Daily Fast Punjabi

Daily Fast Punjabi ਨਿੱਡਰ ਅਤੇ ਨਿਰਪੱਖ ਸੋਚ
(1)

ਕਿਵੇਂ ਲੱਗਿਆ ਵਿਅੰਗ ਕਾਰਟੂਨ, ਕੂਮੈਂਟ ਕਰਕੇ ਜਰੂਰ ਦੱਸਿਓ
09/07/2024

ਕਿਵੇਂ ਲੱਗਿਆ ਵਿਅੰਗ ਕਾਰਟੂਨ, ਕੂਮੈਂਟ ਕਰਕੇ ਜਰੂਰ ਦੱਸਿਓ

ਭਾਈ ਅੰਮ੍ਰਿਤਪਾਲ ਸਿੰਘ ਦਾ ਜੇਲ ਚੋਂ ਐਲਾਨ.. ਜੇ ਮੈਨੂੰ ਪੰਥ ਤੇ ਪਰਿਵਾਰ ਚੋਂ ਇੱਕ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ..
07/07/2024

ਭਾਈ ਅੰਮ੍ਰਿਤਪਾਲ ਸਿੰਘ ਦਾ ਜੇਲ ਚੋਂ ਐਲਾਨ.. ਜੇ ਮੈਨੂੰ ਪੰਥ ਤੇ ਪਰਿਵਾਰ ਚੋਂ ਇੱਕ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ..

07/07/2024

ਸ਼ਿਮਲਾ ਦੇ ਵਿੱਚ ਭਾਰੀ ਮੀਹ ਕਾਰਨ ਹੋਈ ਜ਼ਬਰਦਸਤ ਸਲਾਈਡਿੰਗ

07/07/2024

ਸੰਗਰੂਰ 'ਚ 85% ਨੇਤਰਹੀਣ ਸਰਕਾਰੀ ਮਾਸਟਰ ਵਲੋਂ ਆਪ ਵਰਕਰਾਂ ਤੋਂ ਤੰਗ ਹੋ ਕੇ ਫਰਨਾਇਲ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ..ਵੇਖੋ ਉਸਨੇ ਕੀ ਕਿਹਾ

05/07/2024
ਭਾਈ ਅੰਮ੍ਰਿਤਪਾਲ ਸਿੰਘ ਦੀ ਸਹੁੰ ਚੁੱਕਣ ਦੀ ਤਰੀਕ ਹੋਈ ਤੈਅ5 ਜੁਲਾਈ ਨੂੰ ਚੁੱਕਣਗੇ ਸਹੁੰ
03/07/2024

ਭਾਈ ਅੰਮ੍ਰਿਤਪਾਲ ਸਿੰਘ ਦੀ ਸਹੁੰ ਚੁੱਕਣ ਦੀ ਤਰੀਕ ਹੋਈ ਤੈਅ
5 ਜੁਲਾਈ ਨੂੰ ਚੁੱਕਣਗੇ ਸਹੁੰ

ਥੱਪੜ ਕਾਂਡ ਮਾਮਲਾ - CISF ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦਾ ਹੋਇਆ ਤਬਾਦਲਾ
03/07/2024

ਥੱਪੜ ਕਾਂਡ ਮਾਮਲਾ - CISF ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦਾ ਹੋਇਆ ਤਬਾਦਲਾ

03/07/2024

ਰੱਖੜਾ ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜਿਸ਼ ਦਾ ਸੱਚ ਆਇਆ ਸਾਹਮਣੇ
ਦਬਾਅ 'ਚ ਆ ਕੇ ਦਿੱਤੇ ਬਿਆਨ ਦਾ ਅਮਰਜੀਤ ਸਿੰਘ ਟੋਡਰਪੁਰ ਨੇ ਕੀਤਾ ਖੰਡਨ ਬਾਬ

ਪੰਜਾਬ ਦੇ 14 ਜਿਲ੍ਹਿਆ ਵਿੱਚ ਭਾਰੀ ਬਾਰਿਸ਼ ਦਾ ਅਲਰਟ
02/07/2024

ਪੰਜਾਬ ਦੇ 14 ਜਿਲ੍ਹਿਆ ਵਿੱਚ ਭਾਰੀ ਬਾਰਿਸ਼ ਦਾ ਅਲਰਟ

ਆਹ ਸੌ ਰੁਪਏ ਦਾ ਨੋਟ ਕੀਹਨੇ ਕੀਹਨੇ ਵੇਖਿਆ ਹੈ ਕਮੈਂਟ ਕਰਕੇ ਦੱਸੋ?
02/07/2024

ਆਹ ਸੌ ਰੁਪਏ ਦਾ ਨੋਟ ਕੀਹਨੇ ਕੀਹਨੇ ਵੇਖਿਆ ਹੈ ਕਮੈਂਟ ਕਰਕੇ ਦੱਸੋ?

