਾਰ |

26/07/2025

ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਦਾ ਸ਼ਲਾਘਾਯੋਗ ਕਦਮ
ਹੁਣ ਭਿਖਾ/ਰੀ ਨਹੀਂ ਮੰਗਣਗੇ ਭੀ/ਖ, ਕਰਨਗੇ ਸਿੱਖਿਆ ਹਾਸਿਲ

26/07/2025

4 ਪੁਲਿਸ ਮੁਲਾਜ਼ਮਾਂ ਨੂੰ 'ਮੁੱਖ ਮੰਤਰੀ ਰਕਸ਼ਕ ਪਦਕ' ਨਾਲ ਕੀਤਾ ਜਾਵੇਗਾ ਸਨਮਾਨਿਤ

26/07/2025

ਟਰੇਨ ਚ ਚੋ*ਰੀ ਕਰਕੇ ਚੋ/ਰ ਨੇ ਲੈ ਲਿਆ ਪੁੱਠਾ ਪੰ*ਗਾ
ਅਗਲਿਆਂ ਨੇ ਮੌਕੇ ਤੇ ਛਾਂ/ਗਿਆ ਲਮ/ਕਿਆ ਟ੍ਰੇ*ਨ ਦੇ ਬਾਹਰ

26/07/2025

ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਦਾ ਸ਼ਲਾਘਾਯੋਗ ਕਦਮ
ਹੁਣ ਭਿਖਾ/ਰੀ ਨਹੀਂ ਮੰਗਣਗੇ ਭੀ/ਖ, ਕਰਨਗੇ ਸਿੱਖਿਆ ਹਾਸਿਲ

25/07/2025

ਦਾਦੇ ਨੇ 8 ਸਾ*ਲਾਂ ਪੋਤੀ ਨਾਲ ਕੀਤਾ ਗ਼ਲ*ਤ ਕੰ/ਮ
ਖੰਡਰਾਂ ਚ ਲਿਜਾਕੇ ਕੀਤਾ ਆਹ ਕੰ/ਮ, ਬੱ*ਚੀ ਦੇ ਰੋ/ਣ ਤੇ ਲੋਕ ਹੋਏ ਇਕੱਠੇ

Address

Patiala

Telephone

+919317755000

Website

Alerts

Be the first to know and let us send you an email when Azad Soch posts news and promotions. Your email address will not be used for any other purpose, and you can unsubscribe at any time.

Share