ਨਵੇਂ ਕਾਨੂੰਨ ਤਹਿਤ ਆਈਪੀਸੀ ਦੀਆਂ ਧਰਾਵਾਂ 'ਚ ਹੋਇਆ ਬਦਲਾਅ
01/07/2024

ਨਵੇਂ ਕਾਨੂੰਨ ਤਹਿਤ ਆਈਪੀਸੀ ਦੀਆਂ ਧਰਾਵਾਂ 'ਚ ਹੋਇਆ ਬਦਲਾਅ

30/06/2024

ਸੰਗਰੂਰ 'ਚ SILVER FERN CONSULTANCY ਵੱਲੋਂ ਕਨੇਡਾ ਵੀਜ਼ਾ ਸੈਮੀਨਾਰ ਦਾ ਆਯੋਜਨ

30/06/2024

ਸ਼ਾਇਦ ਮਾਂ ਪੁੱਤ ਲਈ ਕਾਲ ਬਣਕੇ ਆਇਆ ਸੀ ਇਹ ਜਹਾਜ਼ ਵਰਗਾ ਮੋਟਰਸਾਈਕਲ

With Avi Sidhu – I just got recognised as one of their rising fans! 🎉
28/06/2024

With Avi Sidhu – I just got recognised as one of their rising fans! 🎉

28/06/2024

ਧੂਰੀ ਦੇ ਸਿਵਲ ਹਸਪਤਾਲ 'ਚ ਤਾਇਨਾਤ ਹੱਡੀਆਂ ਦਾ ਡਾਕਟਰ ਲੱਖਾਂ ਰੁਪਏ ਤਨਖਾਹ ਅਤੇ N.P.A ਲੈਣ ਦੇ ਬਾਵਜੂਦ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗਕੇ ਸ਼ਰੇਆਮ ਕਰ ਰਿਹਾ ਹੈ ਪ੍ਰਾਈਵੇਟ ਪ੍ਰੈਕਟਿਸ

27/06/2024

ਲਓ ਜੀ ਸੁਨਾਮ 'ਚ ਵੀ ਆ ਗਈ ਮਾਨਸੂਨ ਹੋਰ ਕਿੱਥੇ ਕਿੱਥੇ ਮੀਂਹ ਪੈ ਰਿਹਾ ਕੁਮੈਂਟ ਕਰਕੇ ਦੱਸੋ

ਪੰਜਾਬ ਪ੍ਰਦੇਸ਼ ਵਪਾਰ ਮੰਡਲ ਸੁਨਾਮ ਦੀ ਪ੍ਰਧਾਨਗੀ ਨੂੰ ਲੈਕੇ ਦੋ ਧਿਰਾਂ ਨੇ ਠੋਕੀ ਆਪਣੀ ਆਪਣੀ ਦਾਅਵੇਦਾਰੀ!ਸੁਨਾਮ ਦੇ ਵਪਾਰੀ ਕਿਸ ਨੂੰ ਮੰਨਦੇ ਨੇ ...
26/06/2024

ਪੰਜਾਬ ਪ੍ਰਦੇਸ਼ ਵਪਾਰ ਮੰਡਲ ਸੁਨਾਮ ਦੀ ਪ੍ਰਧਾਨਗੀ ਨੂੰ ਲੈਕੇ ਦੋ ਧਿਰਾਂ ਨੇ ਠੋਕੀ ਆਪਣੀ ਆਪਣੀ ਦਾਅਵੇਦਾਰੀ!
ਸੁਨਾਮ ਦੇ ਵਪਾਰੀ ਕਿਸ ਨੂੰ ਮੰਨਦੇ ਨੇ ਪ੍ਰਧਾਨ..?

ਤਿਹਾੜ ਜੇਲ੍ਹ ਤੋਂ CBI ਨੇ ਕੇਜਰੀਵਾਲ ਨੂੰ ਕੀਤਾ ਗ੍ਰਿ*ਫ਼*ਤਾ*ਰ ਕੱਲ੍ਹ ਅਦਾਲਤ 'ਚ ਕੇਜਰੀਵਾਲ ਨੂੰ ਪੇਸ਼ ਕਰੇਗੀ CBI
25/06/2024

ਤਿਹਾੜ ਜੇਲ੍ਹ ਤੋਂ CBI ਨੇ ਕੇਜਰੀਵਾਲ ਨੂੰ ਕੀਤਾ ਗ੍ਰਿ*ਫ਼*ਤਾ*ਰ ਕੱਲ੍ਹ ਅਦਾਲਤ 'ਚ ਕੇਜਰੀਵਾਲ ਨੂੰ ਪੇਸ਼ ਕਰੇਗੀ CBI

Address

Jakhal Road Sunam
Sunam
148028

Telephone

+919876613347

Website

Alerts

Be the first to know and let us send you an email when Daily Fast Punjabi posts news and promotions. Your email address will not be used for any other purpose, and you can unsubscribe at any time.

Contact The Business

Send a message to Daily Fast Punjabi:

Share